• Latest
  • Trending
45 ਫੁੱਟ ਉੱਚੀ ਜ਼ਿਪ ਲਾਈਨ ਤੋਂ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ

3 hours ago
ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

2 minutes ago
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਆਲੇ-ਦੁਆਲੇ ਏਰੀਆ ਵਿੱਚ “ਨੋ ਫਲਾਇੰਗ ਜ਼ੋਨ” ਘੋਸ਼ਿਤ

3 minutes ago
ਏ.ਡੀ.ਸੀ. ਵੱਲੋਂ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਦਾ ਲਾਇਸੰਸ ਰੱਦ

6 minutes ago
ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ

9 minutes ago
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲਵਲੀ ਫਾਊਂਡੇਸ਼ਨ ਤੇ ਯੂਨੀਫ਼ਾਈ ਹੈਲਥ ਕੇਅਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ

12 minutes ago
ਲੋਹੇ ਦੇ ਸਰੀਏ ਨਾਲ ਲੱਦਿਆ ਟਰੱਕ ਪਲਟਿਆ; 15 ਦੀ ਮੌਤ

13 minutes ago
ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ

40 minutes ago
ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ

43 minutes ago
ਹਰਿਆਣਾ ‘ਚ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ!  24 IAS/HCS ਅਧਿਕਾਰੀ ਕੀਤੇ ਇਧਰੋਂ – ਓਧਰ

46 minutes ago
ਅਚਾਨਕ ਹਵਾ ‘ਚ ਅਟਕਿਆ ਲੋਕਾਂ ਨਾਲ ਖਚਾਖਚ ਭਰਿਆ ਝੂਲਾ; ਮੱਚੀ ਹਫੜਾ-ਦਫੜੀ!

1 hour ago
‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

2 hours ago
ਪੰਜਾਬ ਸਰਕਾਰ ਨੇ 26 ਮਈ ਨੂੰ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਸਾਰੇ ਯੋਗ ਕਾਮਿਆਂ ਨੂੰ ਵੋਟ ਪਾਉਣ ਦੀ ਛੋਟ ਦਿੱਤੀ

Hindi News
English News
Monday, May 25, 2026
No Result
View All Result
41 °c
Chandigarh
37 ° Tue
38 ° Wed
38 ° Thu
34 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

45 ਫੁੱਟ ਉੱਚੀ ਜ਼ਿਪ ਲਾਈਨ ਤੋਂ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ

May 25, 2026
in ਖਬਰਾਂ, ਰਾਸ਼ਟਰੀ
45 ਫੁੱਟ ਉੱਚੀ ਜ਼ਿਪ ਲਾਈਨ ਤੋਂ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ

45 ਫੁੱਟ ਉੱਚੀ ਜ਼ਿਪ ਲਾਈਨ ਤੋਂ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ

ਉੱਤਰ ਪ੍ਰਦੇਸ਼, 25 ਮਈ 2026 (ਵਿਸ਼ਵ ਵਾਰਤਾ): ਆਗਰਾ ਵਿੱਚ ਫਿਰੋਜ਼ਾਬਾਦ ਦੇ ਇੱਕ ਚੂੜੀ ਕਾਰੋਬਾਰੀ ਦੇ 16 ਸਾਲਾ ਪੁੱਤਰ ਦੀ 45 ਫੁੱਟ ਉੱਚੀ ਜ਼ਿਪ ਲਾਈਨ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜ਼ਿਪ ਲਾਈਨ ਝੂਲੇ ਤੋਂ ਜਿਵੇਂ ਹੀ ਦੂਜੇ ਪਾਸੇ ਵਧਿਆ, ਉਸ ਦੀ ਸੇਫਟੀ ਬੈਲਟ ਦਾ ਹੁੱਕ ਖੁੱਲ੍ਹ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਉਸ ਦੇ ਮਾਤਾ-ਪਿਤਾ ਦੇ ਸਾਹਮਣੇ ਹੀ ਉਸ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ।

ਉਸਦੇ ਸਿਰ ਅਤੇ ਹੋਰ ਅੰਗਾਂ ‘ਤੇ ਵੀ ਸੱਟਾਂ ਲੱਗੀਆਂ। ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਜ਼ਿਪ ਲਾਈਨ ਆਪਰੇਟਰ ਅਤੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਾਂ – ਬਾਪ ਆਪਣੇ ਪੁੱਤਰ ਦੀ ਅੱਖਾਂ ਸਾਹਮਣੇ ਮੌਤ ਦੇਖ ਕੇ ਬੇਸੁੱਧ ਹੋ ਗਏ। ਲੋਕਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਦਿਲਾਸਾ ਦਿੱਤਾ।ਹਾਦਸੇ ਤੋਂ ਬਾਅਦ ਪੁਲਿਸ ਨੇ ਜ਼ਿਪ ਲਾਈਨ ਦਾ ਸੰਚਾਲਨ ਬੰਦ ਕਰਵਾ ਦਿੱਤਾ ਹੈ। ਜ਼ਿਪ ਲਾਈਨ ਸੰਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਡੀਸੀਪੀ ਸਿਟੀ ਸਈਅਦ ਅਲੀ ਅੱਬਾਸ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ‘ਤੇ ਈਓਡੀ (EOD) ਚੌਪਾਟੀ, ਜ਼ਿਪ ਲਾਈਨ ਦੇ ਸੇਫਟੀ ਇੰਚਾਰਜ ਅਤੇ ਈਓਡੀ ਦੇ ਮਾਲਕ ਖ਼ਿਲਾਫ਼ ਤਾਜਗੰਜ ਥਾਣੇ ਵਿੱਚ ਐੱਫਆਈਆਰ (FIR) ਦਰਜ ਕਰ ਲਈ ਗਈ ਹੈ।

ਇਹ ਘਟਨਾ ਸ਼ਹਿਰ ਦੇ ਤਾਜਗੰਜ ਵਿੱਚ ਐਤਵਾਰ ਨੂੰ ਵਾਪਰੀ। ਕੁਨਾਲ ਅਗਰਵਾਲ ਆਪਣੇ ਮਾਤਾ-ਪਿਤਾ ਨਾਲ ਫਿਰੋਜ਼ਾਬਾਦ ਤੋਂ ਆਗਰਾ ਘੁੰਮਣ ਆਇਆ ਸੀ। ਕੁਨਾਲ ਨੇ ਜ਼ਿਪ ਲਾਈਨ ਕਰਨ ਦੀ ਜ਼ਿੱਦ ਕੀਤੀ। ਚੌਪਾਟੀ ਵਿੱਚ 120 ਫੁੱਟ ਲੰਬੀ ਅਤੇ 45 ਫੁੱਟ ਉੱਚੀ ਜ਼ਿਪ ਲਾਈਨ ਹੈ। ਕੁਨਾਲ ਨੂੰ ਐਡਵੈਂਚਰ (ਦਾ ਸ਼ੌਕ ਸੀ। ਜ਼ਿਪ ਲਾਈਨ ਨੂੰ ਦੇਖ ਕੇ ਉਹ ਜ਼ਿੱਦ ਕਰਨ ਲੱਗਾ। ਉਹ ਕਹਿਣ ਲੱਗਾ ਕਿ ਉਸ ਨੇ ਵੀ ਜ਼ਿਪਿੰਗ ਕਰਨੀ ਹੈ।

ਜਦੋਂ ਉਹ ਜ਼ਿਪ ਲਾਈਨ ‘ਤੇ ਜਾਣ ਲੱਗਾ ਤਾਂ ਆਪਣੇ ਛੋਟੇ ਭਰਾ ਮਯੰਕ ਨੂੰ ਬੋਲਿਆ, ‘ਤੂੰ ਮੇਰੀ ਵੀਡੀਓ ਬਣਾਉਂਦਾ ਰਹੀਂ। ਮਯੰਕ ਕੁਨਾਲ ਦੀ ਵੀਡੀਓ ਬਣਾ ਰਿਹਾ ਸੀ। ਕਰਮਚਾਰੀਆਂ ਨੇ ਬੱਚੇ ਨੂੰ ਜ਼ਿਪ ਲਾਈਨ ‘ਤੇ ਚੜ੍ਹਾਇਆ ਅਤੇ ਬੈਲਟ ਪਹਿਨਾਈ। ਜਦ ਉਸ ਨੂੰ ਦੂਜੇ ਪਾਸੇ ਵੱਲ ਛੱਡਿਆ ਗਿਆ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਬੱਚਾ ਪਹਿਲਾਂ ਲੋਹੇ ਦੀ ਜਾਲੀ ਨਾਲ ਟਕਰਾਇਆ, ਫਿਰ ਸਿੱਧਾ ਜ਼ਮੀਨ ‘ਤੇ ਆ ਡਿੱਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਨੂੰ ਸਮਝਾ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

by Jaspreet Kaur
May 25, 2026
0

ਪੈਟਰੋਲ - ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ ਚੰਡੀਗੜ੍ਹ, 25 ਮਈ...

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਆਲੇ-ਦੁਆਲੇ ਏਰੀਆ ਵਿੱਚ “ਨੋ ਫਲਾਇੰਗ ਜ਼ੋਨ” ਘੋਸ਼ਿਤ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਆਲੇ-ਦੁਆਲੇ ਏਰੀਆ ਵਿੱਚ “ਨੋ ਫਲਾਇੰਗ ਜ਼ੋਨ” ਘੋਸ਼ਿਤ

by Ankit
May 25, 2026
0

  ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਆਲੇ-ਦੁਆਲੇ ਏਰੀਆ ਵਿੱਚ "ਨੋ ਫਲਾਇੰਗ ਜ਼ੋਨ" ਘੋਸ਼ਿਤ ਸਾਹਿਬਜ਼ਾਦਾ ਅਜੀਤ ਸਿੰਘ...

ਏ.ਡੀ.ਸੀ. ਵੱਲੋਂ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਦਾ ਲਾਇਸੰਸ ਰੱਦ

by Ankit
May 25, 2026
0

  ਏ.ਡੀ.ਸੀ. ਵੱਲੋਂ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਦਾ ਲਾਇਸੰਸ ਰੱਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਮਈ, 2026 (ਸਤੀਸ਼ ਕੁਮਾਰ ਪੱਪੀ):-...

ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ

by Ankit
May 25, 2026
0

  ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਮਈ, 2026 (ਸਤੀਸ਼ ਕੁਮਾਰ ਪੱਪੀ):- ਪੰਜਾਬ ਟਰੈਵਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

ਪੈਟਰੋਲ – ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ

by Jaspreet Kaur
May 25, 2026
0

ਪੈਟਰੋਲ - ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਬੋਲੇ ਵੜਿੰਗ; ਮੋਦੀ ਸਰਕਾਰ ਕੱਟ ਰਹੀ ਆਮ ਲੋਕਾਂ ਦੀਆਂ ਜੇਬਾਂ ਚੰਡੀਗੜ੍ਹ, 25 ਮਈ...

Most Popular

ਹਿਮਾਚਲ ਪ੍ਰਦੇਸ਼ ; ਚੰਬਾ-ਨੂਰਪੁਰ ਰਾਸ਼ਟਰੀ ਰਾਜਮਾਰਗ ‘ਤੇ ਹੋਏ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ

by Navjot
2 weeks ago
0

ਹਿਮਾਚਲ ਪ੍ਰਦੇਸ਼ ; ਚੰਬਾ-ਨੂਰਪੁਰ ਰਾਸ਼ਟਰੀ ਰਾਜਮਾਰਗ 'ਤੇ ਹੋਏ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਚੰਡੀਗੜ੍ਹ, 11 ਮਈ(ਵਿਸ਼ਵ ਵਾਰਤਾ) ਹਿਮਾਚਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 