• Latest
  • Trending
ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ‘ਹਾਰਡ ਕੌਰ’

ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ‘ਹਾਰਡ ਕੌਰ’

9 years ago
ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

33 minutes ago
ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

53 minutes ago
Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

55 minutes ago
ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

55 minutes ago
ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

1 hour ago
ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

1 hour ago
ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

1 hour ago
‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

2 hours ago
ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

2 hours ago
Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

3 hours ago
Hindi News
English News
Thursday, October 8, 2026
No Result
View All Result
31 °c
Chandigarh
25 ° Fri
25 ° Sat
25 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ‘ਹਾਰਡ ਕੌਰ’

December 13, 2017
in ਚੰਡੀਗੜ੍ਹ
ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ‘ਹਾਰਡ ਕੌਰ’

ਚੰਡੀਗੜ੍ਹ 13 ਦਸੰਬਰ (ਵਿਸ਼ਵ ਵਾਰਤਾ ) ਅਜਕਲ ਹਰ ਥਾਂ ਨਾਰੀ ਸ਼ਕਤੀ ਦੀ ਬਹੁਤ ਚਰਚਾ ਹੁੰਦੀ ਹੈ ਕੇ ਕਿਸ ਤਰ੍ਹਾਂ ਅਜਕਲ ਔਰਤਾਂ ਹਰ ਛੇਤਰ ਚ ਅੱਗੇ ਵੱਧ ਰਹੀਆਂ ਨੇ ਤੇ ਉਹ ਫੇਰ ਭਾਵੇਂ ਘਰ ਚ ਰਹਿ ਰਹੀਆਂ ਹੋਣ ਯਾ ਬਾਹਰ ਕਮ ਕਰ ਰਹੀਆਂ ਹੋਣ ਉਹ ਇਕ ਅਜਾਦ ਨਜ਼ਰੀਏ ਦਾ ਦਾਵਾ ਕਰਦਿਆਂ ਨੇ. ਉਹ ਆਪਣੇ ਜੀਵਨ ਤੇ ਨਿਯੰਤਰਣ ਪ੍ਰਾਪਤ ਕਰ ਰਹੀਆਂ ਨੇ ਤੇ ਆਪਣੀ ਸ਼ਿਕ੍ਸ਼ਾ, ਕਰਿਅਰ, ਪੇਸ਼ੇ ਤੇ ਜੀਵਨਸ਼ੈਲੀ ਦੇ ਸੰਬੰਧ ਚ ਆਪਣੇ ਫੈਸਲੇ ਲੈ ਰਹੀਆਂ ਨੇ. ਪੰਜਾਬ ਸਭ ਤੋਂ ਵੱਡਾ ਰਾਜ ਹੈ, ਜਿਸ ਨੇ ਸਭ ਤੋਂ ਜਿਆਦਾ ਔਰਤਾਂ ਯੋਧਾਂ ਨੂੰ ਜਨਮ ਦਿੱਤਾ ਹੈ. ਪਰ ਅੱਜ ਅਸੀਂ ਆਪਣੀ ਮਜਬੂਤ ਪਕੜ ਨੂੰ ਆਪਣੇ ਦਲੇਰ ਦਾਰੇ ਤੋਂ ਗੁੰਮ ਹੁੰਦੇ ਦੇਖ ਰਹੇ ਹਾਂ. ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦਸਿਆ ਕੇ ਸਾਡੀ ਔਰਤਾਂ ਦਾ ਜੀਵਨ ਬੇਹਤਰ ਬਨਾਉਣ ਤੇ ਓਹਨਾ ਦੇ ਸਾਹਸ ਨੂੰ ਰੋਜਮਰਾ ਦੀ ਜ਼ਿੰਦਗੀ ਚ ਇਸਤਮਾਲ ਕਰਨ ਦੀ ਇਹ ਫਿਲਮ ਇਕ ਛੋਟੀ ਜਿਹੀ ਕੋਸ਼ਿਸ਼ ਹੈ. ਇਸ ਪੰਜਾਬੀ ਫਿਲਮ ਚ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀਆਂ ਸਿੱਖ ਕੁੜੀਆਂ ਨੇ ਜੋ ਪੀੜਾ ਤੋਂ ਗੁਜ਼ਰਦਿਆਂ ਨੇ ਪਾਰ ਇਕਜੁਟ ਹੋ ਕੇ ਹਰ ਮੁਸ਼ਕਿਲਾਂ ਦਾ ਡੱਟ ਕੇ ਮੁਕਾਬਲਾ ਕਰਦਿਆਂ ਨੇ.

ਨਿਰਦੇਸ਼ਕ ਅਜੀਤ ਆਰ ਰਾਜਪਾਲ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਚ ਅਸੀਂ ਦ੍ਰਿਸ਼ਟੀ ਗਰੇਵਾਲ, ਡੀਐਨਾ ਉੱਪਲ, ਨਿਰਮਲ ਰਿਸ਼ੀ, ਸਵਾਤੀ ਬਕਸ਼ੀ, ਚੈਤਨਯਾ ਕਨ੍ਹ੍ਹੀ, ਤਨਵਿਸਰ ਸਿੰਘ ਤੇ ਸ਼ਸ਼ੀ ਕਿਰਨ ਨੂੰ ਅਸੀਂ ਏਹਮ ਕਿਰਦਾਰਾਂ ਚ ਦੇਖਾਂਗੇ. ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਨੇ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ. ਅਜੀਤ ਆਰ ਰਾਜਪਾਲ ਨੇ ਇਸ ਦੀ ਕਹਾਣੀ ਲਿਖੀ ਹੈ ਤੇ ਸਾਹਿਬ ਸਿੱਦੀਕੀ ਨੇ ਇਸ ਦੇ ਡੀਓਪੀ. ਫਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਸ ਦ੍ਵਾਰਾ ਡਿਸਟ੍ਰਿਬੂਟ ਕਿੱਤਾ ਜਾ ਰਿਹਾ ਹੈ. ਇਹ ਫਿਲਮ 15 ਦਸੰਬਰ 2017 ਨੂੰ ਰੀਲੀਜ਼ ਹੋ ਰਹੀ ਹੈ.

ਮੀਡਿਆ ਦੇ ਨਾਲ ਰੂਬਰੂ ਹੁੰਦੇ, ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦੱਸਿਆ, “ਹਾਰਡ ਕੌਰ ਪੰਜਾਬੀ ਸਿਨੇਮਾ ਸਬ ਤੋਂ ਵਧੀਆ ਉਧਾਰਨ ਹੈ ਜੋ ਨਾਰੀ ਸ਼ਕਤੀ ਨੂੰ ਆਪਣੇ ਵਧੀਆ ਪ੍ਰਦਰਸ਼ਨ ਚ ਪੇਸ਼ ਕਰੂਗੀ. ਓਹਨਾ ਅੱਗੇ ਦੱਸਿਆ, “ਇਹ ਕਹਾਣੀ ਇਕ ਕੌਰ ਦੀ ਹੈ ਜੋ ਸਕੂਲ ਅਧਿਆਪਿਕਾ ਹੈ ਤੇ ਰੋਜ ਇਕ ਲੋਕਲ ਬਸ ਦਵਾਰਾ ਪਟਿਆਲਾ ਤੋਂ ਦੌਣਕਲਾਂ ਤੋਂ ਰਾਜਪੁਰਾ ਬਾਈਪਾਸ ਤਕ ਸਫਰ ਕਰਦੀ ਹੈ ਤੇ ਇਸ ਦੌਰਾਨ ਓਹਦੀ ਮੁਲਾਕਾਤ ਇਕ ਬਹੁਤ ਹੀ ਅਮੀਰ ਮੁੰਡੇ ਨਾਲ ਹੁੰਦੀ ਹੈ ਜੋ ਹਰਿਆਣਾ ਤੋਂ ਹੈ ਤੇ ਕਿਸ ਤਰਾਹ ਉਸ ਦੀ ਜ਼ਿੰਦਗੀ ਇਕ ਮੋੜ ਲੈਂਦੀ ਜਦ ਚਲਦੀ ਬਸ ਚ ਇਕ ਖੂਨ ਹੋ ਜਾਂਦਾ ਹੈ ਤੇ ਕਿਸ ਤਰਾਹ ਇਹ ਮਸੂਮ ਕੁੜੀ ਉਸ ਖੂਨ ਚ ਫਸ ਜਾਂਦੀ ਹੈ ਤੇ ਕਿਸ ਤਰਾਹ ਬਾਕੀ ਦੀ ਚਾਰ ਕੌਰਾਂ ਇਕਜੁਟ ਹੋ ਕੇ ਇਸ ਕੁੜੀ ਨੂੰ ਨ੍ਯਾਯ ਦੁਵਾਂਦੀਆਂ ਨੇ”.

ਨਿਰਮਾਤਾ, ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ ਨੇ ਦੱਸਿਆ, “ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਕ ਸ਼ਾਨਦਾਰ ਫਿਲਮ, “ਹਾਰਡ ਕੌਰ” ਵਰਗੀ ਫਿਲਮ ਬਣਾਉਣਾ ਇਕ ਗਰਵ ਦੀ ਗੱਲ ਹੈ. ਅੱਸੀ ਖੇਤਰੀ ਸਿਨੇਮਾ ਨੂੰ ਇਕ ਉੱਚ ਸਥਾਨ ਦੇਣ ਚ ਬਹੁਤ ਗਰਵ ਮਹਿਸੂਸ ਕਰਦੇ ਹਾਂ”.

ਲੀਡ ਐਕਟਰ, ਚੈਤੰਯਾ ਕਨਹਯੀ ਨੇ ਵੀ ਦੱਸਿਆ, “ਮੈਂ ਇਸ ਤਰਾਹ ਦੀ ਕਹਾਣੀ ਆਲੀ ਫਿਲਮ ਕਰ ਕ ਬਹੁਤ ਹੀ ਖੁਸ਼ ਹਾਂ ਤੇ ਮੇਨੂ ਪੂਰੀ ਉਮੀਦ ਹੈ ਕੇ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਏਗੀ”.

ਇਸ ਫਿਲਮ ਚ ਚਾਰ ਗਾਣੇ ਨੇ ਜਿਹਨਾਂ ਨੂੰ ਨਛੱਤਰ ਗਿੱਲ, ਪ੍ਰਭ ਗਿੱਲ, ਨੂਰਾਂ ਸਿਸਟਰਜ਼ ਤੇ ਅਮਨ ਤ੍ਰਿਖਾ ਨੇ ਆਪਣੀ ਆਵਾਜ਼ ਦਿੱਤੀ ਹੈ. ਗਾਣਿਆਂ ਨੂੰ ਅਨਿਲ ਜਿੰਜਰ, ਰਾਜਵੀਰ ਸਿੰਘ ਪ੍ਰਜਾਪਤੀ, ਸੋਨੂ ਲਲਕਾ, ਕੁੰਵਰ ਵੜੈਚ, ਏਐੱਮ ਤੁਰਾਜ ਤੇ ਰਵੀ ਬੇਸਨੇਟ ਨੇ ਲਿਖਿਆ ਹੈ ਤੇ ਫਿਲਮ ਨੂੰ ਮਿਊਜ਼ਿਕ ਪ੍ਰਤੀਕ, ਅੰਬਿਕਾ, ਸ਼ਿਵ ਰਾਮਗੜੀਆ, ਐਨਕੀ ਤੇ ਬਬਲੀ ਹਕ਼ ਨੇ ਦਿੱਤਾ ਹੈ.

—

Ankur Khatri

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ

by Ranjit Singh
October 4, 2026
0

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ...

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

by Ranjit Singh
September 29, 2026
0

Chandigarh 'ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਸ਼ਹਿਰ ਦੀ ਹਵਾ...

Chandigarh ‘ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ

Chandigarh ‘ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ

by Ranjit Singh
September 25, 2026
0

Chandigarh 'ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ 22 ਵਿੱਚ...

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

by Ranjit Singh
September 25, 2026
0

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ): ਸ਼ੁੱਕਰਵਾਰ ਸਵੇਰੇ ਪੰਜਾਬ ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

Most Popular

Asian Games : ਅਨੰਤਜੀਤ-ਪਰੀਨਾਜ਼ ਦੀ ਜੋੜੀ ਨੇ ਸਕੀਟ ਮਿਕਸਡ ਟੀਮ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਦਾ ਤਗਮਾ

Asian Games : ਅਨੰਤਜੀਤ-ਪਰੀਨਾਜ਼ ਦੀ ਜੋੜੀ ਨੇ ਸਕੀਟ ਮਿਕਸਡ ਟੀਮ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਦਾ ਤਗਮਾ

by Navjot
2 weeks ago
0

Asian Games : ਅਨੰਤਜੀਤ-ਪਰੀਨਾਜ਼ ਦੀ ਜੋੜੀ ਨੇ ਸਕੀਟ ਮਿਕਸਡ ਟੀਮ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਦਾ ਤਗਮਾ ਆਈਚੀ, 24 ਸਤੰਬਰ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 