Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 30 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ, ਨਾਮੀ ਸ਼਼ਖਸੀਅਤਾਂ ਹੋਈਆਂ ਸ਼ਾਮਿਲ
Priyanka Vadra ਦੇ ਪੁੱਤਰ ਦੀ ਮੰਗਣੀ ਕੱਲ੍ਹ! ਜਾਣੋ ਕੌਣ ਹੈ ਪ੍ਰਿਯੰਕਾ ਦੀ ਹੋਣ ਵਾਲੀ ਨੂੰਹ ਅਵੀਵਾ ਬੇਗ?
ਵਿਧਾਇਕ ਸੁੱਖੀ ਦੇ ਵਿਧਾਨ ਸਭਾ ‘ਚ ਬੋਲਣ ਨੂੰ ਲੈ ਕੇ ਪਿਆ ਰੌਲਾ
ਹਰਪਾਲ ਚੀਮਾ ਨੇ ਮਨਰੇਗਾ ਦਾ ਨਾਂਅ ‘ਜੀ ਰਾਮ ਜੀ’ ਰੱਖਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Punjab ਵਿਧਾਨ ਸਭਾ ‘ਚ MGNREGA (VB G Ram G) ‘ਤੇ ਬਹਿਸ ਜਾਰੀ
ਦੋ IPS/PPS ਅਫਸਰਾਂ ਦਾ ਤਬਾਦਲਾ: ਅੰਮ੍ਰਿਤਸਰ ਨੂੰ ਨਵਾਂ ਵਿਜੀਲੈਂਸ SSP ਮਿਲਿਆ, ਪੜ੍ਹੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਬਾਲ ਪੁਰਸਕਾਰ ਜੇਤੂ ਸ਼ਰਵਣ ਕੁਮਾਰ ਮਾਪਿਆਂ ਨਾਲ ਵਿਧਾਨ ਸਭਾ ਦੀ ਕਾਰਵਾਈ ਦੇਖਣ ਆਇਆ
Punjab ਵਿਧਾਨ ਸਭਾ ਦਾ ਸਦਨ ਅੱਧੇ ਘੰਟੇ ਲਈ ਮੁਲਤਵੀ























