<img class="alignnone size-medium wp-image-34712" src="http://wishavwarta.in/wp-content/uploads/2018/10/india-vs-west-indies-logo-300x207.jpg" alt="" width="300" height="207" /> ਵਿਸ਼ਾਖਾਪਟਨਮ, 24 ਅਕਤੂਬਰ – ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਦੂਸਰੇ ਵਨਡੇ ਮੈਚ ਵਿਚ 40 ਓਵਰਾਂ ਦੀ ਖੇਡ ਖਤਮ ਹੋ ਚੁਕੀ ਹੈ ਅਤੇ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਉਤੇ 222 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ 90 ਦੌੜਾਂ ਬਣਾ ਕੇ ਨਾਬਾਦ ਹਨ। ਜਦਕਿ ਅੰਬਾਇਤੀ 73 ਅਤੇ ਧੋਨੀ 20 ਦੌੜਾਂ ਬਣਾ ਕੇ ਆਊਟ ਹੋਇਆ।