Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 7 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

ਲੈਂਡ ਪੂਲਿੰਗ ਨੀਤੀ ‘ਤੇ ਹਾਈ ਕੋਰਟ ਦਾ ਵੱਡਾ ਫੈਸਲਾ, ਅਗਲੇ ਹੁਕਮਾਂ ਤਕ ਲਗਾਈ ਰੋਕ
ਰੱਖੜੀ ਮੌਕੇ ਔਰਤਾਂ ਦਾ ਨਹੀਂ ਲੱਗੇਗਾ ਕੋਈ ਕਿਰਾਇਆ, ਇਨ੍ਹਾਂ ਸੂਬਿਆਂ ‘ਚ ਔਰਤਾਂ ਲਈ ਹੋਵੇਗੀ ਮੁਫ਼ਤ ਬੱਸ ਸੇਵਾ
ਅੰਤਰਰਾਸ਼ਟਰੀ ਪਹਿਲਵਾਨ ਪੂਜਾ ਦੀ ਹੋਈ Ring Ceremony
Health Tips: ਕਸਰਤ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ 2 ਗਲਤੀਆਂ, ਵਧ ਸਕਦੈ Heart attack ਦਾ ਖਤਰਾ
Amritsar ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 7 ਪਿਸਤੌਲਾਂ ਸਮੇਤ ਚਾਰ ਗ੍ਰਿਫ਼ਤਾਰ
CM Punjab ਨੂੰ ਪੰਨੂ ਨੇ ਦਿੱਤੀ ਧਮਕੀ: ਕਿਹਾ – ’15 ਅਗਸਤ ਨੂੰ ਮੁੱਖ ਮੰਤਰੀ ਹੋਣਗੇ ਨਿਸ਼ਾਨੇ ‘ਤੇ’
ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਵੱਡਾ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਸੀਆਰਪੀਐਫ ਜਵਾਨਾਂ ਦੀ ਗੱਡੀ
ਪੰਜਾਬੀ ਗਾਇਕ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਿਲਾਂ, ਯੋ ਯੋ ਹਨੀ ਸਿੰਘ ਦੇ ‘ਮਿਲੀਅਨੇਅਰ’ ਗੀਤ ਨੂੰ ਲੈ ਕੇ ਵੀ ਵਧਿਆ ਵਿਵਾਦ
BBMB ‘ਤੇ CISF ਦੀ ਤਾਇਨਾਤੀ ਦੀਆਂ ਤਿਆਰੀਆਂ ਸ਼ੁਰੂ : IG ਕਰਨਗੇ ਨੰਗਲ ਦਾ ਦੌਰਾ
Donald ਟਰੰਪ ਵੱਲੋਂ 50% ਟੈਰਿਫ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਕਰਾਰਾ ਜਵਾਬ, ਕਿਹਾ ” ਕਿਸਾਨਾਂ ਦੇ ਹਿੱਤਾਂ ਨਾਲ…”






















