Punjab: ਲੋਕ ਸੰਪਰਕ ਵਿਭਾਗ ‘ਚ ਅਧਿਕਾਰੀਆਂ ਦੇ ਕੰਮਾਂ ਦੀ ਵੰਡ
– ਨਵਦੀਪ ਸਿੰਘ ਗਿੱਲ ਨੂੰ ਮਿਲੀ ਡਿਪਟੀ ਡਾਇਰੈਕਟਰ Press ਦੀ ਜਿੰਮੇਵਾਰੀ
ਚੰਡੀਗੜ੍ਹ, 28 ਅਗਸਤ 2025 (ਵਿਸ਼ਵ ਵਾਰਤਾ): ਲੋਕ ਸੰਪਰਕ ਵਿਭਾਗ ‘ਚ ਅਧਿਕਾਰੀਆਂ ਦੇ ਕੰਮਾਂ ਦੀ ਵੰਡ ਕੀਤੀ ਗਈ ਹੈ। ਪੰਜਾਬ ਸਰਕਾਰ (Punjab) ਵੱਲੋਂ ਜਾਰੀ ਹੁਕਮਾਂ ਅਨੁਸਾਰ ਨਵਦੀਪ ਸਿੰਘ ਗਿੱਲ ਨੂੰ ਡਿਪਟੀ ਡਾਇਰੈਕਟਰ ਪ੍ਰੈਸ ਦੀ ਜਿੰਮੇਵਾਰੀ ਮਿਲੀ ਹੈ।
ਪੜ੍ਹੋ ਪੂਰੀ ਲਿਸਟ
























