<a href="https://wishavwarta.in/wp-content/uploads/2020/08/default.jpg"><img class="alignnone size-medium wp-image-89478" src="https://wishavwarta.in/wp-content/uploads/2020/08/default-300x159.jpg" alt="" width="300" height="159" /></a> ਦਿੱਲੀ 1 ਅਗਸਤ, (ਵਿਸ਼ਵ ਵਾਰਤਾ )- ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਤੇ ਰਾਜ ਸਭਾ ਦੇ ਮੈਂਬਰ ਅਮਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ ਜੋ ਲੰਮੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੇ ਸਨ । ਅੱਜ ਬਿਮਾਰੀ ਕਾਰਨ ਉਹ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਦੌਰਾਨ ਉਹਨਾਂ ਦੀ ਮੌਤ ਹੋਗਈ ਹੈ ।