<a href="https://wishavwarta.in/wp-content/uploads/2018/03/Road-Accident-logo.jpg"><img class="alignnone size-medium wp-image-19825" src="https://wishavwarta.in/wp-content/uploads/2018/03/Road-Accident-logo-300x182.jpg" alt="" width="300" height="182" /></a> ਮਾਨਸਾ 2 ਅਗਸਤ ( ਵਿਸ਼ਵ ਵਾਰਤਾ )-ਮਾਨਸਾ ਨੇੜੇ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਜਣੇ ਜ਼ਖ਼ਮੀ ਹੋ ਗਏ ਹਨ। ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਐਕਸੀਡੈਂਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਪੁਲੀਸ ਨੇ ਪੂਰੇ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਹੈ। https://youtu.be/gkODy5MzWjA