<img class="alignnone size-full wp-image-23731" src="https://wishavwarta.in/wp-content/uploads/2018/05/news-flash-485x327.jpg" alt="" width="485" height="327" /> ਮੋਹਾਲੀ 20 ਮਾਰਚ ( ਵਿਸ਼ਵ ਵਾਰਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰੋਨਾ ਵਾਇਰਸ ਕਰਕੇ 20 ਮਾਰਚ ਤੋਂ 31 ਮਾਰਚ ਤੱਕ ਹੋਣ ਵਾਲੇ ਪੇਪਰ ਮੁਲਤਵੀ ਕਰ ਦਿੱਤੇ ਸਨ । ਅੱਜ ਫੇਰ ਤੋ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। 3 ਅਪ੍ਰੈਲ ਤੋਂ 23 ਅਪ੍ਰੈਲ ਤੱਕ ਕਰ ਦਿੱਤੇ ਹਨ।