ਮਾਨਸਾ, 24 ਅਕਤੂਬਰ – ਮੂਸਾ ਪਿੰਡ ਦੇ ਕਿਸਾਨ ਕੁਲਬੀਰ ਸਿੰਘ (28) ਨੇ ਅੱਜ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਸਿੰਘ ਕਰਜ਼ੇ ਕਾਰਨ ਕਾਫੀ ਨਿਰਾਸ਼ ਸੀ ਜਿਸ ਕਾਰਨ ਉਸ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਕੁਲਬੀਰ ਸਿੰਘ ਤਿੰਨ ਏਕੜ ਦਾ ਜ਼ਮੀਨ ਮਾਲਕ ਸੀ। ਉਹ ਆਪਣੇ ਪਿਛੇ ਵਿਧਵਾ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ।