<strong><img class="alignnone wp-image-169913 size-full" src="https://punjabi.wishavwarta.in/wp-content/uploads/2021/11/IMG-20211109-WA0007.jpg" alt="" width="1080" height="1489" />ਚੰਡੀਗੜ 9 ਨਵੰਬਰ (ਵਿਸ਼ਵ ਵਾਰਤਾ )-"ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਫਿਰ ਤੋਂ ਸੱਦੀ ਗਈ ਹੈ। ਇਹ ਮੀਟਿੰਗ 10 ਨਵੰਬਰ ਬੁੱਧਵਾਰ ਨੂੰ ਸ਼ਾਮ 7 ਵਜੇ ਪੰਜਾਬ ਭਵਨ,ਸੈਕਟਰ-3 ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।</strong>