<a href="https://wishavwarta.in/wp-content/uploads/2020/08/74ef456f-3d0b-4ed1-82ac-15642ccce721.jpg"><img class="alignnone size-medium wp-image-89642" src="https://wishavwarta.in/wp-content/uploads/2020/08/74ef456f-3d0b-4ed1-82ac-15642ccce721-300x217.jpg" alt="" width="300" height="217" /></a> ਮੇਜਰ ਜਨਰਲ ਡਾ ਮਾਧੁਰੀ ਕਾਨਿਟਕਰ ਦੇਸ਼ ਦੀ ਤੀਸਰੀ ਮਹਿਲਾ ਹੈ, ਜਿਸਨੂੰ ਸ਼ਸਤਰ ਬਲਾਂ ਦੇ ਲੈਫਟੀਨੈਂਟ ਜਨਰਲ ਦੇ ਅਹੁਦੇ ਲਈ ਚੁਣਿਆ ਗਿਆ ਹੈ ।