• Latest
  • Trending
MISS WORLD 2025 ਦਾ ਗ੍ਰੈਂਡ ਫਿਨਾਲੇ ਅੱਜ

MISS WORLD 2025 ਦਾ ਗ੍ਰੈਂਡ ਫਿਨਾਲੇ ਅੱਜ

12 months ago
Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

11 minutes ago
Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

39 minutes ago
Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

1 hour ago
IPL 2026: ਦਿਨ ਦਾ ਦੂਜਾ ਮੈਚ ਕੋਲਕਾਤਾ ਅਤੇ ਦਿੱਲੀ ਵਿਚਾਲੇ

IPL 2026: ਦਿਨ ਦਾ ਦੂਜਾ ਮੈਚ ਕੋਲਕਾਤਾ ਅਤੇ ਦਿੱਲੀ ਵਿਚਾਲੇ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab Weather: ਮੀਂਹ ਤੋਂ ਬਾਅਦ ਸੂਬੇ ‘ਚ ਮੁੜ ਹੀਟਵੇਵ ਦਾ ਅਲਰਟ ਜਾਰੀ

Punjab Weather: ਮੀਂਹ ਤੋਂ ਬਾਅਦ ਸੂਬੇ ‘ਚ ਮੁੜ ਹੀਟਵੇਵ ਦਾ ਅਲਰਟ ਜਾਰੀ

2 hours ago
IPL 2026: ਅੱਜ ਦਿਨ ਦਾ ਪਹਿਲਾ ਮੈਚ ਰਾਜਸਥਾਨ ਅਤੇ ਮੁੰਬਈ ਵਿਚਾਲੇ

IPL 2026: ਅੱਜ ਦਿਨ ਦਾ ਪਹਿਲਾ ਮੈਚ ਰਾਜਸਥਾਨ ਅਤੇ ਮੁੰਬਈ ਵਿਚਾਲੇ

3 hours ago
Big News: ਅਮਰੀਕਾ ‘ਚ ਵ੍ਹਾਈਟ ਹਾਊਸ ਬਾਹਰ ਹੋਈ ਫਾਇਰਿੰਗ

Big News: ਅਮਰੀਕਾ ‘ਚ ਵ੍ਹਾਈਟ ਹਾਊਸ ਬਾਹਰ ਹੋਈ ਫਾਇਰਿੰਗ

3 hours ago
Hukamnama Sri Darbar Sahib Today – 24 May 2026 | Ang 730 -731 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 24 May 2026 | Ang 730 -731 I ਅੱਜ ਦਾ ਹੁਕਮਨਾਮਾ

5 hours ago
IPL 2026 : ਪੰਜਾਬ ਕਿੰਗਜ਼ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ ; ਪੰਜਾਬ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ

IPL 2026 : ਪੰਜਾਬ ਕਿੰਗਜ਼ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ ; ਪੰਜਾਬ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ

11 hours ago
ਵਿਨੇਸ਼ ਫੋਗਾਟ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

ਵਿਨੇਸ਼ ਫੋਗਾਟ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
Hindi News
English News
Sunday, May 24, 2026
No Result
View All Result
35 °c
Chandigarh
37 ° Mon
37 ° Tue
37 ° Wed
38 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

MISS WORLD 2025 ਦਾ ਗ੍ਰੈਂਡ ਫਿਨਾਲੇ ਅੱਜ

- ਅਦਾਕਾਰਾ ਜੈਕਲੀਨ ਫਰਨਾਂਡੀਜ਼-ਮਾਨੁਸ਼ੀ ਛਿੱਲਰ ਸਮਾਗਮ ਵਿੱਚ ਹੋਣਗੀਆਂ ਸ਼ਾਮਲ

May 31, 2025
in ਖਬਰਾਂ, ਫ਼ਿਲਮੀ, ਰਾਸ਼ਟਰੀ
MISS WORLD 2025 ਦਾ ਗ੍ਰੈਂਡ ਫਿਨਾਲੇ ਅੱਜ

MISS WORLD 2025 ਦਾ ਗ੍ਰੈਂਡ ਫਿਨਾਲੇ ਅੱਜ

– ਅਦਾਕਾਰਾ ਜੈਕਲੀਨ ਫਰਨਾਂਡੀਜ਼-ਮਾਨੁਸ਼ੀ ਛਿੱਲਰ ਸਮਾਗਮ ਵਿੱਚ ਹੋਣਗੀਆਂ ਸ਼ਾਮਲ

– 110 ਸੁੰਦਰੀਆਂ ‘ਚੋਂ ਕਿਸੇ ਇਕ ਨੂੰ ਪਹਿਨਾਇਆ ਜਾਵੇਗਾ ਤਾਜ, ਜਾਣੋ ਕਦੋਂ ਅਤੇ ਕਿੱਥੇ ਦੇਖੀਏ LIVE

ਨਵੀ ਦਿੱਲੀ, 31 ਮਈ (ਵਿਸ਼ਵ ਵਾਰਤਾ): 72ਵਾਂ ਮਿਸ ਵਰਲਡ ਬਿਊਟੀ ਮੁਕਾਬਲਾ 2025 ਪਹਿਲੀ ਵਾਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਚ ਹੋ ਰਿਹਾਹੈ। ਮੁਕਾਬਲੇ ਦਾ ਗ੍ਰੈਂਡ ਫਿਨਾਲੇ ਅੱਜ 31 ਮਈ ਨੂੰ ਹੋਣ ਜਾ ਰਿਹਾ ਹੈ।ਇਸ ਸਮੇਂ ਦੁਨੀਆ ਭਰ ਦੀਆਂ 110 ਤੋਂ ਵੱਧ ਸੁੰਦਰੀਆਂ ਆਪਣੀ ਪ੍ਰਤਿਭਾ, ਸੁੰਦਰਤਾ ਅਤੇ ਬੁੱਧੀ ਦਾ ਪ੍ਰਦਰਸ਼ਨ ਕਰਦੀਆਂ ਦਿਖਾਈ ਦੇਣਗੀਆਂ। ਇਹ ਸਮਾਗਮ ‘ਬਿਊਟੀ ਵਿਦ ਏ ਪਰਪਜ਼’ ਦੇ ਮਿਸ਼ਨ ਨਾਲ ਸਮਾਜਿਕ ਬਦਲਾਅ ਅਤੇ ਸਸ਼ਕਤੀਕਰਨ ਵੱਲ ਇੱਕ ਕਦਮ ਹੈ।

ਇਸ ਸ਼ੋਅ ਦੀ ਮੇਜ਼ਬਾਨੀ ਮਿਸ ਵਰਲਡ 2016 ਸਟੈਫਨੀ ਡੇਲ ਵੈਲੇ ਅਤੇ ਮਸ਼ਹੂਰ ਭਾਰਤੀ ਮੇਜ਼ਬਾਨ ਸਚਿਨ ਕੁੰਭਰ ਕਰਨਗੇ। ਗ੍ਰੈਂਡ ਫਿਨਾਲੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਅਦਾਕਾਰ ਈਸ਼ਾਨ ਖੱਟਰ ਮਿਸ ਵਰਲਡ 2025 ਦੇ ਗ੍ਰੈਂਡ ਫਿਨਾਲੇ ਵਿੱਚ ਲਾਈਵ ਪਰਫਾਰਮੈਂਸ ਦੇਣਗੇ। ਇਸ ਤੋਂ ਇਲਾਵਾ ਮਿਸ ਵਰਲਡ 2017 ਅਤੇ ਅਦਾਕਾਰਾ ਮਾਨੁਸ਼ੀ ਛਿੱਲਰ ਵਿਸ਼ੇਸ਼ ਤੌਰ ‘ਤੇ ਮੌਜੂਦ ਹੋਣਗੇ। ਜੇਕਰ ਤੁਸੀਂ ਵੀ ਇਸ ਸਮਾਗਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਘਰ ਬੈਠੇ ਇਸਦੀ ਲਾਈਵ ਸਟ੍ਰੀਮ ਦਾ ਆਨੰਦ ਲੈ ਸਕਦੇ ਹੋ।

ਇਹ ਪ੍ਰੋਗਰਾਮ 31 ਮਈ ਨੂੰ ਸ਼ਾਮ 6:30 ਵਜੇ ਸ਼ੁਰੂ ਹੋਵੇਗਾ ਅਤੇ ਇਸਨੂੰ ਪੂਰੀ ਦੁਨੀਆ ਵਿੱਚ ਲਾਈਵ ਸਟ੍ਰੀਮ ਕੀਤਾ ਜਾਵੇਗਾ। ਤੁਸੀਂ ਇਸ ਈਵੈਂਟ ਸ਼ੋਅ ਨੂੰ ਆਪਣੇ ਘਰਾਂ ਵਿੱਚ ਬੈਠੇ ਹੀ ਸੋਨੀ LIV ‘ਤੇ ਲਾਈਵ ਦੇਖ ਸਕਦੇ ਹੋ। ਇਸ ਤੋਂ ਇਲਾਵਾ, ਇਸਨੂੰ ਮਿਸ ਵਰਲਡ ਦੀ ਅਧਿਕਾਰਤ ਵੈੱਬਸਾਈਟ www.missworld.com ‘ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਮਿਸ ਵਰਲਡ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ @missworld ‘ਤੇ ਲਗਾਤਾਰ ਅਪਡੇਟਸ ਅਤੇ ਲਾਈਵ ਸਟ੍ਰੀਮਿੰਗ ਲਿੰਕ ਸਾਂਝੇ ਕੀਤੇ ਜਾਣਗੇ। ਇਸ ਈਵੈਂਟ ਵਿੱਚ ਭਾਰਤ ਵੱਲੋਂ ਨੰਦਿਨੀ ਗੁਪਤਾ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiMISS WORLD 2025punjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

by Ranjit Singh
May 24, 2026
0

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ 'ਡਰਾਈ ਡੇ' ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ): ਨਗਰ ਕੌਂਸਲ...

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

by Ranjit Singh
May 24, 2026
0

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ - ਗੋਲੀ ਲੱਗਣ ਕਾਰਨ ਦਾਦੀ ਵੀ ਹੋਈ ਗੰਭੀਰ ਜ਼ਖਮੀ...

Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

by Ranjit Singh
May 24, 2026
0

Punjab Breaking: ਕਪੂਰਥਲਾ ਕੇਂਦਰੀ ਜੇਲ੍ਹ 'ਚ ਝੜਪ, ਕਈ ਹਵਾਲਾਤੀ ਜ਼ਖ਼ਮੀ ਕਪੂਰਥਲਾ, 24 ਮਈ (ਵਿਸ਼ਵ ਵਾਰਤਾ): ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ...

IPL 2026: ਦਿਨ ਦਾ ਦੂਜਾ ਮੈਚ ਕੋਲਕਾਤਾ ਅਤੇ ਦਿੱਲੀ ਵਿਚਾਲੇ

IPL 2026: ਦਿਨ ਦਾ ਦੂਜਾ ਮੈਚ ਕੋਲਕਾਤਾ ਅਤੇ ਦਿੱਲੀ ਵਿਚਾਲੇ

by Ranjit Singh
May 24, 2026
0

IPL 2026: ਦਿਨ ਦਾ ਦੂਜਾ ਮੈਚ ਕੋਲਕਾਤਾ ਅਤੇ ਦਿੱਲੀ ਵਿਚਾਲੇ ਕੋਲਕਾਤਾ, 24 ਮਈ (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

by Ranjit Singh
May 24, 2026
0

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ 'ਡਰਾਈ ਡੇ' ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ): ਨਗਰ ਕੌਂਸਲ...

Most Popular

Australia ‘ਚ ਪੰਜਾਬੀ ਵਿਦਿਆਰਥਣ ਦੀ ਮੌਤ

Australia ‘ਚ ਪੰਜਾਬੀ ਵਿਦਿਆਰਥਣ ਦੀ ਮੌਤ

by Jaspreet Kaur
5 days ago
0

Australia 'ਚ ਪੰਜਾਬੀ ਵਿਦਿਆਰਥਣ ਦੀ ਮੌਤ - ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ ਲੁਧਿਆਣਾ, 19 ਮਈ 2026 (ਵਿਸ਼ਵ ਵਾਰਤਾ): ਲੁਧਿਆਣਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 