<img class="alignnone size-medium wp-image-30849" src="http://wishavwarta.in/wp-content/uploads/2018/08/Asian-games-300x169.jpg" alt="" width="300" height="169" /> ਜਕਾਰਤਾ, 28 ਅਗਸਤ - ਏਸ਼ੀਆਈ ਖੇਡਾਂ ਦੇ 800 ਮੀਟਰ ਦੌੜ 'ਚ ਭਾਰਤ ਨੂੰ ਅੱਜ ਦੋਹਰੀ ਸਫਲਤਾ ਮਿਲੀ। ਮਨਜੀਤ ਸਿੰਘ ਨੇ ਜਿਥੇ ਗੋਲਡ ਜਿਤਿਆ, ਉਥੇ ਭਾਰਤ ਦੇ ਹੀ ਖਿਡਾਰੀ ਜਿਨਸਨ ਜਾਨਸਨ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ।