Punjab CM Sanctions Rs 2 lakh from relief fund for boxer Kaur Singh’s medical loan by Wishavwarta December 13, 2017 0 Chandigarh, December 13: Punjab Chief Minister Captain Amarinder Singh has sanctioned Rs 2 lakh from his relief fund to enable noted... Read moreDetails
ਜਾਪਾਨ ਏਸ਼ੀਅਨ ਚੈਪੀਅਨਸ਼ਿਪ ਤੋਂ ਵਾਪਸ ਪਰਤੇ ਸੁਰਿੰਦਰ ਸਿੰਘ ਫਫੜੇ ਦਾ ਭਰਵਾਂ ਸਵਾਗਤ by Wishavwarta December 13, 2017 0 ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸਮੇਤ ਪੰਜਾਬ ਸਰਕਾਰ ਅਜੇ ਨਾ ਹੋਈ ਦਿਆਲ ਭੀਖੀ (ਮਾਨਸਾ), 13 ਦਸੰਬਰ (ਵਿਸ਼ਵ ਵਾਰਤਾ)-ਜਪਾਨ ਵਿਖੇ 10ਵੀਂ ਏ੍ਹੀਅਨ... Read moreDetails
Civic Polls: Only ward level campaigns, big guns staying away from polls by Wishavwarta December 13, 2017 0 Jalandhar, December (Parteek Singh): The three Municipal Corporations(MC) Jalandhar, Amritsar and Patiala and 32 councils are up for elections in... Read moreDetails
ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ‘ਹਾਰਡ ਕੌਰ’ by Wishavwarta December 13, 2017 0 ਚੰਡੀਗੜ੍ਹ 13 ਦਸੰਬਰ (ਵਿਸ਼ਵ ਵਾਰਤਾ ) ਅਜਕਲ ਹਰ ਥਾਂ ਨਾਰੀ ਸ਼ਕਤੀ ਦੀ ਬਹੁਤ ਚਰਚਾ ਹੁੰਦੀ ਹੈ ਕੇ ਕਿਸ ਤਰ੍ਹਾਂ ਅਜਕਲ ਔਰਤਾਂ ਹਰ ਛੇਤਰ ਚ ਅੱਗੇ ਵੱਧ ਰਹੀਆਂ ਨੇ ਤੇ ਉਹ ਫੇਰ ਭਾਵੇਂ ਘਰ ਚ ਰਹਿ ਰਹੀਆਂ ਹੋਣ ਯਾ ਬਾਹਰ ਕਮ ਕਰ ਰਹੀਆਂ ਹੋਣ ਉਹ ਇਕ ਅਜਾਦ ਨਜ਼ਰੀਏ ਦਾ ਦਾਵਾ ਕਰਦਿਆਂ ਨੇ. ਉਹ ਆਪਣੇ ਜੀਵਨ ਤੇ ਨਿਯੰਤਰਣ ਪ੍ਰਾਪਤ ਕਰ ਰਹੀਆਂ ਨੇ ਤੇ ਆਪਣੀ ਸ਼ਿਕ੍ਸ਼ਾ, ਕਰਿਅਰ, ਪੇਸ਼ੇ ਤੇ ਜੀਵਨਸ਼ੈਲੀ ਦੇ ਸੰਬੰਧ ਚ ਆਪਣੇ ਫੈਸਲੇ ਲੈ ਰਹੀਆਂ ਨੇ. ਪੰਜਾਬ ਸਭ ਤੋਂ ਵੱਡਾ ਰਾਜ ਹੈ, ਜਿਸ ਨੇ ਸਭ ਤੋਂ ਜਿਆਦਾ ਔਰਤਾਂ ਯੋਧਾਂ ਨੂੰ ਜਨਮ ਦਿੱਤਾ ਹੈ. ਪਰ ਅੱਜ ਅਸੀਂ ਆਪਣੀ ਮਜਬੂਤ ਪਕੜ ਨੂੰ ਆਪਣੇ ਦਲੇਰ ਦਾਰੇ ਤੋਂ ਗੁੰਮ ਹੁੰਦੇ ਦੇਖ ਰਹੇ ਹਾਂ. ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦਸਿਆ ਕੇ ਸਾਡੀ ਔਰਤਾਂ ਦਾ ਜੀਵਨ ਬੇਹਤਰ ਬਨਾਉਣ ਤੇ ਓਹਨਾ ਦੇ ਸਾਹਸ ਨੂੰ ਰੋਜਮਰਾ ਦੀ ਜ਼ਿੰਦਗੀ ਚ ਇਸਤਮਾਲ ਕਰਨ ਦੀ ਇਹ ਫਿਲਮ ਇਕ ਛੋਟੀ ਜਿਹੀ ਕੋਸ਼ਿਸ਼ ਹੈ. ਇਸ ਪੰਜਾਬੀ ਫਿਲਮ ਚ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀਆਂ ਸਿੱਖ ਕੁੜੀਆਂ ਨੇ ਜੋ ਪੀੜਾ ਤੋਂ ਗੁਜ਼ਰਦਿਆਂ ਨੇ ਪਾਰ ਇਕਜੁਟ ਹੋ ਕੇ ਹਰ ਮੁਸ਼ਕਿਲਾਂ ਦਾ ਡੱਟ ਕੇ ਮੁਕਾਬਲਾ ਕਰਦਿਆਂ ਨੇ. ਨਿਰਦੇਸ਼ਕ ਅਜੀਤ ਆਰ ਰਾਜਪਾਲ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਚ ਅਸੀਂ ਦ੍ਰਿਸ਼ਟੀ ਗਰੇਵਾਲ, ਡੀਐਨਾ ਉੱਪਲ, ਨਿਰਮਲ ਰਿਸ਼ੀ, ਸਵਾਤੀ ਬਕਸ਼ੀ, ਚੈਤਨਯਾ ਕਨ੍ਹ੍ਹੀ, ਤਨਵਿਸਰ ਸਿੰਘ ਤੇ ਸ਼ਸ਼ੀ ਕਿਰਨ ਨੂੰ ਅਸੀਂ ਏਹਮ ਕਿਰਦਾਰਾਂ ਚ ਦੇਖਾਂਗੇ. ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਨੇ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ. ਅਜੀਤ ਆਰ ਰਾਜਪਾਲ ਨੇ ਇਸ ਦੀ ਕਹਾਣੀ ਲਿਖੀ ਹੈ ਤੇ ਸਾਹਿਬ ਸਿੱਦੀਕੀ ਨੇ ਇਸ ਦੇ ਡੀਓਪੀ. ਫਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਸ ਦ੍ਵਾਰਾ ਡਿਸਟ੍ਰਿਬੂਟ ਕਿੱਤਾ ਜਾ ਰਿਹਾ ਹੈ. ਇਹ ਫਿਲਮ 15 ਦਸੰਬਰ 2017 ਨੂੰ ਰੀਲੀਜ਼ ਹੋ ਰਹੀ ਹੈ. ਮੀਡਿਆ ਦੇ ਨਾਲ ਰੂਬਰੂ ਹੁੰਦੇ, ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦੱਸਿਆ, "ਹਾਰਡ ਕੌਰ ਪੰਜਾਬੀ ਸਿਨੇਮਾ ਸਬ ਤੋਂ ਵਧੀਆ ਉਧਾਰਨ ਹੈ ਜੋ ਨਾਰੀ ਸ਼ਕਤੀ ਨੂੰ ਆਪਣੇ ਵਧੀਆ ਪ੍ਰਦਰਸ਼ਨ ਚ ਪੇਸ਼ ਕਰੂਗੀ. ਓਹਨਾ ਅੱਗੇ ਦੱਸਿਆ, "ਇਹ ਕਹਾਣੀ ਇਕ ਕੌਰ ਦੀ ਹੈ ਜੋ ਸਕੂਲ ਅਧਿਆਪਿਕਾ ਹੈ ਤੇ ਰੋਜ ਇਕ ਲੋਕਲ ਬਸ ਦਵਾਰਾ ਪਟਿਆਲਾ ਤੋਂ ਦੌਣਕਲਾਂ ਤੋਂ ਰਾਜਪੁਰਾ ਬਾਈਪਾਸ ਤਕ ਸਫਰ ਕਰਦੀ ਹੈ ਤੇ ਇਸ ਦੌਰਾਨ ਓਹਦੀ ਮੁਲਾਕਾਤ ਇਕ ਬਹੁਤ ਹੀ ਅਮੀਰ ਮੁੰਡੇ ਨਾਲ ਹੁੰਦੀ ਹੈ ਜੋ ਹਰਿਆਣਾ ਤੋਂ ਹੈ ਤੇ ਕਿਸ ਤਰਾਹ ਉਸ ਦੀ ਜ਼ਿੰਦਗੀ ਇਕ ਮੋੜ ਲੈਂਦੀ ਜਦ ਚਲਦੀ ਬਸ ਚ ਇਕ ਖੂਨ ਹੋ ਜਾਂਦਾ ਹੈ ਤੇ ਕਿਸ ਤਰਾਹ ਇਹ ਮਸੂਮ ਕੁੜੀ ਉਸ ਖੂਨ ਚ ਫਸ ਜਾਂਦੀ ਹੈ ਤੇ ਕਿਸ ਤਰਾਹ ਬਾਕੀ ਦੀ ਚਾਰ ਕੌਰਾਂ ਇਕਜੁਟ ਹੋ ਕੇ ਇਸ ਕੁੜੀ ਨੂੰ ਨ੍ਯਾਯ ਦੁਵਾਂਦੀਆਂ ਨੇ”. ਨਿਰਮਾਤਾ, ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ ਨੇ ਦੱਸਿਆ, "ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਕ ਸ਼ਾਨਦਾਰ ਫਿਲਮ, "ਹਾਰਡ ਕੌਰ" ਵਰਗੀ ਫਿਲਮ ਬਣਾਉਣਾ ਇਕ ਗਰਵ ਦੀ ਗੱਲ ਹੈ. ਅੱਸੀ ਖੇਤਰੀ ਸਿਨੇਮਾ ਨੂੰ ਇਕ ਉੱਚ ਸਥਾਨ ਦੇਣ ਚ ਬਹੁਤ ਗਰਵ ਮਹਿਸੂਸ ਕਰਦੇ ਹਾਂ”. ਲੀਡ ਐਕਟਰ, ਚੈਤੰਯਾ ਕਨਹਯੀ ਨੇ ਵੀ ਦੱਸਿਆ, "ਮੈਂ ਇਸ ਤਰਾਹ ਦੀ ਕਹਾਣੀ ਆਲੀ ਫਿਲਮ ਕਰ ਕ ਬਹੁਤ ਹੀ ਖੁਸ਼ ਹਾਂ ਤੇ ਮੇਨੂ ਪੂਰੀ ਉਮੀਦ ਹੈ ਕੇ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਏਗੀ". ਇਸ ਫਿਲਮ ਚ ਚਾਰ ਗਾਣੇ ਨੇ ਜਿਹਨਾਂ ਨੂੰ ਨਛੱਤਰ ਗਿੱਲ, ਪ੍ਰਭ ਗਿੱਲ, ਨੂਰਾਂ ਸਿਸਟਰਜ਼ ਤੇ ਅਮਨ ਤ੍ਰਿਖਾ ਨੇ ਆਪਣੀ ਆਵਾਜ਼ ਦਿੱਤੀ ਹੈ. ਗਾਣਿਆਂ ਨੂੰ ਅਨਿਲ ਜਿੰਜਰ, ਰਾਜਵੀਰ ਸਿੰਘ ਪ੍ਰਜਾਪਤੀ, ਸੋਨੂ ਲਲਕਾ, ਕੁੰਵਰ ਵੜੈਚ, ਏਐੱਮ ਤੁਰਾਜ ਤੇ ਰਵੀ ਬੇਸਨੇਟ ਨੇ ਲਿਖਿਆ ਹੈ ਤੇ ਫਿਲਮ ਨੂੰ ਮਿਊਜ਼ਿਕ ਪ੍ਰਤੀਕ, ਅੰਬਿਕਾ, ਸ਼ਿਵ ਰਾਮਗੜੀਆ, ਐਨਕੀ ਤੇ ਬਬਲੀ ਹਕ਼ ਨੇ ਦਿੱਤਾ ਹੈ. -- Ankur Khatri Read moreDetails
ਇਤਰਾਜ਼ਹੀਣਤਾ ਸਰਟੀਫਿਕੇਟਾਂ ਦੀ ਅਣਹੋਂਦ ਨੇ ਬਠਿੰਡਾ ਏਮਜ਼ ਦੀ ਉਸਾਰੀ ਦਾ ਕੰਮ ਲਟਕਾਇਆ: ਹਰਸਿਮਰਤ ਬਾਦਲ by Wishavwarta December 13, 2017 0 - ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਦੇਣ ਦੀ ਕਾਰਵਾਈ ਤੇਜ਼ ਕਰਨ ਲਈ ਕਿਹਾ... Read moreDetails
ਕੋਲਾ ਘੁਟਾਲੇ ‘ਚ ਝਾਰਖੰਡ ਦਾ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੋਸ਼ੀ ਕਰਾਰ by Wishavwarta December 13, 2017 0 ਨਵੀਂ ਦਿੱਲੀ, 13 ਦਸੰਬਰ - ਬਹੁਚਰਚਿਤ ਕੋਲਾ ਘੁਟਾਲੇ ਵਿਚ ਅੱਜ ਸੀ.ਬੀ.ਆਈ ਕੋਰਟ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ... Read moreDetails
ਮੁੱਖ ਮੰਤਰੀ ਵੱਲੋਂ ਮੁੱਕੇਬਾਜ਼ ਕੌਰ ਸਿੰਘ ਦੇ ਮੈਡੀਕਲ ਖਰਚੇ ਲਈ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ by Wishavwarta December 13, 2017 0 ਚੰਡੀਗੜ, 13 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਮੁੱਕੇਬਾਜ਼ ਕੌਰ ਸਿੰਘ ਵੱਲੋਂ ਡਾਕਟਰੀ ਖਰਚਿਆਂ ਨੂੰ... Read moreDetails
ਗੁਜਰਾਤ ‘ਚ ਆਖਰੀ ਗੇੜ ਦੀਆਂ ਚੋਣਾਂ ਭਲਕੇ by Wishavwarta December 13, 2017 0 ਗਾਂਧੀਨਗਰ, 13 ਦਸੰਬਰ - ਗੁਜਰਾਤ ਵਿਧਾਨ ਸਭਾ ਦੀਆਂ ਆਖਰੀ ਗੇੜ ਦੀਆਂ ਚੋਣਾਂ ਭਲਕੇ ਹੋਣ ਜਾ ਰਹੀਆਂ ਹਨ| ਕੁੱਲ 182 ਵਿਧਾਨ... Read moreDetails
Jharkhand Ex-CM Madhu Koda, ex-coal secretary HC Gupta convicted in coal scam case by Wishavwarta December 13, 2017 0 New Delhi, December 13: A special court on Wednesday held former Jharkhand chief minister Madhu Koda and former coal secretary H C Gupta... Read moreDetails
ਸ਼ੇਅਰ ਬਾਜ਼ਾਰ ‘ਚ ਗਿਰਾਵਟ ਜਾਰੀ, ਸੈਂਸੈਕਸ 175 ਅੰਕ ਡਿੱਗਿਆ by Wishavwarta December 13, 2017 0 ਮੁੰਬਈ, 13 ਦਸੰਬਰ - ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਦੌਰ ਜਾਰੀ ਹੈ| ਅੱਜ ਸੈਂਸੈਕਸ ਵਿਚ 174.95 ਅੰਕਾਂ ਦੀ ਗਿਰਾਵਟ ਦਰਜ... Read moreDetails