<div><img class="alignnone size-full wp-image-9619" src="https://wishavwarta.in/wp-content/uploads/2017/12/Breaking-News-WW-2.jpg" alt="" width="640" height="440" /></div> <div></div> <div> ਖੰਨਾ: ਜ਼ਿਲ੍ਹਾ ਪੁਲਿਸ ਨੇ ਮੂਸ਼ਾ ਬੰਗਾਲੀ ਗੈਂਗ ਦੇ ATM ਲੁੱਟਣ ਵਾਲੇ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਹੈ।</div> <div> ਇਹਨਾਂ ਕੋਲੋਂ ਪੁਲਿਸ ਨੇ 9 ਪਿਸਤੌਲਾਂ ਇਕ ਬੰਦੂਕ 5 ਮੋਟਰਸਾਈਕਲ ਇਕ ਕਾਰ, ਗੈਂਗ ਕਟਰ ਸਿਲੰਡਰ ਅਤੇ ਹੋਰ ਸਮੱਗਰੀ ਬਰਾਮਦ ਕੀਤੀਆਂ ਹਨ।</div>