• Latest
  • Trending
ਯਸ਼ਸਵੀ ਜੈਸਵਾਲ ਅਤੇ ਅਸਿਥਾ ਫਰਨਾਂਡੋ ਖਿਲਾਫ ICC ਦੀ ਵੱਡੀ ਕਾਰਵਾਈ

2 hours ago
IND vs SL : ਕੋਲੰਬੋ ਟੈਸਟ ‘ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ

15 minutes ago
ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਨਾਲ ਟਕਰਾਇਆ ਪੰਛੀ

40 minutes ago
ਪੀਐੱਮ ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਵੱਡੀ ਅਪਡੇਟ

1 hour ago
ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਪਰਿਵਾਰ ਨਾਲ ਸੀਐੱਮ ਭਗਵੰਤ ਮਾਨ ਨੇ ਵੰਡਾਇਆ ਦੁੱਖ

ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਪਰਿਵਾਰ ਨਾਲ ਸੀਐੱਮ ਭਗਵੰਤ ਮਾਨ ਨੇ ਵੰਡਾਇਆ ਦੁੱਖ

2 hours ago
120 ਕਿਲੋਮੀਟਰ ਦੀ ਰਫ਼ਤਾਰ ਦੇ ਤੂਫ਼ਾਨ ਨੇ ਮਚਾਈ ਤਬਾਹੀ; ਏਅਰਪੋਰਟ ‘ਤੇ ਖਿਡੌਣਿਆਂ ਵਾਂਗ ਪਲਟੇ ਜਹਾਜ਼!

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ 29 ਅਗਸਤ ਨੂੰ ਕੀਤੇ ਜਾਣਗੇ ਅਰਦਾਸ ਸਮਾਗਮ

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ

National: ਰੱਖਿਆ ਮੰਤਰਾਲੇ ‘ਚ ਕੰਮ ਕਰ ਰਹੀ ਗਰਭਵਤੀ ਮਹਿਲਾ ਕਰਮਚਾਰੀ ਦੀ ਮਿਲੀ ਲਾਸ਼

Punjab: ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

4 hours ago
National: ਦਿੱਲੀ-NCR ਵਿੱਚ CNG ਆਟੋ ਦੀ ਨਵੀਂ ਰਜਿਸਟ੍ਰੇਸ਼ਨ ’ਤੇ ਰੋਕ

Punjab: ਅੱਜ ਤੋਂ ਸੂਬੇ ਦੇ ਦੋ ਦਿਨਾਂ ਦੌਰੇ ‘ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ.ਐਲ. ਸੰਤੋਸ਼

5 hours ago
Hindi News
English News
Monday, August 24, 2026
No Result
View All Result
34 °c
Chandigarh
30 ° Tue
31 ° Wed
31 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਯਸ਼ਸਵੀ ਜੈਸਵਾਲ ਅਤੇ ਅਸਿਥਾ ਫਰਨਾਂਡੋ ਖਿਲਾਫ ICC ਦੀ ਵੱਡੀ ਕਾਰਵਾਈ

August 24, 2026
in ਖਬਰਾਂ, ਖੇਡਾਂ
ਯਸ਼ਸਵੀ ਜੈਸਵਾਲ ਅਤੇ ਅਸਿਥਾ ਫਰਨਾਂਡੋ ਖਿਲਾਫ ICC ਦੀ ਵੱਡੀ ਕਾਰਵਾਈ

ਯਸ਼ਸਵੀ ਜੈਸਵਾਲ ਅਤੇ ਅਸਿਥਾ ਫਰਨਾਂਡੋ ਖਿਲਾਫ ICC ਦੀ ਵੱਡੀ ਕਾਰਵਾਈ

– ਨਿਯਮਾਂ ਦੀ ਉਲੰਘਣਾ ਪਈ ਭਾਰੀ

ਨਵੀ ਦਿੱਲੀ, 24 ਅਗਸਤ 2026 (ਵਿਸ਼ਵ ਵਾਰਤਾ)– ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ਯਸ਼ਸਵੀ ਜਾਇਸਵਾਲ ਅਤੇ ਅਸਿਥਾ ਫਰਨਾਂਡੋ ਵਿਚਕਾਰ ਹੋਈ ਘਟਨਾ ‘ਤੇ ICC ਨੇ ਕਾਰਵਾਈ ਕੀਤੀ ਹੈ। ਦੋਵਾਂ ਖਿਡਾਰੀਆਂ ‘ਤੇ ਮੈਚ ਫੀਸ ਦਾ 25-25% ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਦੋਵਾਂ ਦੇ ਖਾਤੇ ਵਿੱਚ 1-1 ਡਿਮੈਰਿਟ ਪੁਆਇੰਟ ਜੋੜਿਆ ਗਿਆ ਹੈ। ਦੋਵਾਂ ਖਿਡਾਰੀਆਂ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਅਤੇ ICC ਮੈਚ ਰੈਫਰੀ ਐਂਡੀ ਪਾਈਕ੍ਰਾਫਟ ਵੱਲੋਂ ਪ੍ਰਸਤਾਵਿਤ ਸਜ਼ਾ ਮੰਨ ਲਈ। ਇਸ ਲਈ ਮਾਮਲੇ ਵਿੱਚ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।

ਇਹ ਘਟਨਾ ਭਾਰਤੀ ਪਾਰੀ ਦੇ 17ਵੇਂ ਓਵਰ ਵਿੱਚ ਵਾਪਰੀ। ਅਸਿਥਾ ਫਰਨਾਂਡੋ ਨੇ ਜਾਇਸਵਾਲ ਨੂੰ ਆਊਟ ਕੀਤਾ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ ਫਰਨਾਂਡੋ ਵੱਲ ਗਿਆ ਅਤੇ ਦੋਵਾਂ ਵਿਚਾਲੇ ਕੁਝ ਦੇਰ ਬਹਿਸ ਹੋਈ।ਇਸ ਤੋਂ ਬਾਅਦ ਫਰਨਾਂਡੋ ਨੇ ਆਪਣਾ ਸਿਰ ਜਾਇਸਵਾਲ ਵੱਲ ਵਧਾਇਆ। ਜਵਾਬ ਵਿੱਚ ਜਾਇਸਵਾਲ ਵੀ ਉਸ ਵੱਲ ਝੁਕਿਆ। ਇਸੇ ਦੌਰਾਨ ਦੋਵਾਂ ਦੇ ਸਿਰ ਆਪਸ ਵਿੱਚ ਟਕਰਾ ਗਏ।

ICC ਨੇ ਦੋਵਾਂ ਖਿਡਾਰੀਆਂ ਨੂੰ ICC ਕੋਡ ਆਫ਼ ਕੰਡਕਟ ਦੇ ਆਰਟੀਕਲ 2.12 ਦੀ ਉਲੰਘਣਾ ਦਾ ਦੋਸ਼ੀ ਮੰਨਿਆ। ਇਹ ਨਿਯਮ ਕਿਸੇ ਖਿਡਾਰੀ, ਸਪੋਰਟ ਸਟਾਫ਼, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ ਨਾਲ ਅਣਉਚਿਤ ਸਰੀਰਕ ਸੰਪਰਕ (ਗਲਤ ਤਰੀਕੇ ਨਾਲ ਛੂਹਣ/ਟਕਰਾਉਣ) ਨਾਲ ਜੁੜਿਆ ਹੋਇਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IND vs SL : ਕੋਲੰਬੋ ਟੈਸਟ ‘ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ

IND vs SL : ਕੋਲੰਬੋ ਟੈਸਟ ‘ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ

by Jaspreet Kaur
August 24, 2026
0

IND vs SL : ਕੋਲੰਬੋ ਟੈਸਟ 'ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ ਭਾਰਤ ਨੇ 503/9 'ਤੇ ਐਲਾਨੀ ਪਹਿਲੀ ਪਾਰੀ...

ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਨਾਲ ਟਕਰਾਇਆ ਪੰਛੀ

ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਨਾਲ ਟਕਰਾਇਆ ਪੰਛੀ

by Jaspreet Kaur
August 24, 2026
0

ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਨਾਲ ਟਕਰਾਇਆ ਪੰਛੀ ਜਹਾਜ਼ ਸਵਾਰ 164 ਯਾਤਰੀਆਂ ਦੇ ਸੁੱਕੇ ਸਾਹ! ਨਵੀ ਦਿੱਲੀ , 24 ਅਗਸਤ...

ਪੀਐੱਮ ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਵੱਡੀ ਅਪਡੇਟ

ਪੀਐੱਮ ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਵੱਡੀ ਅਪਡੇਟ

by Jaspreet Kaur
August 24, 2026
0

ਪੀਐੱਮ ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਵੱਡੀ ਅਪਡੇਟ - ਜਾਣੋ ਕਦੋ ਖਾਤਿਆਂ 'ਚ...

ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਪਰਿਵਾਰ ਨਾਲ ਸੀਐੱਮ ਭਗਵੰਤ ਮਾਨ ਨੇ ਵੰਡਾਇਆ ਦੁੱਖ

ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਪਰਿਵਾਰ ਨਾਲ ਸੀਐੱਮ ਭਗਵੰਤ ਮਾਨ ਨੇ ਵੰਡਾਇਆ ਦੁੱਖ

by Jaspreet Kaur
August 24, 2026
0

ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਪਰਿਵਾਰ ਨਾਲ ਸੀਐੱਮ ਭਗਵੰਤ ਮਾਨ ਨੇ ਵੰਡਾਇਆ ਦੁੱਖ ਪਰਿਵਾਰ ਲਈ ਕੀਤਾ ਵੱਡਾ ਐਲਾਨ ਚੰਡੀਗੜ੍ਹ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

IND vs SL : ਕੋਲੰਬੋ ਟੈਸਟ ‘ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ

IND vs SL : ਕੋਲੰਬੋ ਟੈਸਟ ‘ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ

by Jaspreet Kaur
August 24, 2026
0

IND vs SL : ਕੋਲੰਬੋ ਟੈਸਟ 'ਚ ਧਰੁਵ ਜੁਰੇਲ ਦਾ ਧਮਾਕਾ: ਜੜਿਆ ਸੈਂਕੜਾ ਭਾਰਤ ਨੇ 503/9 'ਤੇ ਐਲਾਨੀ ਪਹਿਲੀ ਪਾਰੀ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
3 days ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 