Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 16 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ‘ਚ 27 ਅਗਸਤ ਨੂੰ ਵੀ ਛੁੱਟੀ ਦਾ ਐਲਾਨ ! ਪੜ੍ਹੋ ਪੂਰੀ ਖ਼ਬਰ
ਅਟਾਰੀ-ਵਾਹਗਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ, ਪੜ੍ਹੋ ਨਵਾਂ ਸ਼ਡਿਊਲ
ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦਾ ਹੋਇਆ ਦਿਹਾਂਤ, 89 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
Gurlej Akhtar ਤੇ R Nait ਨੋਟਿਸ ਜਾਰੀ ਹੋਣ ਤੋਂ ਬਾਅਦ ਨਹੀਂ ਪਹੁੰਚੇ ਜਲੰਧਰ Commissioner Office
ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਹੋਮ ਲੋਨ ਕੀਤੇ ਮਹਿੰਗੇ, ਘਰ ਖਰੀਦਣਾ ਹੋਵੇਗਾ ਹੋਰ ਵੀ ਮੁਸ਼ਕਲ!
Trump Tariff: ਸੈਮੀਕੰਡਕਟਰਾਂ ਅਤੇ ਸਟੀਲ ‘ਤੇ ਟਰੰਪ ਦਾ ਵੱਡਾ ਐਲਾਨ, ਲਗਾਏ ਜਾਣਗੇ 300% ਤੱਕ ਟੈਰਿਫ !
ਪਾਕਿਸਤਾਨ ‘ਚ ਹੜ੍ਹਾਂ ਅਤੇ ਭਾਰੀ ਮੀਂਹ ਦਾ ਕਹਿਰ, 200 ਤੋਂ ਵੱਧ ਲੋਕਾਂ ਦੀ ਮੌਤ; ਕਈ ਲਾਪਤਾ
Mossewala ਦੇ ਕਤਲ ਵਿੱਚ ਸਿਆਸਤਦਾਨ ਅਤੇ ਸਰਕਾਰੀ ਲੋਕ ਸ਼ਾਮਲ: ਪਾਕਿਸਤਾਨੀ ਡੌਨ ਭੱਟੀ ਨੇ ਕੀਤਾ ਦਾਅਵਾ
Firozpur ਵਿੱਚ BSF ਨੇ ਇੱਕ ਸ਼ੱਕੀ ਵਿਅਕਤੀ ਨੂੰ ਫੜਿਆ: ਪਾਕਿਸਤਾਨੀਆਂ ਨਾਲ ਲਿੰਕ ਹੋਣ ਦਾ ਸ਼ੱਕ























