<a href="https://wishavwarta.in/wp-content/uploads/2020/08/IMG-20200801-WA0199.jpg"><img class="alignnone size-medium wp-image-89564" src="https://wishavwarta.in/wp-content/uploads/2020/08/IMG-20200801-WA0199-300x169.jpg" alt="" width="300" height="169" /></a> ਚੰਡੀਗੜ੍ਹ 1 ਅਗਸਤ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮੀ 7:30 ਵਜੇ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਕੈਪਟਨ ਰਾਜ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ।