<h4><img class="alignnone size-full wp-image-39679" src="https://wishavwarta.in/wp-content/uploads/2019/02/55a67475-6512-4b58-8f7a-61dc3fd609ca.jpg" alt="" width="400" height="300" /></h4> <h4>ਪਟਿਆਲਾ, 9 ਫਰਵਰੀ – ਇੰਡੀਅਨ ਫੋਰੈਸਟ ਸਰਵਿਸ (ਆਈ.ਐੱਫ.ਐੱਸ) ਵਿਚ ਦੇਵਦਰਸ਼ਦੀਪ ਸਿੰਘ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ 12ਵਾਂ ਰੈਂਕ ਪ੍ਰਾਪਤ ਕੀਤਾ।</h4> <h4>ਦੇਵਦਰਸ਼ਦੀਪ ਦੀ ਇਸ ਉਪਲਬਧੀ ਉਤੇ ਉਸ ਦਾ ਪਰਿਵਾਰ ਬੇਹੱਦ ਖੁਸ਼ ਹੈ ਅਤੇ ਮਠਿਆਈਆਂ ਵੰਡ ਕੇ ਇਸ ਪਰਿਵਾਰ ਨੇ ਆਪਣੀ ਖੁਸ਼ੀ ਸਾਂਝੀ ਕੀਤੀ।</h4>