ਬਲਾਚੌਰ, 6 ਅਕਤੂਬਰ- ਮੀਡੀਆ ਦੀ ਲੋਕਤੰਤਰ ਵਿੱਚ ਬਹੁਤ ਵੱਡੀ ਭੂਮਿਕਾ ਹੈ ਅਤੇ ਅੱਜ ਸੰਸਾਰ ਭਰ
ਵਿੱਚ ਜਲਦੀ ਤੋ ਜਲਦੀ ਸੂਚਨਾ ਦਾ ਆਦਾਨ-ਪਰ੍ਦਾਨ ਕਰਨ ਦੀ ਹੋੜ ਲੱਗੀ ਹੋਈ ਹੈ. ਇਸ ਵਿੱਚ
ਰਫ਼ਤਾਰ ਤੋ ਵਧੇਰੇ ਭੂਮਿਕਾ ਸਹੀ ਤੱਥਾਂ ‘ਤੇ ਆਧਾਰਿਤ ਸੂਚਨਾ ਪਹੁੰਚਾਉਣ ਦੀ ਹੈ.
ਮੌਜੂਦਾ ਸਮੇਂ ਦੀ ਪੱਤਰਕਾਰਤਾ ਦੀ ਗੁਣਵੱਤਾ ਵਿੱਚ ਵੀ ਚੋਖਾ ਸੁਧਾਰ ਹੋਇਆ ਹੈ ਅਤੇ
ਜਿੰਨੀ ਵਧੇਰੇ ਤੱਥਾਂ ਨਾਲ ਭਰਪੂਰ ਸੂਚਨਾ ਸਰਕਾਰ ਅਤੇ ਪਰ੍ਸ਼ਾਸ਼ਨਿਕ ਢਾਂਚੇ ਤੱਕ
ਪਹੁੰਚਦੀ ਹੈ, ਉਸ ਦੇ ਨਤੀਜੇ ਵੀ ਉਤਨੇ ਹੀ ਸਾਰਥਕ ਨਿਕਲਦੇ ਹਨ, ਇਸੇ ਲਈ ਅੱਜ
ਦਬਾਅ-ਮੁਕਤ ਅਤੇ ਨਿਰਪੱਖ ਪੱਤਰਕਾਰਤਾ ਸਮੇਂ ਦੀ ਇੱਕ ਵੱਡੀ ਜ਼ਰੂਰਤ ਬਣ ਗਈ ਹੈ.
ਇਹ ਪਰ੍ਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਿਲਹ੍ਾ
ਪਰ੍ੈਸ ਕਲਬਜ਼ ਐਸੋਸੀਏਸ਼ਨ ਰੂਪਨਗਰ ਵੱਲੋਂ ਰਿਆਤ ਗਰੁਪ ਆਫ ਇੰਸਟੀਚਿਊਸ਼ਨਜ਼ ਦੇ ਰੂਪਨਗਰ
ਕੈਂਪਸ ਵਿਖੇ ਰਿਆਤ ਗਰੁਪ ਆਫ ਇੰਸਟੀਚਿਊਸ਼ਨਜ਼ ਦੇ ਸਹਿਯੋਗ ਨਾਲ ਪੱਤਰਕਾਰੀ ਸਬੰਧੀ ਕਰਵਾਈ
ਇੱਕ ਵਰਕਸ਼ਾਪ ਮੌਕੇ ਕੀਤਾ. ਇਸ ਵਰਕਸ਼ਾਪ ਵਿੱਚ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ
ਡਿਪਟੀ ਡਾਇਰੈਕਟਰ ਸਰ੍ੀ ਹਰਜੀਤ ਸਿੰਘ ਗਰੇਵਾਲ, ਦੈਨਿਕ ਟਰ੍ਬਿਊਨ ਦੇ ਸਾਬਕਾ ਸੰਪਾਦਕ
ਸਰ੍ੀ ਨਰੇਸ਼ ਕੌਸ਼ਲ, ਪੰਜਾਬੀ ਟਰ੍ਬਿਊਨ ਦੇ ਸਾਬਕਾ ਸਮਾਚਾਰ ਸੰਪਾਦਕ ਸ਼ਾਮ ਸਿੰਘ
ਅੰਗ-ਸੰਗ, ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਦੇ ਸਾਬਕਾ ਮੁਖੀ ਡਾ.
ਹਰਜਿੰਦਰ ਵਾਲੀਆ ਵੀ ਉਚੇਚੇ ਤੌਰ ‘ਤੇ ਪੁਜੇ ਹੋਏ ਸਨ.
ਰਾਣਾ.ਕੇ.ਪੀ ਸਿੰਘ ਨੇ ਕਿਹਾ ਕਿ ਸਾਡੇ ਮਹਾਨ ਨੇਤਾ ਮਹਾਤਮਾ ਗਾਂਧੀ, ਮੌਲਾਨਾ ਅਬੁਲ
ਕਲਾਮ ਆਜ਼ਾਦ, ਬਾਲ ਗੰਗਾ ਧਰ ਤਿਲਕ ਨੇ ਪਰ੍ੈਸ ਦੇ ਮਾਧਿਅਮ ਰਾਹੀਂ ਦੇਸ਼ ਦੀ ਅਜ਼ਾਦੀ ਵਿੱਚ
ਅਹਿਮ ਯੋਗਦਾਨ ਪਾਇਆ. ਉਨਹ੍ਾਂ ਨੇ ਪਰਚਾਰ ਅਤੇ ਪਰਸਾਰ ਦੇ ਇਸ ਮਾਧਿਅਮ ਦੀ ਸੁਚੱਜੀ
ਵਰਤੋਂ ਕੀਤੀ.
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਮੁੱਚੇ ਏਸ਼ੀਆ ਵਿੱਚ ਭਾਰਤ ਇੱਕ ਅਜਿਹਾ ਮੁਲਕ ਹੈ
ਜਿੱਥੇ ਪਰ੍ੈਸ ਨੂੰ ਹੋਰ ਦੇਸ਼ਾਂ ਨਾਲੋਂ ਵਧੇਰੇ ਅਧਿਕਾਰ ਅਤੇ ਆਜ਼ਾਦੀ ਮਿਲੀ ਹੋਈ ਹੈ.
ਪਰੰਤੂ ਹਾਲੇ ਵੀ ਪਰ੍ੈਸ ਨੂੰ ਹੋਰ ਬਹੁਤ ਸਾਰੇ ਅਧਿਕਾਰ ਦੇਣ ਦੀ ਜ਼ਰੂਰਤ ਹੈ. ਉਨਹ੍ਾਂ
ਕਿਹਾ ਕਿ ਪੱਤਰਕਾਰਤਾ ਵਿੱਚ ਨਿਰਪੱਖਤਾ ਅਤੇ ਦਬਾਅ-ਮੁਕਤ ਵਾਤਾਵਰਣ ਸਿਰਜਣ ਲਈ ਇਹ
ਜ਼ਰੂਰੀ ਹੈ ਕਿ ਪੁਰਾਣੇ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇ ਅਤੇ ਬਦਲਦੇ ਮਾਹੌਲ ਵਿੱਚ
ਨਵੇਂ ਤੌਰ-ਤਰੀਕੇ ਅਪਨਾਉਣ ‘ਤੇ ਜ਼ੋਰ ਦਿੱਤਾ ਜਾਵੇ. ਉਨਹ੍ਾਂ ਕਿਹਾ ਕਿ ਛੋਟੇ ਸ਼ਹਿਰਾਂ
ਅਤੇ ਕਸਬਿਆਂ ਵਿੱਚ ਕੰਮ ਕਰ ਰਹੇ ਪੱਤਰਕਾਰਾ ਲਈ ਅੱਜ ਚੁਣੌਤੀ ਵਧ ਗਈ ਹੈ. ਉਨਹ੍ਾਂ
ਪੱਤਰਕਾਰਾਂ ‘ਤੇ ਨਿਰਪੱਖ ਪੱਤਰਕਾਰਤਾ ਦੇ ਨਾਲ-ਨਾਲ ਇਸ਼ਤਿਹਾਰਾਂ ਤੇ ਤੇਜੀ ਨਾਲ ਸੂਚਨਾ
ਭੇਜਣ ਦਾ ਵੀ ਦਬਾਅ ਵੱਧ ਗਿਆ ਹੈ. ਰਾਣਾ ਕੇ.ਪੀ ਸਿੰਘ ਨੇ ਜਿਲਾ ਪਰ੍ੈਸ ਕਲਬਜ਼
ਐਸੋਸੀਏਸ਼ਨ ਰੂਪਨਗਰ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ.
ਇਸ ਮੌਕੇ ਡਿਪਟੀ ਡਾਇਰੈਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਸ. ਹਰਜੀਤ ਸਿੰਘ ਗਰੇਵਾਲ
ਨੇ ਕਿਹਾ ਕਿ ਅੱਜ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਜਦੋਂ ਪਰ੍ਿੰਟ ਅਤੇ ਇਲੈਕਟਰ੍ੋਨਿਕ
ਮੀਡੀਆ ਵਿੱਚ ਨਿੱਤ ਨਵੇਂ ਪਰਿਵਰਤਨ ਹੋ ਰਹੇ ਹਨ, ਵੈਬ ਚੈਨਲ ਅਤੇ ਵਟਸਐਪ ਨੇ
ਪੱਤਰਕਾਰਤਾ ਦੇ ਖੇਤਰ ਵਿੱਚ ਨਵੀਂ ਕਰ੍ਾਂਤੀ ਲੈ ਆਂਦੀ ਹੈ, ਅਜਿਹੇ ਸਮੇਂ ਵਿੱਚ
ਪੱਤਰਕਾਰਤਾ ਇੱਕ ਚੁਣੌਤੀ ਬਣ ਗਈ ਹੈ. ਉਨਹ੍ਾਂ ਕਿਹਾ ਕਿ ਪੱਤਰਕਾਰ ਸਮਾਜ ਨੂੰ ਨਵੀਂ
ਦਿਸ਼ਾ ਦੇਣ ਵੱਲ ਲੱਗੇ ਹੋਏ ਹਨ. ਉਨਹ੍ਾਂ ਕਿਹਾ ਕਿ ਪੱਤਰਕਾਰਾਂ ਨੂੰ ਨਵੀਂ ਤਕਨੀਕ
ਅਪਨਾਉਣ ਦੀ ਜ਼ਰੂਰਤ ਹੈ. ਸ. ਗਰੇਵਾਲ ਨੇ ਮਾਤ ਭਾਸ਼ਾ ਪੰਜਾਬੀ ਦੇ ਲਈ ਪੱਤਰਕਾਰਾਂ ਨੂੰ
ਹੋਰ ਵਧੇਰੇ ਉਸਾਰੂ ਭੂਮਿਕਾ ਨਿਭਾਊਣ ਅਤੇ ਅਜੋਕੇ ਸਮੇਂ ਦੀ ਵੱਡੀ ਜ਼ਰੂਰਤ ਅੰਗਦਾਨ ਕਰਨ
ਲਈ ਹਰ ਵਰਗ ਨੂੰ ਪਰ੍ੇਰਿਤ ਕਰਨ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ.
ਜਿਲਾ ਪਰ੍ੈਸ ਕਲਬਜ਼ ਐਸੋਸੀਏਸ਼ਨ ਰੂਪਨਗਰ ਦੇ ਪਰ੍ਧਾਨ ਸ: ਬਹਾਦਰਜੀਤ ਸਿੰਘ ਨੇ ਕਿਹਾ ਕਿ
ਅੱਜ ਖੇਤਰ ਵਿੱਚ ਕੰਮ ਕਰਦੇ ਪੱਤਰਕਾਰਾਂ ਲਈ ਚੁਣੌਤੀਆਂ ਵੱਧ ਰਹੀਆ ਹਨ. ਉਨਹ੍ਾਂ ਕਿਹਾ
ਕਿ ਪੱਤਰਕਾਰਤਾ ਇੱਕ ਅਜਿਹਾ ਵਿਸ਼ਾ ਹੈ ਜਿਸ ਦੇ ਵਿੱਚ ਸਿੱਖਣ ਦੀ ਕੋਈ ਹੱਦ ਨਹੀਂ ਹੈ
ਅਤੇ ਇਹ ਵਰਕਸ਼ਾਪ ਲਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਹੈ, ਜਿਸਦਾ ਮੁੱਖ ਮਨੋਰਥ ਇਸ ਖੇਤਰ
ਵਿੱਚ ਸ਼ਾਮਲ ਹੋ ਰਹੇ ਨਵੇਂ ਸਾਥੀਆਂ ਨੂੰ ਇਸ ਫੀਲਡ ਬਾਰੇ ਹੋਰ ਜਾਣਕਾਰੀ ਦੇਣਾ ਅਤੇ
ਵਿਚਾਰ ਸਾਂਝੇ ਕਰਨਾ ਹੈ.
ਇਸ ਤੋਂ ਪਹਿਲਾਂ ਰਿਆਤ ਗਰੁਪ ਆਫ ਇੰਸਟੀਚਿਊਸ਼ਨਜ਼ ਦੇ ਰੂਪਨਗਰ ਕੈਂਪਸ ਦੇ ਡਾਇਰੈਕਟਰ ਡਾ.
ਸੁਰੇਸ਼ ਸੇਠ ਅਤੇ ਹੋਰਨਾਂ ਵੱਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਨਿੱਘਾ ਸਵਾਗਤ ਕੀਤਾ
ਗਿਆ. ਉਨਹ੍ਾਂ ਨੇ ਵਰਕਸ਼ਾਪ ਦੀ ਸ਼ੁਰੂਆਤ ਸ਼ਮਹ੍ਾਂ ਰੌਸ਼ਨ ਕਰਕੇ ਕੀਤੀ ਅਤੇ ਿਲਹ੍ੇ ਦੇ
ਵੱਖ-ਵੱਖ ਸ਼ਹਿਰਾਂ ਦੇ ਪਰ੍ੈਸ ਕਲੱਬ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ
ਕੀਤਾ.
ਇਸ ਉਪਰੰਤ ਤਕਨੀਕੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਦੈਨਿਕ ਟਰ੍ਬਿਊਨ ਦੇ ਸਾਬਕਾ
ਸੰਪਾਦਕ ਸਰ੍ੀ ਨਰੇਸ਼ ਕੌਸ਼ਲ, ਪੰਜਾਬੀ ਟਰ੍ਬਿਊਨ ਦੇ ਸਾਬਕਾ ਸਮਾਚਾਰ ਸੰਪਾਦਕ ਸ਼ਾਮ ਸਿੰਘ
ਅੰਗ-ਸੰਗ, ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਦੇ ਸਾਬਕਾ ਮੁਖੀ ਡਾ.
ਹਰਜਿੰਦਰ ਵਾਲੀਆ ਨੇ ਪੱਤਰਕਾਰਾਂ ਨਾਲ ਪਤਰੱਕਾਰੀ ਸਬੰਧੀ ਜਰੂਰੀ ਨੁਕਤੇ ਸਾਂਝੇ ਕੀਤੈ
ਅਤੇ ਸਾਰਥਕ ਪੱਤਰਕਾਰੀ ਕਰਨ ਦੇ ਤਰੀਕਿਆਂ ਬਾਰੇ ਵੱਡਮੁਲੀ ਜਾਣਕਾਰੀ ਦਿਤੀ.ਬੁਲਾਰਿਆਂ
ਨੇ ਪਤੱਰਕਾਰੀ ਵਿਚ ਨੈਤਿਕ ਕਦਰਾਂ ਕੀਮਤਾਂ ਬਣਾਈ ਰਖਣ ਦੀ ਲੋੜ ਤੇ ਜੋਰ ਦਿਤਾ.ਉਨਾਂ
ਪਤੱਰਕਾਰਾਂ ਨੂੰ ਸਮੇਂ ਦੇ ਹਾਣੀ ਬਣ ਕੇ ਪਤੱਰਕਾਰਿਤਾ ਲਈ ਜਰੂਰੀ ਆਧੁਨਿਕ ਤਕਨੀਕਾਂ
ਅਪਨਾਉਣ ਲਈ ਪਰ੍ੇਰਿਤ ਕੀਤਾ.
ਇਸ ਮੌਕੇ ਐਸ.ਡੀ.ਐਮ ਬਲਾਚੌਰ ਜਗਜੀਤ ਸਿੰਘ, ਨਾਇਬ ਤਹਿਸੀਲਦਾਰ ਰੂਪਨਗਰ ਹਰਿੰਦਰਜੀਤ
ਸਿੰਘ,ਰੂਪਨਗਰ ਬਾਰ ਐਸੋਸੀਏਸ਼ਨ ਦੇ ਪਰ੍ਧਾਨ ਏ.ਐਸ.ਬਾਵਾ, ਪੋਮੀ ਸੋਨੀ, ਸਰ੍ੀ ਅਮਰ ਪਾਲ
ਬੈਂਸ, ਸ਼ਰ੍ੀ ਗੁਰਿੰਦਰ ਪਾਲ ਸਿੰਘ ਬਿੱਲਾ, ਸਤਵਿੰਦਰ ਸਿੰਘ ਚੈੜੀਆਂ, ਰਮੇਸ਼ ਗੋਇਲ,
ਐਡਵੋਕੇਟ ਚਰਨਜੀਤ ਸਿੰਘ ਘਈ, ਸ਼ਰ੍ੀ ਇੰਦਰਪਾਲ ਸਿੰਘ ਚੱਢਾ,ਸ਼ਰ੍ੀ ਰਾਮ ਸਿੰਘ ਸੈਣੀ,ਸ਼ਰ੍ੀ
ਜਗਦੀਸ਼ ਕਾਂਜਲਾ, ਸ਼ਰ੍ੀ ਕਰਮ ਸਿੰਘ ਭੰਗਾਲਾ, ਸ਼ਰ੍ੀ ਪਰ੍ੇਮ ਸਿੰਘ ਡੱਲਾ, ਸ਼ਰ੍ੀ ਮੇਵਾ
ਸਿੰਘ,ਐਡਵੋਕੇਟ ਹਰਸਿਮਰ ਸਿੰਘ ਸਿੱਟਾ, ਸ਼ਰ੍ੀ ਕਰਨੈਲ ਸਿੰਘ ਜੈਲੀ, ਸ਼ਰ੍ੀ ਮਿੰਟੂ ਸਰਾਫ,
ਸ਼ਰ੍ੀ ਰਾਮ ਸਿੰਘ ਸੈਣੀ, ਕਰਨੈਲ ਸਿੰਘ ਜੈਲੀ, ਸ਼ਰ੍ੀ ਕੁਲਵਿੰਦਰ ਜੀਤ ਸਿੰਘ ਭਾਟੀਆ ਜਨਰਲ
ਸਕੱਤਰ, ਸਤਨਾਮ ਸਿੰਘ ਸੱਤੀ ਸੀਨੀਅਰ ਮੀਤ ਪਰ੍ਧਾਨ, ਸ਼ਰ੍ੀ ਵਿਜੇ ਸ਼ਰਮਾ ਪਰ੍ਧਾਨ
ਰੂਪਨਗਰ ਪਰ੍ੈਸ ਕਲੱਬ, ਨੁਰਪੂਰ ਬੇਦੀ ਤੋ ਰਾਜੇਸ਼ ਚੌਧਰੀ, ਸ਼ਰ੍ੀ ਗੁਰਬੀਰ ਵਾਲੀਆ
,ਡਾਕਟਰ ਅਵਿਨਾਸ਼ ,ਆਨੰਦਪੁਰ ਸਾਹਿਬ ਪਰ੍ੈਸ ਕਲਬ ਦੇ ਸਲਾਹਕਾਰ ਸ਼ਰ੍ੀ ਨਰਿੰਦਰ ਸ਼ਰਮਾ ,
ਸ਼ਰ੍ੀ ਕੀਰਤਪੁਰ ਸਾਹਿਬ ਪਰ੍ੈਸ ਕਲਬ ਦੇ ਪਰ੍ਧਾਨ ਸ਼ਰ੍ੀ ਵਿਨੋਦ ਸ਼ਰਮਾ ਤੇ ਸ਼ਰ੍ੀ ਬੁਧ
ਸਿੰਘ ਰਾਣਾ, ਪਰ੍ੈਸ ਕਲੱਬ ਨੰਗਲ ਦੇ ਪਰ੍ਧਾਨ ਰਣਬੀਰ ਸੈਣੀ, ਪਰ੍ੀਤਮ ਬਰਾਰੀ,ਸ਼ਰ੍ੀ
ਪਰਸ਼ੋਤਮ ਭੰਵਰਾ, ਮੋਰਿੰਡਾ ਪਰ੍ੈਸ ਕੱਲਬ ਦੇ ਪਰ੍ਧਾਨ ਸ਼ਰ੍ੀ ਤਰਲੋਚਨ ਸਿੰਘ ਕੰਗ,ਪਰ੍ੈਸ
ਕੱਲਬ ਸ਼ਰ੍ੀਚਮਕੌਰ ਸਾਹਿਬ ਤੋਂ ਸ਼ਰ੍ੀ ਇਕਬਾਲ ਸਿੰਘ ਬਾਲੀ ਅਤੇ ਿਲਹ੍ੇ ਦੇ ਵੱਡੀ ਗਿਣਤੀ
ਵਿੱਚ ਪੱਤਰਕਾਰ ਅਤੇ ਪਤਵੰਤੇ ਹਾਜ਼ਰ ਸਨ.
ਤੁਸੀ ਜਾਣਦੇ ਹੀ ਹੋ ❗ਪਾਰਟੀ ਪ੍ਰਧਾਨਾਂ ਦੀ ਇੱਜਤ ਦਾ ਸਵਾਲ ਬਣ ਗਈਆਂ ਹਨ ਪੰਜਾਬ ਲੋਕ ਸਭਾ ਚੋਣਾਂ 2024
ਚੰਡੀਗੜ 6 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਤਿਆਰ ਹੋ ਗਿਆ ਹੈ। ਆਮ ਆਦਮੀ ਪਾਰਟੀ, ਬਹੁਜਨ ਸਮਾਜ...