ਦਬਾਅ-ਮੁਕਤ ਅਤੇ ਨਿਰਪੱਖ ਪੱਤਰਕਾਰਤਾ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਜ਼ਰੂਰਤ : ਸਪੀਕਰ ਰਾਣਾ ਕੇ.ਪੀ. ਸਿੰਘby Wishavwarta October 6, 2018 0 ਬਲਾਚੌਰ, 6 ਅਕਤੂਬਰ- ਮੀਡੀਆ ਦੀ ਲੋਕਤੰਤਰ ਵਿੱਚ ਬਹੁਤ ਵੱਡੀ ਭੂਮਿਕਾ ਹੈ ਅਤੇ ਅੱਜ ਸੰਸਾਰ ਭਰ ਵਿੱਚ ਜਲਦੀ ਤੋ ਜਲਦੀ ਸੂਚਨਾ ਦਾ ਆਦਾਨ-ਪਰ੍ਦਾਨ ਕਰਨ ਦੀ ਹੋੜ ਲੱਗੀ ਹੋਈ ਹੈ. ਇਸ ਵਿੱਚ ਰਫ਼ਤਾਰ ...
ਗੂੰਗੀ ਬੋਲੀ ਲੜਕੀ ਨਾਲ ਜਬਰ-ਜਨਾਹ ਕਰਨ ਵਾਲਾ ਕਾਬੂby Wishavwarta October 6, 2018 0 ਮਾਨਸਾ, 6 ਅਕਤੂਬਰ - ਪਿੰਡ ਦਲੇਲ ਸਿੰਘ ਵਾਲਾ ਵਿਖੇ ਘਰ ਵਿਚ ਇਕੱਲੀ ਦੇਖਕੇ ਇਕ ਨਾਬਾਲਿਗ ਤੇ ਗੂµਗੀ ਬੋਲੀ ਲੜਕੀ ਨਾਲ ਜਬਰ—ਜਨਾਹ ਕਰਨ ਵਾਲੇ ਨੌਜਵਾਨ ਹਰਜਿµਦਰ ਸਿµਘ ਵਾਸੀ ਦਲੇਲ ਸਿµਘ ਵਾਲਾ ...
ਮਾਨਸਾ ਦੀਆਂ ਮੰਡੀਆਂ ਵਿਚ ਝੋਨਾ ਨਾ ਆਉਣ ਕਾਰਨ ਮਜ਼ਦੂਰਾਂ ਲਈ ਬਣੀ ਸਮੱਸਿਆby Wishavwarta October 6, 2018 0 ਛੇਵੇਂ ਦਿਨ ਵੀ ਝੋਨੇ ਦੀ ਨਾ ਹੋ ਸਕੀ ਕੋਈ ਖਰੀਦ ਮਾਨਸਾ, 6 ਅਕਤੂਬਰ- ਭਾਵੇਂ ਸਰਕਾਰੀ ਤੌਰ ‘ਤੇ ਪµਜਾਬ ਵਿਚ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਗਈ ਹੈ, ਪਰ ਮਾਨਸਾ ...
ਕਿਸਾਨ ਜਥੇਬੰਦੀ ਨੇ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ਝੋਨੇ ਦੀ ਵਾਢੀ ਕਰਕੇ ਸਰਕਾਰ ਨੂੰ ਵੰਗਾਰਿਆby Wishavwarta October 6, 2018 0 ਸਰਕਾਰ ਨੇ ਇਸ ਯੰਤਰ ਤੋਂ ਬਿਨਾਂ ਕੰਬਾਇਨਾਂ ਚਲਾਉਣ *ਤੇ ਲਾਈ ਹੈ ਮਨਾਹੀ ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਵਰਕਰਾਂ ਨੇ ਅੱਜ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ...
ਲਿਬਰੇਸ਼ਨ ਵੱਲੋਂ ਬਰਗਾੜੀ ਰੋਸ ਮਾਰਚ ਦੇ ਸਮਰਥਨ ਦਾ ਐਲਾਨby Wishavwarta October 6, 2018 0 ਮਾਨਸਾ, 6 ਅਕਤੂਬਰ - ਸੀਪੀਆਈ (ਐਮਐਲ) ਲਿਬਰੇਸ਼ਨ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਸੱਤਾ ਦੀ ਦੁਰਵਰਤੋਂ ਕਰਕੇ ਇµਨ੍ਹਾਂ ਦੋਸ਼ੀਆਂ ਨੂੰ ਬਚਾਉਣ ਅਤੇ ਉਲਟਾ ਇਸ ਕਾਂਡ ਖਿਲਾਫ ਸ਼ਾਂਤਮਈ ...
ਪੰਜਾਬ ਕਿਸਾਨ ਯੂਨੀਅਨ ਨੇ ਭਲਕੇ ਬਰਗਾੜੀ ਦੇ ਮੋਰਚੇ ਵਿਚ ਸ਼ਾਮਲ ਹੋਣ ਦਾ ਕੀਤਾ ਐਲਾਨby Wishavwarta October 6, 2018 0 ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਕਿਸਾਨ ਯੂਨੀਅਨ ਨੇ ਭਲਕੇ 7 ਅਕਤੂਬਰ ਨੂੰ ਬਰਗਾੜੀ ਵਿਖੇ ਜਸਟਿਸ ਰਣਜੀਤ ਸਿµਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਲਗਾਏ ਮੋਰਚੇ ਵਿ¤ਚ ਸ਼ਾਮਿਲ ਹੋਣ ...
7 ਅਕਤੂਬਰ ਦੀਆਂ ਰੈਲੀਆਂ ਵਿਚ ਇਕੱਠ ਵਧਾਉਣ ਲਈ ਪਿੰਡਾਂ ਵਿਚ ਕਾਂਗਰਸੀ ਅਤੇ ਅਕਾਲੀ ਹੋਏ ਪੱਬਾਂ-ਭਾਰby Wishavwarta October 6, 2018 0 ਬਰਗਾੜੀ ਦੇ ਇਕੱਠ ਲਈ ਲੋਕ ਆਪ—ਮੁਹਾਰੇ ਜਾਣ ਲਈ ਕਾਹਲੇ ਬਾਦਲਾਂ ਦੀਆਂ ਬੱਸਾਂ ਆਮ ਦੀ ਤਰ੍ਹਾਂ ਨੋਟ ਕਮਾਉਣਗੀਆਂ ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਭਾਵੇਂ ਪੰਜਾਬ ਵਿਚ ਪੰਚੀ—ਸਰਪੰਚੀ ਦੀਆਂ ਚੋਣਾਂ ਪਿੱਛੇ ਪੈ ...
ਬਲਬੀਰ ਸਿੰਘ ਸੀਨੀਅਰ ਦੇ ਇਲਾਜ ਲਈ ਮੁੱਖ ਮੰਤਰੀ ਵੱਲੋਂ ਪੰਜ ਲੱਖ ਰੁਪਏ ਜਾਰੀ: ਰਾਣਾ ਸੋਢੀby Wishavwarta October 6, 2018 0 ਚੰਡੀਗੜ•, 6 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਤਿੰਨ ਵਾਰ ਦੇ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂ ਸ ਬਲਬੀਰ ਸਿੰਘ ਸੀਨੀਅਰ ਲਈ ...
50514 metric tonnes Paddy procuredby Wishavwarta October 6, 2018 0 CHANDIGARH, OCTOBER 6 : The Government agencies and private millers have procured 50514 metric tonnes of Paddy in Punjab till October 5. Disclosing this here today, an official spokesman of ...
ਸੂਬੇ ਵਿੱਚ 50514 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦby Wishavwarta October 6, 2018 0 ਚੰਡੀਗੜ•, 6 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਵਿੱਚ 5 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 50514 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ...