Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 9 ਅਪ੍ਰੈਲ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
LPG ਦੀ ਨਹੀਂ ਰਹੇਗੀ ਕਮੀ! ਹੋਰਮੁਜ਼ ਪਾਰ ਕਰਕੇ ਨਵੀਂ ਮੁੰਬਈ ਪਹੁੰਚਿਆ ਭਾਰਤੀ ਜਹਾਜ਼ ‘ਗ੍ਰੀਨ ਆਸ਼ਾ’
Punjab: ISI-ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: ਦੋ ਮੁਲਜ਼ਮ ਗ੍ਰਿਫ਼ਤਾਰ, 5 ਹੈਂਡ ਗ੍ਰਨੇਡ-ਡੈਟੋਨੇਟਰ ਵੀ ਬਰਾਮਦ
Haryana ਸਰਕਾਰ ਨੇ ਦੋ IAS ਅਫਸਰ ਕੀਤੇ ਸਸਪੈਂਡ
ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਨੇ ਪੰਜਾਬ ਦੇ ਦੋ ਪਾਵਰ ਪਲਾਂਟਾਂ ਨੂੰ ਲਾਇਆ ਮੋਟਾ ਜੁਰਮਾਨਾ
ਪੰਜਾਬ ਦੇ ਸਕੂਲਾਂ ਵਿੱਚ ਔਨਲਾਈਨ ਟਰੈਕਰ ਸਿਸਟਮ ਸ਼ੁਰੂ: ਮਾਪਿਆਂ ਨੂੰ ਬੱਚਿਆਂ ਦੀ ਗੈਰਹਾਜ਼ਰੀ ‘ਤੇ ਮਿਲੇਗਾ ਮੈਸੇਜ
CM ਭਗਵੰਤ ਮਾਨ ਨੇ ਫੇਰ ਬੁਲਾਈ ਕੈਬਨਿਟ ਮੀਟਿੰਗ
DM Suicide Case ‘ਚ ਲਾਲਜੀਤ ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਪੜ੍ਹੋ ਵੇਰਵਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























