<a href="https://wishavwarta.in/wp-content/uploads/2017/08/twdZNTw2.jpg"><img class="alignnone size-medium wp-image-281" src="https://wishavwarta.in/wp-content/uploads/2017/08/twdZNTw2-300x300.jpg" alt="" width="300" height="300" /></a>ਚੰਡੀਗੜ੍ਹ 1 ਅਗਸਤ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮੀ 7:30 ਵਜੇ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਕੈਪਟਨ ਰਾਜ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ।