ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਕੀਤੇ ਮਾਨਸਾ ਦੇ ਜ਼ੇਲ੍ਹ ਸੁਪਰਡੈਂਟ ਦਾ ਮਿਲਿਆ ਤਿੰਨ ਦਿਨਾਂ ਪੁਲੀਸ ਰਿਮਾਂਡ
ਮਾਨਸਾ, 18 ਮਈ (ਵਿਸ਼ਵ ਵਾਰਤਾ)- ਕੈਦੀਆਂ ਪਾਸੋਂ ਰਿਸ਼ਵਤ ਲੈਣ ਦੇ ਪੁਰਾਣੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਵੱਲੋਂ ਕੱਲ ਫੜੇ ਗਏ ਮਾਨਸਾ ਦੇ ਜੇਲ੍ਹ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਸੀ.ਜੀ.ਐਮ ਮਾਨਸਾ ਦੀ ਅਦਾਲਤ ...