Big Breaking: ਦੁਪਿਹਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 25 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ………
ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜਾਜ਼ ; ਕਈ ਥਾਵਾਂ ’ਤੇ ਹੋ ਰਹੀ ਹੈ ਬਾਰਿਸ਼
ਭਾਰੀ ਮੀਂਹ ਕਾਰਨ ਅੱਜ ਇਸ ਜ਼ਿਲੇ ਦੇ ਸਕੂਲ – ਕਾਲਜ ਰਹਿਣਗੇ ਬੰਦ, DC ਵੱਲੋਂ ਹੁਕਮ ਜਾਰੀ
ਯੂਪੀ ਦੇ ਬੁਲੰਦਸ਼ਹਿਰ ਵਿੱਚ ਵੱਡਾ ਸੜਕ ਹਾਦਸਾ, 8 ਸ਼ਰਧਾਲੂਆਂ ਦੀ ਮੌਤ
ਅੱਜ ਤੋਂ ਦਿੱਲੀ ਮੈਟਰੋ ਦਾ ਵਧਿਆ ਕਿਰਾਇਆ, ਆਮ ਲੋਕਾਂ ਦੀ ਜੇਬ ‘ਤੇ ਪਵੇਗਾ ਕਿੰਨਾ ਅਸਰ? ਪੜ੍ਹੋ ਨਵੇਂ ਰੇਟ
Australia ‘ਚ ਘਰ ਖਰੀਦਣਾ ਹੋ ਜਾਵੇਗਾ ਸੌਖਾ! PM ਐਂਥਨੀ ਅਲਬਾਨੀਜ਼ ਨੇ ਘਰ ਖਰੀਦਣ ਦੇ ਚਾਹਵਾਨਾਂ ਲਈ ਕੀਤਾ ਵੱਡਾ ਐਲਾਨ
ਪੰਜਾਬ ਪੁਲਿਸ ਨੇ ਵੱਡੀ ਲੁੱਟ ਦੀ ਯੋਜਨਾ ਕੀਤੀ ਨਾਕਾਮ; ਬੰਬੀਹਾ ਗੈਂਗ ਦੇ 4 ਬਦਮਾਸ਼ ਕੀਤੇ ਗ੍ਰਿਫ਼ਤਾਰ
ਮਣੀਮਹੇਸ਼ ਯਾਤਰਾ ਦੌਰਾਨ ਪੰਜਾਬ ਦੇ 3 ਨੌਜਵਾਨ ਸ਼ਰਧਾਲੂਆਂ ਦੀ ਮੌਤ, ਆਕਸੀਜਨ ਦੀ ਘਾਟ ਕਾਰਨ ਗਈ ਜਾਨ
ਭਿਆਨਕ ਸੜਕ ਹਾਦਸਾ ; ਬੱਸ ਤੇ ਕਾਰ ਦੀ ਟੱਕਰ – 4 ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























