• Latest
  • Trending
ਖਾਣਾ ਮਸਤੀ ਅਤੇ ਰੋਮਾਂਚ ਦਾ ਨਵਾਂ ਟਿਕਾਣਾ ‘ਕ੍ਰੇਜ਼ੀ ਟਾਊਨ’ ਹੁਣ ਚੰਡੀਗੜ• ਵਿਚ। 

ਖਾਣਾ ਮਸਤੀ ਅਤੇ ਰੋਮਾਂਚ ਦਾ ਨਵਾਂ ਟਿਕਾਣਾ ‘ਕ੍ਰੇਜ਼ੀ ਟਾਊਨ’ ਹੁਣ ਚੰਡੀਗੜ• ਵਿਚ। 

9 years ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

1 hour ago
ਮਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੀਵਾਲੀ ਦਾ ਤੋਹਫ਼ਾ: ਹਰਜੋਤ ਬੈਂਸ ਨੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਦੀ ਕੀਤੀ ਸ਼ੁਰੂਆਤ

ਮਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੀਵਾਲੀ ਦਾ ਤੋਹਫ਼ਾ: ਹਰਜੋਤ ਬੈਂਸ ਨੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਦੀ ਕੀਤੀ ਸ਼ੁਰੂਆਤ

3 hours ago
ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

3 hours ago
ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ

ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ

4 hours ago
50,000 ਰੁਪਏ ਰਿਸ਼ਵਤ ਲੈਂਦੇ ਐਸ.ਡੀ.ਓ. ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ

50,000 ਰੁਪਏ ਰਿਸ਼ਵਤ ਲੈਂਦੇ ਐਸ.ਡੀ.ਓ. ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ

4 hours ago
ਏਸ਼ੀਆਈ ਖੇਡਾਂ ਵਿੱਚ ਜਿੱਤ ਤੋਂ ਬਾਅਦ, ਭਾਰਤੀ ਹਾਕੀ ਟੀਮ ਹੁਣ ‘ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ’ ਲਈ ਤਿਆਰ

ਏਸ਼ੀਆਈ ਖੇਡਾਂ ਵਿੱਚ ਜਿੱਤ ਤੋਂ ਬਾਅਦ, ਭਾਰਤੀ ਹਾਕੀ ਟੀਮ ਹੁਣ ‘ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ’ ਲਈ ਤਿਆਰ

4 hours ago
40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

4 hours ago
ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

4 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

4 hours ago
ਸਿੱਧੀ ਇਦਨਾਨੀ ਦੀ ਫਿਲਮ ‘Drones’ ਇਸ ਮਹੀਨੇ ਹੋਵੇਗੀ ਰਿਲੀਜ਼

ਸਿੱਧੀ ਇਦਨਾਨੀ ਦੀ ਫਿਲਮ ‘Drones’ ਇਸ ਮਹੀਨੇ ਹੋਵੇਗੀ ਰਿਲੀਜ਼

5 hours ago
ਕੈਨੇਡਾ ਦੀ Anne Carson ਨੂੰ ਮਿਲਿਆ 2026 ਦਾ ਸਾਹਿਤ ਨੋਬਲ ਪੁਰਸਕਾਰ 

ਕੈਨੇਡਾ ਦੀ Anne Carson ਨੂੰ ਮਿਲਿਆ 2026 ਦਾ ਸਾਹਿਤ ਨੋਬਲ ਪੁਰਸਕਾਰ 

5 hours ago
ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

7 hours ago
Hindi News
English News
Thursday, October 8, 2026
No Result
View All Result
24 °c
Chandigarh
25 ° Fri
25 ° Sat
26 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖਾਣਾ ਮਸਤੀ ਅਤੇ ਰੋਮਾਂਚ ਦਾ ਨਵਾਂ ਟਿਕਾਣਾ ‘ਕ੍ਰੇਜ਼ੀ ਟਾਊਨ’ ਹੁਣ ਚੰਡੀਗੜ• ਵਿਚ। 

December 17, 2017
in ਚੰਡੀਗੜ੍ਹ
ਖਾਣਾ ਮਸਤੀ ਅਤੇ ਰੋਮਾਂਚ ਦਾ ਨਵਾਂ ਟਿਕਾਣਾ ‘ਕ੍ਰੇਜ਼ੀ ਟਾਊਨ’ ਹੁਣ ਚੰਡੀਗੜ• ਵਿਚ। 

‘ਕ੍ਰੇਜ਼ੀ ਟਾਊਨ’ ‘ਟ੍ਰਾਇ ਸਿਟੀ’ ਵਿੱਚ ਇਸ ਤਰ•ਾਂ ਦਾ ਪਹਿਲਾ ਜ਼ੋਨ ਹੈ

ਚੰਡੀਗੜ੍ 17 ਦਸੰਬਰ (ਵਿਸ਼ਵ ਵਾਰਤਾ ) ‘ਕ੍ਰੇਜ਼ੀ ਟਾਊਨ’ ਨਾਮ ਦਾ ਨਵਾਂ ਮਸਤੀ ਅਤੇ ਗੇਮਿੰਗ ਜ਼ੋਨ ਐਤਵਾਰ ਨੂੰ ਚੰਡੀਗੜ• ਵਿਚ ਖੁੱਲਿਆ। ਇਹ ਟ੍ਰਾਇ ਸਿਟੀ ਵਿੱਚ ਇਸ ਤਰ•ਾਂ ਦਾ ਪਹਿਲਾ ਗੇਮਿੰਗ ਜ਼ੋਨ ਹੈ। ਇਹ ਸੈਕਟਰ 7  ਵਿੱਚ ਮੌਜੂਦ ਹੈ ਅਤੇ ਇਸ ਵਿੱਚ ਬੱਚਿਆਂ, ਵੱਡਿਆਂ ਅਤੇ ਮਾਵਾਂ ਲਈ ਬਹੁਤ ਸਾਰੀਆਂ ਮਸਤੀ ਅਤੇ ਗੇਮਿੰਗ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਇਹ ਇੱਕ ਸੰਪੂਰਨ ਜਗ•ਾ ਹੈ ਜਿੱਥੇ ਪੂਰਾ ਪਰਿਵਾਰ ਆਪਣੇ ਰੁਝੇਵਿਆਂ ਤੋਂ ਬਚ ਸਕਦਾ।
‘ਕ੍ਰੇਜ਼ੀ ਟਾਊਨ’ ਦਾ ਉਦਘਾਟਨ ਹਰਿਆਣਾ ਦੇ ‘ਖੇਤੀਬਾੜੀ ਮੰਤਰੀ’ ‘ਸ਼੍ਰੀ ਓਮ ਪ੍ਰਕਾਸ਼ ਧਨਕਰ’ ਅਤੇ ਭੰਗੜੇ ਦੇ ਕ੍ਰਾਊਨ ਪ੍ਰਿੰਸ ਪੰਜਾਬੀ ਗਾਇਕ ‘ਜੈਜ਼ੀ ਬੀ’ ਅਤੇ ਚੰਡੀਗੜ• ਦੀ ਮਾਈ ਐਫ ਐਮ 94. 3 ਦੀ ਪ੍ਰਸਿੱਧ ਰੇਡੀਓ ਜਾਕੀ ‘ਆਰ.ਜੇ. ਮੀਨਾਕਸ਼ੀ’ ਨੇ ਕੀਤਾ।
‘ਕ੍ਰੇਜ਼ੀ ਟਾਊਨ’ ਵਿੱਚ ਬੱਚਿਆਂ ਲਈ ਪੂਰੇ ਇੱਕ ਫਲੋਰ ਤੇ ਮੋਟਰ ਸਾਇਕਲ ਤੋਂ ਟਵਿਨ ਮੋਟਰ ਸਾਇਕਲ,  ਕਾਰਾਂ,  ਖਿਲੌਣੇ ਕੈਟਚਰ, ਸ਼ੂਟਿੰਗ ਗੇਮ੍ਸ,  ਅਤੇ ਕਈ ਹੋਰ ਖੇਡਾਂ ਮੌਜੂਦ ਹਨ। ਸਿਰਫ ਬੱਚੇ ਹੀ ਨਹੀਂ ਇਥੇ ਵੱਡੇ ਵੀ ਜਾ ਕੇ ਦਿਮਾਗੀ ਅਤੇ ਰੋਮਾਂਚਕ ਖੇਡਾਂ ਦਾ ਆਨੰਦ ਮਾਣ ਸਕਦੇ ਹਨ। ‘ਕ੍ਰੇਜ਼ੀ ਟਾਊਨ’ ਦੇ ਵਿੱਚ ਇੱਕ ਪਾਰਟੀ ਜ਼ੋਨ ਵੀ ਹੈ ਜਿੱਥੇ ਲੋਕ ਆਪਣੇ ਬੱਚਿਆਂ ਦਾ ਜਨਮ ਦਿਨ ਵੀ ਮਨਾ ਸਕਦੇ ਹਨ। ਇਸ ਤੋਂ ਇਲਾਵਾ ਇਥੇ ਮਾਵਾਂ ਲਈ ਕਿਟੀ ਪਾਰਟੀ ਦਾ ਵੀ ਪ੍ਰਬੰਧ ਹੈ। ਇੱਥੇ ਇੱਕ ਰੇਸਟੋਰੇਂਟ ਹੈ ਜਿੱਥੇ ਸਾਰਾ ਖਾਣਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਪਰੋਸਿਆ ਜਾਂਦਾ ਹੈ।
ਇਹਨਾਂ ਸਭ ਤੋਂ ਬਿਨਾਂ ‘ਕ੍ਰੇਜ਼ੀ ਟਾਊਨ’ ਦੀ ਖ਼ਾਸੀਅਤ ਹੈ ‘ਕ੍ਰੇਜ਼ੀ ਏਸਕੇਪ’ ਇਹ ਇੱਕ ਅਸਲ ਜ਼ਿੰਦਗੀ ਦਾ ਅਨੁਭਵ ਹੈ ਕਿ ਜਿੱਥੇ ਤੁਹਾਨੂੰ ਆਪਣੇ ਦੋਸਤਾਂ ਨਾਲ ਇੱਕ ਕਮਰੇ ਚ ਬੰਦ ਕੀਤਾ ਜਾਂਦਾ ਹੈ। ਇਸ ਕਮਰੇ ਵਿਚੋਂ ਨਿੱਕਲਣ ਲਈ ਤੁਹਾਨੂੰ ਹਰ ਇੱਕ ਪੱਧਰ ਤੇ ਪਜ਼ਲ ਨੂੰ ਇੱਕ ਘੰਟੇ ਦੇ ਵਿੱਚ ਹੱਲ ਕਰਨਾ ਪੈਂਦਾ ਹੈ। ‘ਕ੍ਰੇਜ਼ੀ ਏਸਕੇਪ’ ਵਿੱਚ 3 ਬਹੁਤ ਹੀ ਰੋਮਾਂਚਕ ਚੁਣੌਤੀਆਂ, ਜ਼ੋਮਬੀ ਏਸਕੇਪ,  ਚੰਡੀਗੜ• ਮੈਟਰੋ ਅਤੇ ਦਿ ਐਸੋਰਸਿਸਟ ਦਿੱਤੀਆਂ ਜਾਂਦੀਆਂ ਹਨ। ਇੱਥੇ ਇੱਕੋ ਜਗ•ਾ ਤੇ ਖਾਣਾ,  ਮਸਤੀ ਤੇ ਰੋਮਾਂਚ ਭਰਪੂਰ ਮਾਤਰਾ ਵਿੱਚ ਮਿਲਦਾ ਹੈ।
ਹਰਿਆਣਾ ਦੇ ਖੇਤੀਬਾੜੀ ਮੰਤਰੀ ‘ਸ਼੍ਰੀ ਓਮ ਪ੍ਰਕਾਸ਼ ਧਨਕਰ’ ਨੇ ਕਿਹਾ, “ਅਸੀਂ ਹਮੇਸ਼ਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਚ ਰਹਿੰਦੇ ਹਾਂ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਬੱਚੇ ਆਪਣੇ ਬਚਪਣੇ ਨੂੰ ਪੂਰਾ ਮਾਣਨ। ਮੈਂਨੂੰ ਲੱਗਦਾ ਹੈ ਕਿ ‘ਕ੍ਰੇਜ਼ੀ ਟਾਊਨ’ ਇੱਕ ਬਹੁਤ ਹੀ ਵਧੀਆ ਜਗ•ਾ ਹੈ ਜਿੱਥੇ ਬੱਚਿਆਂ ਦੀ ਸੁਰੱਖਿਆ ਦੀ ਗਰੰਟੀ ਦੇ ਨਾਲ ਉਹਨਾਂ ਦੀ ਮਸਤੀ ਦਾ ਵੀ ਧਿਆਨ ਰੱਖਿਆ ਜਾਂਦਾ ਹੈ”।
‘ਕ੍ਰੇਜ਼ੀ ਟਾਊਨ’ ਦੇ ਮਾਲਿਕ ‘ਸ਼ਾਲਿਨੀ ਗੋਇਲ’ ਨੇ ਕਿਹਾ, “ਮੈਂ ਵੀ ਦੋ ਖੂਬਸੂਰਤ ਬੱਚੀਆਂ ਦੀ ਮਾਂ ਹਾਂ ਅਤੇ ਮੈਂਨੂੰ ਪਤਾ ਹੈ ਕਿ ਕਿਸ ਤਰ•ਾਂ ਦੀ ਮਸਤੀ ਤੇ ਆਨੰਦ ਉਹ ਚਾਹੁੰਦੇ ਹਨ। ਮਾਂ ਹੋਣ ਦੇ ਨਾਤੇ  ਮੈਂਨੂੰ ਇਹ ਕੌਨਸੇਪਟ ਸਮਝਣ ਤੇ ਲਾਗੂ ਕਰਨ ਦੇ ਵਿੱਚ ਬਹੁਤ ਆਸਾਨੀ ਹੋਈ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ  ਬੱਚੇ ‘ਕ੍ਰੇਜ਼ੀ ਟਾਊਨ’ ਵਿੱਚ ਸਿਰਫ ਮਸਤੀ ਹੀ ਨਹੀਂ ਕਰਨਗੇ ਪਰ ਹਰ ਵਾਰ ਕੁਝ ਨਵਾਂ ਸਿੱਖਣਗੇ ਵੀ”।
ਗਾਇਕ ‘ਜੈਜ਼ੀ ਬੀ’ ਨੇ ਕਿਹਾ, “ਇੱਕ ਪਿਤਾ ਹੋਣ ਦੇ ਨਾ ਤੇ ਮੈਂ ਵੀ ਇਹ ਕਹਿ ਸਕਦਾ ਹਾਂ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਬੱਚੇ ਪਸੰਦ ਕਰਨਗੇ। ਇਹ ਇੱਥੇ ਮਜ਼ਾ ਕਰ ਸਕਦੇ ਹਨ, ਕੁਝ ਨਵਾਂ ਸਿੱਖ ਸਕਦੇ ਹਨ ਅਤੇ ਨਵੇਂ ਦੋਸਤ ਵੀ ਬਣਾ ਸਕਦੇ ਹਨ। ਮੈਂਨੂੰ ਆਪਣੇ ਬੱਚਿਆਂ ਨੂੰ ਇਥੇ ਭੇਜਣ ਤੇ ਬਹੁਤ ਖੁਸ਼ੀ ਹੋਵੇਗੀ।
ਮਾਈ ਐਫ ਐਮ 94.3 ਦੀ ਆਰ.ਜੇ. ‘ਮੀਨਾਕਸ਼ੀ’ ਨੇ ਕਿਹਾ, “ਮੈਂਨੂੰ ਲੱਗਦਾ ਹੈ ਕਿ ਇਹ ਜਗ•ਾ ਬੱਚਿਆਂ ਅਤੇ ਮਾਵਾਂ ਲਈ ਘੁੰਮਣ ਲਈ ਵਧੀਆ ਜਗ•ਾ ਹੈ। ਮੈਂ ਸ਼ਾਲਿਨੀ ਦੀ ਧੰਨਵਾਦੀ ਹਾਂ ਕਿ ਇਸ ਨੂੰ ਚੰਡੀਗੜ• ਵਿੱਚ ਲਿਆਉਣ ਲਈ”।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ

by Ranjit Singh
October 4, 2026
0

Chandigarh ਰੇਲਵੇ ਸਟੇਸ਼ਨ ਦੇ ਅੱਜ ਤੋਂ ਦੋ ਪਲੇਟਫਾਰਮ ਬੰਦ, ਕਈ ਟਰੇਨਾਂ ਦੇ ਪਲੇਟਫਾਰਮ ਬਦਲੇ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ...

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

by Ranjit Singh
September 29, 2026
0

Chandigarh 'ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਸ਼ਹਿਰ ਦੀ ਹਵਾ...

Chandigarh ‘ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ

Chandigarh ‘ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ

by Ranjit Singh
September 25, 2026
0

Chandigarh 'ਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ 22 ਵਿੱਚ...

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

by Ranjit Singh
September 25, 2026
0

Breaking: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ): ਸ਼ੁੱਕਰਵਾਰ ਸਵੇਰੇ ਪੰਜਾਬ ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
October 8, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 8 ਅਕਤੂਬਰ (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

ਸਰਕਾਰ ਨੇ ਸਟੈਮ ਸੈੱਲ ਥੈਰੇਪੀ ਨੂੰ ਨਿਯਮਤ ਕਰਨ ਲਈ ਐਡਵਾਈਜ਼ਰੀ ਕੀਤੀ ਜਾਰੀ

ਸਰਕਾਰ ਨੇ ਸਟੈਮ ਸੈੱਲ ਥੈਰੇਪੀ ਨੂੰ ਨਿਯਮਤ ਕਰਨ ਲਈ ਐਡਵਾਈਜ਼ਰੀ ਕੀਤੀ ਜਾਰੀ

by Navjot
3 weeks ago
0

ਸਰਕਾਰ ਨੇ ਸਟੈਮ ਸੈੱਲ ਥੈਰੇਪੀ ਨੂੰ ਨਿਯਮਤ ਕਰਨ ਲਈ ਐਡਵਾਈਜ਼ਰੀ ਕੀਤੀ ਜਾਰੀ ਨਵੀਂ ਦਿੱਲੀ, 17 ਸਤੰਬਰ (ਵਿਸ਼ਵ ਵਾਰਤਾ) ਸਰਕਾਰ ਨੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 