Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਮਾਰਚ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ
Sanjay Dutt ਦੀ ਫ਼ਿਲਮ ਦਾ ਐਲਾਨ; ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ!
Punjab University ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ
PUNJAB ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ – ਕੈਬਨਿਟ ਮੰਤਰੀ ਸੰਜੀਵ ਅਰੋੜਾ
ਸਰਕਾਰੀ ਸਕੂਲਾਂ ਵਿਚ 28 ਮਾਰਚ ਨੂੰ ਹੋਵੇਗੀ ‘ਮੈਗਾ ਮਾਪੇ-ਅਧਿਆਪਕ ਮਿਲਣੀ’
Derabassi Police ਵੱਲੋਂ 48 ਘੰਟਿਆਂ ਵਿੱਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਸੁਲਝਾਇਆ; ਦੋਸ਼ੀ ਗ੍ਰਿਫਤਾਰ
ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ
ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ PUNJAB GOVT-ਨੀਨਾ ਮਿੱਤਲ
Jalandhar ‘ਚ ਵੱਡਾ ਹਾਦਸਾ! ਮਲਬੇ ਹੇਠ ਦੱਬਣ ਨਾਲ ਚਾਚਾ-ਭਤੀਜਾ ਨੇ ਤੋੜਿਆ ਦਮ
Iran ਤਣਾਅ ਵਿਚਾਲੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਸੱਦੀ ਅਹਿਮ Meeting
BCCI ਨੇ ਆਈਪੀਐਲ ਦੇ ਦੂਜੇ ਪੜਾਅ ਦਾ ਸ਼ਡਿਊਲ ਕੀਤਾ ਜਾਰੀ
Sidhu Moosewala ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ! ‘ਬਰੋਟਾ’ ਤੋਂ ਬਾਅਦ ਜਲਦ ਆ ਰਿਹਾ ਇੱਕ ਹੋਰ ਨਵਾਂ ਗੀਤ
ਮਹਿੰਗਾ ਹੋਇਆ ਪੈਟਰੋਲ – ਡੀਜ਼ਲ
IPL 2026 ਤੋਂ ਪਹਿਲਾਂ BCCI ਦਾ ਵੱਡਾ ਫੈਸਲਾ
ਹੋਟਲ ਅਤੇ ਰੈਸਟੋਰੈਂਟ ਗਾਹਕਾਂ ਤੋਂ ਨਹੀਂ ਵਸੂਲ ਸਕਣਗੇ ‘LPG ਚਾਰਜ’
Chandigarh ‘ਚ ਹੁਣ ਪੈਟਰੋਲ ਪੰਪ ਤੇ ਮਾਲ ‘ਚ ਵੀ ਮਿਲੇਗੀ ਸ਼ਰਾਬ
Operation Sindoor ‘ਤੇ ਬਣੇਗੀ ਫਿਲਮ
ਡੰਪਰ ਨਾਲ ਟਕਰਾ ਕੇ ਬੱਸ ਨੂੰ ਲੱਗੀ ਅੱਗ: 14 ਸਵਾਰੀਆਂ ਜ਼ਿੰਦਾ ਸੜੀਆਂ
Bangladesh: ਨਦੀ ‘ਚ ਡਿੱਗੀ ਬੱਸ, 23 ਮੌਤਾਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























