• Latest
  • Trending
ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

28 minutes ago
ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਦਾ ਹੋਇਆ ਐਕਸੀਡੈਂਟ!

ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਦਾ ਹੋਇਆ ਐਕਸੀਡੈਂਟ!

50 minutes ago
ਭਿਆਨਕ ਸੜਕ ਹਾਦਸੇ ‘ਚ ITBP ਦੇ DIG ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ITBP ਦੇ DIG ਦੀ ਮੌਤ

1 hour ago
ਆਜ਼ਾਦੀ ਦਿਵਸ ਸਮਾਗਮ ਦੌਰਾਨ ਪਟਿਆਲਾ ‘ਚ ਵੱਡਾ ਹਾਦਸਾ, ਡਿੱਗੀ ਡਾਊਨ ਸੀਲਿੰਗ

ਆਜ਼ਾਦੀ ਦਿਵਸ ਸਮਾਗਮ ਦੌਰਾਨ ਪਟਿਆਲਾ ‘ਚ ਵੱਡਾ ਹਾਦਸਾ, ਡਿੱਗੀ ਡਾਊਨ ਸੀਲਿੰਗ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
ਕੌਮੀ ਇਨਸਾਫ਼ ਮੋਰਚੇ ਦਾ ਚੰਡੀਗੜ੍ਹ ਵੱਲ ਕੂਚ; ਮਾਹੌਲ ਤਣਾਅਪੂਰਨ

ਕੌਮੀ ਇਨਸਾਫ਼ ਮੋਰਚੇ ਦਾ ਚੰਡੀਗੜ੍ਹ ਵੱਲ ਕੂਚ; ਮਾਹੌਲ ਤਣਾਅਪੂਰਨ

3 hours ago
Chandigarh ਦੇ ਸਕੂਲਾਂ ‘ਚ 17 ਅਗਸਤ ਨੂੰ ਛੁੱਟੀ ਦਾ ਐਲਾਨ

Chandigarh ਦੇ ਸਕੂਲਾਂ ‘ਚ 17 ਅਗਸਤ ਨੂੰ ਛੁੱਟੀ ਦਾ ਐਲਾਨ

4 hours ago
ਅੰਮ੍ਰਿਤਸਰ ’ਚ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਹਿਰਾਇਆ ਤਿਰੰਗਾ

ਅੰਮ੍ਰਿਤਸਰ ’ਚ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਹਿਰਾਇਆ ਤਿਰੰਗਾ

4 hours ago
Punjab ਦੇ ਇਸ ਜ਼ਿਲ੍ਹੇ ‘ਚ 17 ਅਗਸਤ ਨੂੰ ਛੁੱਟੀ ਦਾ ਐਲਾਨ

Punjab ਦੇ ਇਸ ਜ਼ਿਲ੍ਹੇ ‘ਚ 17 ਅਗਸਤ ਨੂੰ ਛੁੱਟੀ ਦਾ ਐਲਾਨ

4 hours ago
India Vs Sri Lanka ਪਹਿਲਾ ਟੈਸਟ ਮੈਚ: ਦੂਜੇ ਸੈਸ਼ਨ ਦੀ ਖੇਡ ਮੀਂਹ ਕਾਰਨ ਰੁਕੀ

India Vs Sri Lanka ਪਹਿਲਾ ਟੈਸਟ ਮੈਚ: ਦੂਜੇ ਸੈਸ਼ਨ ਦੀ ਖੇਡ ਮੀਂਹ ਕਾਰਨ ਰੁਕੀ

5 hours ago
Gold Ring Scheme: CM ਵਿਜੇ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਕੀਤਾ ਵੱਡਾ ਐਲਾਨ

Gold Ring Scheme: CM ਵਿਜੇ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਕੀਤਾ ਵੱਡਾ ਐਲਾਨ

5 hours ago
ਭਾਜਪਾ ਪੰਜਾਬ ਦਫ਼ਤਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲਹਿਰਾਇਆ ਤਿਰੰਗਾ

ਭਾਜਪਾ ਪੰਜਾਬ ਦਫ਼ਤਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲਹਿਰਾਇਆ ਤਿਰੰਗਾ

5 hours ago
Cricket: 80ਵੇਂ ਆਜ਼ਾਦੀ ਦਿਵਸ ਦੇ ਮੌਕੇ ਸ਼੍ਰੀਲੰਕਾ ‘ਚ ਭਾਰਤੀ ਕ੍ਰਿਕਟ ਟੀਮ ਨੇ ਖਾਸ ਤਰੀਕੇ ਨਾਲ ਮਨਾਇਆ ਦੇਸ਼ ਦਾ ਰਾਸ਼ਟਰੀ ਤਿਉਹਾਰ

Cricket: 80ਵੇਂ ਆਜ਼ਾਦੀ ਦਿਵਸ ਦੇ ਮੌਕੇ ਸ਼੍ਰੀਲੰਕਾ ‘ਚ ਭਾਰਤੀ ਕ੍ਰਿਕਟ ਟੀਮ ਨੇ ਖਾਸ ਤਰੀਕੇ ਨਾਲ ਮਨਾਇਆ ਦੇਸ਼ ਦਾ ਰਾਸ਼ਟਰੀ ਤਿਉਹਾਰ

5 hours ago
Hindi News
English News
Saturday, August 15, 2026
No Result
View All Result
29 °c
Chandigarh
30 ° Sun
29 ° Mon
28 ° Tue
28 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

August 15, 2026
in ਖਬਰਾਂ, ਫ਼ਿਲਮੀ
ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

ਨਵੀ ਦਿੱਲੀ, 15 ਅਗਸਤ 2026 (ਵਿਸ਼ਵ ਵਾਰਤਾ) – ਸੁਪਰਸਟਾਰ ਅਤੇ ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਪਤਨੀ ਸੁਨੀਤਾ ਦੇ ਹਾਲੀਆ ਦੋਸ਼ਾਂ ਅਤੇ ਗੱਲਾਂ ‘ਤੇ ਕਰਾਰਾ ਪਲਟਵਾਰ ਕੀਤਾ ਹੈ। ਦਰਅਸਲ, ਸੁਨੀਤਾ ਨੇ ਗੋਵਿੰਦਾ ਦੇ ਕੋ-ਐਕਟਰੈਸ ਕੋਮਲ ਰਾਣੀ ਸਵਰਨਕਾਰ ਨਾਲ ਸਪੌਟ ਹੋਣ ‘ਤੇ ਕਿਹਾ ਸੀ ਕਿ ਗੋਵਿੰਦਾ ਧੀ ਦੀ ਉਮਰ ਦੀ ਕੁੜੀ ਘੁਮਾ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਇੰਨਾ ਹੀ ਨਹੀਂ ਸੁਨੀਤਾ ਨੇ ਗੋਵਿੰਦਾ ਨੂੰ ਅਦਾਕਾਰਾ ਦਾ ‘ਸ਼ੂਗਰ ਡੈਡੀ’ ਤੱਕ ਕਿਹਾ ਸੀ। ਹੁਣ ਸੁਨੀਤਾ ਦੇ ਇਹਨਾਂ ਬਿਆਨਾਂ ‘ਤੇ ਗੋਵਿੰਦਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਹੱਦ ਵਿੱਚ ਰਹਿਣਾ ਚਾਹੀਦਾ ਹੈ। ਨਾਲ ਹੀ ਅਦਾਕਾਰ ਨੇ ਕੋ-ਸਟਾਰ ਦਾ ਬਚਾਅ ਵੀ ਕੀਤਾ ਅਤੇ ਕਿਹਾ ਕਿ ਸੁਨੀਤਾ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ ਹੈ।

ਹਾਲ ਹੀ ਵਿੱਚ ਗੋਵਿੰਦਾ ਨੇ ਸੁਨੀਤਾ ‘ਤੇ ਕਿਹਾ- ‘ ਜਦੋਂ ਆਪਣਾ ਕੰਮ ਤੁਸੀਂ ਕਰ ਰਹੇ ਸੀ, ਫਿਰ ਚਾਹੇ ਉਹ ਕੁਕਿੰਗ ਸ਼ੋਅ ਹੋਵੇ ਜਾਂ ਲਾਕਅੱਪ ਹੋਵੇ, ਟੀਨਾ (ਧੀ) ਤੋਂ ਅਖਵਾ ਕੇ ਮੈਨੂੰ ਉਸ ਵਿੱਚ ਬੁਲਾਇਆ, ਮੇਰੀਆਂ ਸੇਵਾਵਾਂ ਲਈਆਂ। ਖੈਰ ਉਹ ਤਾਂ ਤੁਹਾਡਾ ਹੱਕ ਹੈ, ਪਰ ਜਿਸ ਵੇਲੇ ਮੈਂ ਫਿਲਮ ਸ਼ੁਰੂ ਕੀਤੀ ਹੈ, ਤੁਸੀਂ ਇੱਕ ਵੀ ਕਸਰ ਨਹੀਂ ਛੱਡ ਰਹੇ ਕਿ ਮੈਂ ਲੋਕਾਂ ਦੇ ਦਿਲਾਂ ਤੋਂ ਉੱਤਰ ਜਾਵਾਂ, ਬਦਨਾਮ ਹੋ ਜਾਵਾਂ।’

ਗੋਵਿੰਦਾ ਨੇ ਇਸ ਦੌਰਾਨ ਕੋ-ਐਕਟਰੈਸ ਕੋਮਲ ਰਾਣੀ ਸਵਰਨਕਾਰ ਦਾ ਬਚਾਅ ਕਰਦੇ ਹੋਏ ਕਿਹਾ, ‘ਜੇਕਰ ਕੋਈ ਗਰੀਬ ਪਰਿਵਾਰ ਦੇ ਲੋਕ ਫ਼ਿਲਮਾਂ ਵਿੱਚ ਆਏ ਹਨ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਬਦਨਾਮ ਜਾਂ ਜ਼ਲੀਲ ਨਾ ਕਰੋ ਕਿ ਉਹ ਭੱਜ ਜਾਣ। ਤੁਹਾਡੇ ਵਿੱਚ ਸਮਰੱਥਾ ਹੈ, ਤਾਕਤ ਹੈ, ਇੱਜ਼ਤ, ਦੌਲਤ, ਸ਼ੋਹਰਤ, ਸਭ ਦਿੱਤਾ ਹੈ ਉੱਪਰ ਵਾਲੇ ਨੇ। ਇਸ ਦਾ ਮਤਲਬ ਇਹ ਨਹੀਂ ਕਿ ਜਿਸ ਕੋਲ ਇਹ ਨਹੀਂ ਹੈ ਤੁਸੀਂ ਉਸ ਨੂੰ ਜ਼ਲੀਲ ਕਰੋ। ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ।’

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਦਾ ਹੋਇਆ ਐਕਸੀਡੈਂਟ!

ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਦਾ ਹੋਇਆ ਐਕਸੀਡੈਂਟ!

by Jaspreet Kaur
August 15, 2026
0

ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਦਾ ਹੋਇਆ ਐਕਸੀਡੈਂਟ! ਚੰਡੀਗੜ੍ਹ, 15 ਅਗਸਤ 2026 (ਵਿਸ਼ਵ ਵਾਰਤਾ)– ਯੂਥ ਅਕਾਲੀ ਦਲ ਦੇ ਪ੍ਰਧਾਨ...

ਭਿਆਨਕ ਸੜਕ ਹਾਦਸੇ ‘ਚ ITBP ਦੇ DIG ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ITBP ਦੇ DIG ਦੀ ਮੌਤ

by Jaspreet Kaur
August 15, 2026
0

ਭਿਆਨਕ ਸੜਕ ਹਾਦਸੇ 'ਚ ITBP ਦੇ DIG ਦੀ ਮੌਤ - ਡਰਾਈਵਰ ਨੇ ਵੀ ਮੌਕੇ ਤੇ ਤੋੜਿਆ ਦਮ; ਗੱਡੀ ਦੇ ਉੱਡੇ...

ਆਜ਼ਾਦੀ ਦਿਵਸ ਸਮਾਗਮ ਦੌਰਾਨ ਪਟਿਆਲਾ ‘ਚ ਵੱਡਾ ਹਾਦਸਾ, ਡਿੱਗੀ ਡਾਊਨ ਸੀਲਿੰਗ

ਆਜ਼ਾਦੀ ਦਿਵਸ ਸਮਾਗਮ ਦੌਰਾਨ ਪਟਿਆਲਾ ‘ਚ ਵੱਡਾ ਹਾਦਸਾ, ਡਿੱਗੀ ਡਾਊਨ ਸੀਲਿੰਗ

by Jaspreet Kaur
August 15, 2026
0

ਆਜ਼ਾਦੀ ਦਿਵਸ ਸਮਾਗਮ ਦੌਰਾਨ ਪਟਿਆਲਾ 'ਚ ਵੱਡਾ ਹਾਦਸਾ, ਡਿੱਗੀ ਡਾਊਨ ਸੀਲਿੰਗ ਪਟਿਆਲਾ, 15 ਅਗਸਤ 2026 (ਵਿਸ਼ਵ ਵਾਰਤਾ)– ਪਟਿਆਲਾ ਸਥਿਤ ਨੇਤਾਜੀ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 15, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 15 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

ਪਤਨੀ ਸੁਨੀਤਾ ਦੇ ‘Sugar Daddy’ ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ

by Jaspreet Kaur
August 15, 2026
0

ਪਤਨੀ ਸੁਨੀਤਾ ਦੇ 'Sugar Daddy' ਵਾਲੇ ਬਿਆਨ ਤੇ ਭੜਕੇ ਬਾਲੀਵੁੱਡ ਅਦਾਕਾਰ ਗੋਵਿੰਦਾ; ਕੀਤਾ ਪਲਟਵਾਰ ਨਵੀ ਦਿੱਲੀ, 15 ਅਗਸਤ 2026 (ਵਿਸ਼ਵ...

Most Popular

ਕੋਲਕਾਤਾ ਦੇ ਆਰ.ਜੀ. ਕਰ ਮਾਮਲੇ ਵਿੱਚ ਸਾਬਕਾ MLA ਗ੍ਰਿਫ਼ਤਾਰ

ਕੋਲਕਾਤਾ ਦੇ ਆਰ.ਜੀ. ਕਰ ਮਾਮਲੇ ਵਿੱਚ ਸਾਬਕਾ MLA ਗ੍ਰਿਫ਼ਤਾਰ

by Jaspreet Kaur
2 days ago
0

ਕੋਲਕਾਤਾ ਦੇ ਆਰ.ਜੀ. ਕਰ ਮਾਮਲੇ ਵਿੱਚ ਸਾਬਕਾ MLA ਗ੍ਰਿਫ਼ਤਾਰ ਕੋਲਕਾਤਾ, 13 ਅਗਸਤ 2026 (ਵਿਸ਼ਵ ਵਾਰਤਾ): ਆਰਜੀ ਕਰ ਰੇਪ ਅਤੇ ਮਰਡਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 