Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 23 ਫਰਵਰੀ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
- 🛑 ਪੰਜਾਬ ਸਰਕਾਰ ਵੱਲੋਂ ‘ਮੇਰੀ ਰਸੋਈ’ ਯੋਜਨਾ ਦਾ ਐਲਾਨ ; 40 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ
- 🛑 Rupnagar : ਇਨਡੋਰ ਸਪੋਰਟਸ ਫਸਿਲਟੀ ਲਈ MP ਰਾਘਵ ਚੱਡਾ ਵੱਲੋਂ ਇੱਕ ਕਰੋੜ ਦਾ ਐਲਾਨ
- 🛑🏏 T20 World Cup : ਚੌਥਾ ਸੁਪਰ 8 ਮੈਚ ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਵਿਚਾਲੇ ਥੋੜ੍ਹੀ ਦੇਰ ‘ਚ
- 🛑 Amritsar : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ , 3 ਗ੍ਰਿਫ਼ਤਾਰ : 6 ਕਿਲੋ ਹੈਰੋਇਨ ਅਤੇ 6 ਕਿਲੋ ਸਿੰਥੈਟਿਕ ਆਈਸੀਈ ਬਰਾਮਦ
- 🛑 From solidarity to strategy : ਭਾਰਤ-ਅਫਰੀਕਾ ਸਬੰਧ ਨਵੇਂ ਪੜਾਅ ਵਿੱਚ ਦਾਖਲ
- 🛑 ਚੰਡੀਗੜ੍ਹ ਦੇ ਫਰੈਗਰੈਂਸ ਗਾਰਡਨ ਵਿੱਚ ਲੜਕੀ ਦਾ ਕਤਲ
- 🛑 ਭਾਰਤ ਵਿੱਚ Organ transplants ‘ਚ ਵਾਧਾ ; 4.8 ਲੱਖ ਤੋਂ ਵੱਧ ਨਾਗਰਿਕਾਂ ਨੇ ਅੰਗ ਦਾਨ ਕਰਨ ਲਈ ਕੀਤਾ ਰਜਿਸਟਰ
- 🛑 ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ’ਚ ਕਤਲ ਕੀਤੇ ਗਏ ਪੁਲਿਸ ਜਵਾਨਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ
- 🛑 ਚਾਂਦੀ ’ਚ ਫਿਰ ਆਈ ਤੇਜ਼ੀ ; ਸੋਨੇ ਦੀ ਕੀਮਤ ‘ਚ ਵੀ 3 ਹਜ਼ਾਰ ਦਾ ਵਾਧਾ
- 🛑 Fazilka : ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਈ ; ਹਾਦਸੇ ‘ਚ 2 ਸਕੇ ਭਰਾਵਾਂ ਸਮੇਤ ਤਿੰਨ ਦੀ ਮੌਤ























