<h4><img class="alignnone size-full wp-image-38796" src="https://wishavwarta.in/wp-content/uploads/2019/01/Dxz6hV7VsAY3Wzr.jpg" alt="" width="400" height="486" /></h4> <h4>ਪਟਿਆਲਾ, 26 ਜਨਵਰੀ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 70ਵਾਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਇਆ।</h4> <img class="alignnone size-full wp-image-38798" src="https://wishavwarta.in/wp-content/uploads/2019/01/Dxz6hZbUwAEqFuW.jpg" alt="" width="400" height="300" /> <h4>ਪਟਿਆਲਾ ਦੇ ਪੋਲੋ ਗਰਾਊਂਡ ਵਿਚ ਆਯੋਜਿਤ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ।</h4>