ਵਿਰਾਟ ਕੋਹਲੀ ਨੇ ਜੜਿਆ 40ਵਾਂ ਵਨਡੇ ਸੈਂਕੜਾ

30
Advertisement

ਨਾਗਪੁਰ, 5 ਮਾਰਚ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਦਿਆਂ ਆਪਣੇ ਵਨਡੇ ਕੈਰੀਅਰ ਦਾ 40ਵਾਂ ਸੈਂਕੜਾ ਜੜਿਆ।

ਕੋਹਲੀ ਨੇ ਇਹ ਸੈਂਕੜਾ 107 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ ਪੂਰਾ ਕੀਤਾ।