ਮੁੱਖ ਮੰਤਰੀ ਮਾਨ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ
ਚੰਡੀਗੜ੍ਹ,1ਅਪ੍ਰੈਲ(ਵਿਸ਼ਵ ਵਾਰਤਾ)-
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ…ਪੰਜਾਬ ‘ਚ RC ਤੇ DL ਸੰਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਲੈਕੇ ਚਰਚਾ ਹੋਈ.
ਬਾਹਰੋਂ ਆਉਣ ਵਾਲੀ ਚਿੱਪ ਦੀ ਕਮੀ ਕਰਕੇ ਦੇਰੀ ਹੋ ਰਹੀ ਹੈ…ਪੁਲਿਸ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ ਨੇ ਲੋਕਾਂ ਨੂੰ RC ਤੇ DL ਲਈ ਖੱਜਲ-ਖੁਆਰ ਨਹੀਂ ਕੀਤਾ ਜਾਵੇਗਾ…ਬਹੁਤ ਜਲਦ ਮਸਲੇ ਦਾ ਹੱਲ ਕਰ ਲਿਆ ਜਾਵੇਗਾ.. pic.twitter.com/4fLF8lnZWy
— Bhagwant Mann (@BhagwantMann) April 1, 2023























