• Latest
  • Trending
ਮਾਨਸਾ ਜੋਨ ਦਾ ਤਿੰਨ ਰੋਜਾ ਖੇਤਰੀ ਯੁਵਕ ਮੇਲਾ ਸਮਾਪਤ: ਭੰਗੜੇ ਦੀ ਸਰਦਾਰੀ, ਗਿੱਧਾ ਹਾਰ ਗਿਆ

ਮਾਨਸਾ ਜੋਨ ਦਾ ਤਿੰਨ ਰੋਜਾ ਖੇਤਰੀ ਯੁਵਕ ਮੇਲਾ ਸਮਾਪਤ: ਭੰਗੜੇ ਦੀ ਸਰਦਾਰੀ, ਗਿੱਧਾ ਹਾਰ ਗਿਆ

9 years ago
ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ

ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ

21 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

33 minutes ago
ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ; ਪਾਰਟੀ ਪ੍ਰਧਾਨ ਨੇ ਕੀਤਾ ਸਵਾਗਤ

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ; ਪਾਰਟੀ ਪ੍ਰਧਾਨ ਨੇ ਕੀਤਾ ਸਵਾਗਤ

1 hour ago
DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ

DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ

2 hours ago
Mansa: ਭਲਕੇ ਹੋਵੇਗਾ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

Mansa: ਭਲਕੇ ਹੋਵੇਗਾ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

2 hours ago
ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਗਲੋਕ ਪਿਸਤੌਲ ਸਣੇ ਦੋ ਗ੍ਰਿਫ਼ਤਾਰ

ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਗਲੋਕ ਪਿਸਤੌਲ ਸਣੇ ਦੋ ਗ੍ਰਿਫ਼ਤਾਰ

3 hours ago
IND vs NEP U19 Asia Cup : ਭਾਰਤੀ ਟੀਮ ਲਈ ਸ਼ਾਨਦਾਰ ਸ਼ੁਰੂਆਤ: ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ

IND vs NEP U19 Asia Cup : ਭਾਰਤੀ ਟੀਮ ਲਈ ਸ਼ਾਨਦਾਰ ਸ਼ੁਰੂਆਤ: ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

4 hours ago
Punjab ‘ਚ ਵੱਡਾ ਰੇਲ ਹਾਦਸਾ! ਚਲਦੀ ਟ੍ਰੇਨ ਨੂੰ ਲੱਗੀ ਭਿਆਨਕ ਅੱਗ

Punjab ‘ਚ ਵੱਡਾ ਰੇਲ ਹਾਦਸਾ! ਚਲਦੀ ਟ੍ਰੇਨ ਨੂੰ ਲੱਗੀ ਭਿਆਨਕ ਅੱਗ

5 hours ago
ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ

5 hours ago
ਵਿਜੇ ਸੇਤੂਪਤੀ ਦੀ ਫਿਲਮ ‘Pocket Novel’ ਅਗਲੇ ਸਾਲ ਪੋਂਗਲ ਦੇ ਮੌਕੇ ‘ਤੇ 14 ਜਨਵਰੀ ਨੂੰ ਹੋਵੇਗੀ ਰਿਲੀਜ਼

ਵਿਜੇ ਸੇਤੂਪਤੀ ਦੀ ਫਿਲਮ ‘Pocket Novel’ ਅਗਲੇ ਸਾਲ ਪੋਂਗਲ ਦੇ ਮੌਕੇ ‘ਤੇ 14 ਜਨਵਰੀ ਨੂੰ ਹੋਵੇਗੀ ਰਿਲੀਜ਼

5 hours ago
ਪੁਲਿਸ ਨਾਲ ਮੁਕਾਬਲੇ ਦੌਰਾਨ 3 ਹਮਲਾਵਰ ਮਾਰੇ ਗਏ

ਪੁਲਿਸ ਨਾਲ ਮੁਕਾਬਲੇ ਦੌਰਾਨ 3 ਹਮਲਾਵਰ ਮਾਰੇ ਗਏ

6 hours ago
Hindi News
English News
Friday, November 6, 2026
No Result
View All Result
21 °c
Chandigarh
22 ° Sat
22 ° Sun
23 ° Mon
23 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਾਨਸਾ ਜੋਨ ਦਾ ਤਿੰਨ ਰੋਜਾ ਖੇਤਰੀ ਯੁਵਕ ਮੇਲਾ ਸਮਾਪਤ: ਭੰਗੜੇ ਦੀ ਸਰਦਾਰੀ, ਗਿੱਧਾ ਹਾਰ ਗਿਆ

October 13, 2017
in ਪੰਜਾਬ
ਮਾਨਸਾ ਜੋਨ ਦਾ ਤਿੰਨ ਰੋਜਾ ਖੇਤਰੀ ਯੁਵਕ ਮੇਲਾ ਸਮਾਪਤ: ਭੰਗੜੇ ਦੀ ਸਰਦਾਰੀ, ਗਿੱਧਾ ਹਾਰ ਗਿਆ

ਮਾਨਸਾ ਜੋਨ ਦਾ ਤਿੰਨ ਰੋਜਾ ਖੇਤਰੀ ਯੁਵਕ ਮੇਲਾ ਸਮਾਪਤ: ਭੰਗੜੇ ਦੀ ਸਰਦਾਰੀ, ਗਿੱਧਾ ਹਾਰ ਗਿਆ
ਭੀਖੀ, ਬੁਢਲਾਡਾ, 13 ਅਕਤੂਬਰ (ਵਿਸ਼ਵ ਵਾਰਤਾ)- ਦਿ ਰੋਇਲ ਕਾਲਜ ਬੋੜਾਵਾਲ ਵਿਖੇ ਸਮਾਪਤ ਹੋਏ ਤਿੰਨ ਦਿਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਮੇਲੇ ਦੌਰਾਨ ਗੁਰੂ ਨਾਨਕ ਕਾਲਜa ਬੁਢਲਾਡਾ ਵਿਚਲੇ ਕਲਾਕਾਰ ਲੜਕੇ-ਲੜਕੀਆਂ ਨੇ ਲਗਾਤਾਰ ਪੰਜਵੀ ਵਾਰ ਵੀ ਆਪਣੀ_ਆਪਣੀ ਕਲਾ ਦਾ ਸaਾਨਦਾਰ ਪ੍ਰਦਰਸaਨ ਕਰਦਿਆਂ ਇਸ ਮੇਲੇ ਦੀ ਆਲ ਓਵਰ ਟਰਾਫੀ ‘ਤੇ ਕਬਜaਾ ਕਰ ਲਿਆ ਹੈ। ਇਸ ਕਾਲਜa ਨੇ ਇਸ ਯੂਵਕ ਮੇਲੇ ਵਿੱਚ ਜਿਥੇ ਨਾਟਕ ਕਲਾ ਅਤੇ ਫਾਈਨ ਆਰਟ ਜਹੀਆ ਕੋਮਲ ਕਲਾਵਾ ਵਿੱਚ ਆਲ ਓਵਰ ਟਰਾਫੀ ਜਿੱਤੀ, ਉਥੇ ਸੰਗੀਤ ਕਲਾ ਵਿੱਚ ਵੀ ਐਸ.ਡੀ. ਕਾਲਜa ਬਰਨਾਲਾ ਨਾਲ ਮਿਲਕੇ ਸਾਂਝੀ ਆਲ ਓਵਰ ਟਰਾਫੀ ‘ਤੇ ਕਬਜaਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਚਾਰ ਂਿਲ੍ਹਿਆਂ ਦੇ 67 ਕਾਲਜਾਂ ਵਿਚਲੇ ਯੁਵਕਾਂ ਨੇ ਭਾਗ ਲਿਆ। ਭੰਗੜੇ ਵਿਚ ਭਾਵੇਂ ਐਸ.ਡੀ. ਕਾਲਜ ਬਰਨਾਲਾ ਦੇ ਚੋਬਰਾਂ ਦੀ ਚੜ੍ਹਾਈ ਰਹੀ ਅਤੇ ਜਦੋਂ ਨਤੀਜਾ ਇਸ ਕਾਲਜ ਦੇ ਪੱਖ ਵਿਚ ਗਿਆ ਤਾਂ ਸਭ ਤੋਂ ਉਚੀ ਕਿਲਕਾਰੀਆਂ ਮੁੰਡਿਆਂ ਵੱਲੋਂ ਮਾਰੀਆਂ ਗਈਆਂ, ਪਰ ਜੋ, ਜੋਰਦੀ ਤਾੜੀਆਂ ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਜਿੱਤਣ ਵੇਲੇ ਵੱਜੀਆਂ ਸਨ, ਉਸ ਦਾ ਕੋਈ ਸਾਨੀ ਨਹੀਂ ਸੀ।
ਯੁਵਕ ਮੇਲੇ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਇਲ ਗਰੁੱਪ ਆਫa ਕਾਲਜਿਜ ਦੀ ਇਸ ਖੇਤਰੀ ਯੁਵਕ ਮੇਲੇ ਦੌਰਾਨ ਕੀਤੇ ਗਏ ਸਮੁੱਚੇ ਪ੍ਰਬੰਧਾਂ ਦੀ ਵੀ ਭਰਪੂਰ ਸaਲਾਘਾ ਕਰਦਿਆਂ ਕਿਹਾ ਕਿ ਇਹ ਕਾਲਜ, ਜਿੱਥੇ ਇਲਾਕੇ ਦੇ ਲੋਕਾਂ ਨੂੰ ਵਧੀਆ ਅਤੇ ਉਚ ਪੱਧਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉਥੇ ਹੀ ਸਭਿਆਚਾਰਕ ਅਤੇ ਖੇਡ ਗਤੀਵਿਧੀਆ ਵਿੱਚ ਵੀ ਚੰਗਾ ਕੰਮ ਕੀਤਾ ਜਾ ਰਿਹਾ ਹੈ। ਖੇਤਰੀ ਯੁਵਕ ਮੇਲੇ ਦੀ ਸਮਾਪਤੀ ‘ਤੇ ਸa੍ਰੀ ਚੰਨੀ ਨੇ ਜਿੱਥੇ ਜੇਤੂਆਂ ਨੂੰ ਇਨਾਮ ਵੰਡਕੇ ਸਨਮਾਨਿਤ ਕੀਤਾ, ਉਥੇ ਵਿਦਿਆਰਥੀਆਂ ਨੂੰ ਨਸਿaਆਂ ਤੋਂ ਦੂਰ ਰਹਿਕੇ ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਖੇਤਰੀ ਯੁਵਕ ਮੇਲੇ ਵਿੱਚ ਹੋਏ ਵੱਖ_ਵੱਖ ਕਲਾ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ। ਸaਬਦ ਗਾਈਨ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪਹਿਲਾ ਅਤੇ ਟੀ.ਪੀ.ਡੀ ਮਾਲਵਾ ਕਾਲਜa ਰਾਮਪੁਰਾ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਚਿੱਤਰਕਾਰੀ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ.ਡੀ.ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਾਰਟੂਨ ਮੇਕਿੰਗ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਸੰਤ ਰਾਮ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਪੋਸਟਰ ਮੇਕਿੰਗ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਫਤਿਹ ਸਿੰਘ ਗਰਲਜa ਕਾਲਜa ਰਾਮਪੁਰਾ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਮਿਕਰੀ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ  ਦਿ ਰੋਇਲ ਕਾਲਜਿਜ ਬੋੜਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਾਇਮ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ.ਐਸ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਕੁਇੱਜ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ.ਐਸ ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸaਾਸਤਰੀ ਗਾਇਨ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪਹਿਲਾ ਅਤੇ ਟੀ.ਪੀ.ਡੀ ਕਾਲਜa ਰਾਮਪੁਰਾ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੋਕ ਆਰਕੈਸਟਰਾ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ ਡੀ.ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਿੱਧੇ ਦੀ ਧਮਾਲ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ.ਡੀ. ਕਾਲਜ ਬਰਨਾਲਾ ਦੀ ਕੁੜਿਆ ਨੇ ਦੂਜਾ, ਜਦੋ ਕਿ ਗਿੱਦੇ ਦੀਆਂ ਰਾਣੀਆ ਵਜaੋ ਗੁਰੂ ਨਾਨਕ ਕਾਲਜa ਬੁਢਲਾਡਾ ਦੀਆ ਅਦਾਕਾਰਾ ਕਿਰਨ ਕੌਰ ਪਿੰਡ ਸਤੀਕੇ ਅਤੇ ਬੇਅੰਤ ਕੌਰ ਪਿੰਡ ਜਖੇਪਲ ਚੁਣੀਆ ਗਈਆ । ਇਸੇ ਤਰ੍ਹਾ ਪ੍ਰਕਾਸaਨ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਸ.ਡੀ.ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨਾਨ ਪ੍ਰਸaਾਸਨ ਕਲਾ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ ਕਾਲਜa ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਡਾਂਸ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਐਲ.ਬੀ.ਐਸ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਕਲਾ ਵਿੱਚ ਪਹਿਲੇ ਸਥਾਨ ਦੀ ਬਾਜੀ ਐਸ.ਡੀ.ਐਜੂਕੇਸaਨ ਕਾਲਜ ਬਰਨਾਲਾ ਨੇ ਆਪਣੇ ਹੱਕ ਵਿੱਚ ਕਰ ਦਿਖਾਈ ਜਦੋ ਕਿ ਚੂਲੜ ਕਲਾਂ ਨੂੰ ਦੂਜਾ ਸਥਾਨ ਤੇ ਸਬਰ ਕਰਨਾ ਪਿਆ। ਸਕਿੱਟ ਕਲਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਪਹਿਲਾ ਅਤੇ ਨਹਿਰੂ ਮੈਮੋਰੀਅਲ ਕਾਲਜa ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਕਲਾਂ ਮੁਕਾਬਲਿਆਂ ਵਿੱਚ ਐਸ.ਡੀ.ਐਜੂਕੇaਸਨ ਕਾਲਜ ਨੇ ਪਹਲਾ ਅਤੇ  ਗੁਰੂ ਨਾਨਕ ਕਾਲਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲੇਅ ਮਾਡਲਿੰਗ ਕਲਾਂ ਮੁਕਾਬਲਿਆਂ ਵਿੱਚ ਐਲ.ਬੀ.ਐਸ ਕਾਲਜ ਬਰਨਾਲਾ ਨੇ ਪਹਲਾ ਅਤੇ  ਚੂਲੜ ਕਾਲਜ ਨੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੋਟੋ ਗਰਾਫੀ ਕਲਾ ਦੀ ਜਿੱਤ ਦਾ ਸਹਿਰਾ ਐਸ.ਡੀ.ਕਾਲਜa ਬਰਨਾਲਾ ਦੇ ਸਿਰ ਸਜਿਆ। ਜਦੋ ਕਿ ਟੀ.ਪੀ.ਡੀ ਕਾਲਜa ਰਾਮਾਪੁਰਾ ਫੂਲ ਦੂਜਾ ਸਥਾਨ ਪ੍ਰਾਪਤ ਕਰਕੇ ਹੀ ਖੁਸaੀ ਸਾਂਝੀ ਕੀਤੀ। ਗੀਤ ਗਜaਲ ਮੁਕਾਬਲਿਆਂ ਵਿੱਚ ਐਸ.ਬੀ ਕਾਲਜa ਬਰਨਾਲਾ ਨੇ ਪਹਲਾ ਅਤੇ ਗੁਰੂ ਨਾਨਕ ਕਾਲਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਗਰੁੱਪ ਸੌਗ ਵਿੱਚ ਐਸ.ਡੀ.ਕਾਲਜa ਬਰਨਾਲਾ ਨੇ ਪਹਿਲਾ ਅਤੇ ਗੁਰੂ ਨਾਨਕ ਕਲਾਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਸੋਲੋ ਸਾਜa ਮੁਕਾਬਲਿਆਂ ਵਿੱਚ ਐਸ.ਬੀ ਕਾਲਜ ਨੇ ਪਹਿਲਾ ਗੁਰੂ ਨਾਨਕ ਕਲਾਜa ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੱਛਮੀ ਸੋਲੋ ਗੀਤ ਮੁਕਾਬਲਿਆਂ ਵਿੱਚ ਐਸ.ਡੀ. ਅਂੈਜੂਕੇਸaਨ ਕਾਲਜa ਬਰਨਾਲਾ ਨੇ ਪਹਿਲਾ ਅਤੇ ਐਸ.ਡੀ ਕਾਲਜ ਬਰਨਾਲਾ ਨੇ ਦੂਜਾ ਸਥਾਨ ਪ੍ਰਾਪaਤ ਕੀਤਾ। ਪੰਜਾਬੀ ਲੋਕ ਗੀਤ ਮੁਕਾਬਲਿਆਂ ਵਿੱਚ ਐਸ.ਡੀ.ਕਾਲਜa ਬਰਨਾਨਾ ਪਹਿਲਾ ਸਥਾਨ ਤੇ ਟੀ.ਪੀ.ਡੀ ਕਾਲਜa ਬਰਨਾਲਾ ਦੂਜੇ ਸਥਾਨ ਤੇ ਰਿਹਾ। ਭਾਰਤੀ ਸਮੂਹ ਗਾਇਲ ਕਲਾਂ ਮੁਕਾਬਲਿਆਂ ਵਿੱਚ ਐਸ.ਡੀ.ਕਾਲਜa ਬਰਨਾਲਾ ਪਹਿਲੇ ਅਤੇ ਐਸ.ਡੀ.ਕੰਨਿਆ ਮਹਾਵਿਦਆਲਿਆ ਮਾਨਸਾ ਦੂਜੇ ਸਥਾਨ ਤੇ ਰਿਹਾ। ਬਾਦ_ਵਿਵਾਦ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਕਾਲਜa ਸੰਘੇੜਾ ਨੇ ਪਹਿਲਾ ਅਤੇ ਐਸ.ਡੀ. ਕੰਨਿਆ ਮਹਾਵਿਦਆਲਿਆ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਸaਨ ਕਲਾਂ ਮੁਕਾਬਲਿਆਂ ਵਿੱਚ ਐਸ.ਡੀ.ਐਜੂਕੇਸaਨ ਕਾਲਜa ਬਰਨਾਲਾ ਨੇ ਪਹਿਲਾ ਅਤੇ ਬਲਰਾਜa ਸਿੰਘ ਭੂੰਦੜ ਕਾਲਜa ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਕਾਲਜa ਸੰਘੇੜਾ ਨੇ ਪਹਿਲਾ ਅਤੇ ਫਿਜੀਕਲ ਐਜੂਕੇਸaਨ ਦਲੈਲ ਸਿੰਘ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਫੋਟੋ ਨੰਬਰ: 16
ਫੋਟੋ ਕੈਪ±ਨ: ਯੁਵਕ ਮੇਲੇ ਦੌਰਾਨ ਭੰਗੜੇ ਦੇ ਜੇਤੂ ਕਲਾਕਾਰਾਂ ਨੂੰ ਟਰਾਫੀ ਦਿੰਦੇ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
November 6, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 6 ਨਵੰਬਰ 2026 (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top...

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ; ਪਾਰਟੀ ਪ੍ਰਧਾਨ ਨੇ ਕੀਤਾ ਸਵਾਗਤ

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ; ਪਾਰਟੀ ਪ੍ਰਧਾਨ ਨੇ ਕੀਤਾ ਸਵਾਗਤ

by Jaspreet Kaur
November 6, 2026
0

ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ; ਪਾਰਟੀ ਪ੍ਰਧਾਨ ਨੇ ਕੀਤਾ ਸਵਾਗਤ - ਵਿਧਾਨ ਸਭਾ ਚੋਣਾਂ ਨੂੰ...

DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ

DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ

by Jaspreet Kaur
November 6, 2026
0

DC ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ ਸਰਾਏ ਬਨਜਾਰਾ (ਰਾਜਪੁਰਾ,...

Mansa: ਭਲਕੇ ਹੋਵੇਗਾ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

Mansa: ਭਲਕੇ ਹੋਵੇਗਾ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

by Jaspreet Kaur
November 6, 2026
0

Mansa: ਭਲਕੇ ਹੋਵੇਗਾ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ - ਜਾਣੋ ਕਦੋ ਅਤੇ ਕਿਥੇ ਨਿਭਾਈਆਂ ਜਾਣਗੀਆਂ ਅੰਤਿਮ ਰਸਮਾਂ ਮਾਨਸਾ, 6 ਨਵੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ

ਦਿੱਲੀ ‘ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ

by Jaspreet Kaur
November 6, 2026
0

ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਚੰਡੀਗੜ੍ਹ, 6 ਨਵੰਬਰ 2026 (ਵਿਸ਼ਵ ਵਾਰਤਾ) :...

Most Popular

International: ਨੇਪਾਲ ਦੀ ਬੁੱਢੀ ਗੰਡਕੀ ਨਦੀ ’ਚ ਅਚਾਨਕ ਆਏ ਹੜ੍ਹ

International: ਨੇਪਾਲ ਦੀ ਬੁੱਢੀ ਗੰਡਕੀ ਨਦੀ ’ਚ ਅਚਾਨਕ ਆਏ ਹੜ੍ਹ

by Ranjit Singh
4 weeks ago
0

International: ਨੇਪਾਲ ਦੀ ਬੁੱਢੀ ਗੰਡਕੀ ਨਦੀ ’ਚ ਅਚਾਨਕ ਆਏ ਹੜ੍ਹ - 35 ਘਰ ਤੇ 6 ਪੁਲ ਰੁੜ੍ਹੇ; 10 ਲੋਕ ਲਾਪਤਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 