<h4><img class="alignnone size-full wp-image-10463" src="https://wishavwarta.in/wp-content/uploads/2017/12/cold-weather.jpg" alt="" width="728" height="485" /></h4> <h4>ਚੰਡੀਗੜ, 31 ਜਨਵਰੀ – ਪੰਜਾਬ ਵਿਚ ਪਿਛਲੇ ਦੋ ਦਿਨਾਂ ਤੋਂ ਅਚਾਨਕ ਤਬਦੀਲੀ ਆ ਗਈ ਹੈ। ਅੱਜ ਸੂਬੇ ਦੇ ਜਿਆਦਾਤਰ ਇਲਾਕਿਆਂ ਵਿਚ ਬੱਦਲ ਛਾਏ ਰਹੇ ਅਤੇ ਸਾਰਾ ਦਿਨ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ, ਜਿਸ ਕਾਰਨ ਤਾਪਮਾਨ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਆ ਗਿਆ ਹੈ।</h4> <h4>ਇਸ ਦੌਰਾਨ ਅੱਜ ਕਈ ਥਾਵਾਂ ਉਤੇ ਛਿਟੇ ਪੈਣ ਦੀ ਵੀ ਸੰਭਾਵਨਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਵਧ ਸਕਦੀ ਹੈ.</h4>