ਹਰਮਿਸਰਤ ਬਾਦਲ ਵੱਲੋਂ ਟਰੈਕਟਰ ਨੂੰ ਕਮਰਸ਼ੀਅਲ ਵਾਹਨ ਮੰਨਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਲਈ ਨਿਤਿਨ ਗਡਕਰੀ ਦਾ ਧੰਨਵਾਦ
ਨਿਤਿਨ ਗਡਕਰੀ ਨੇ ਅੱਜ ਇਸ ਫੈਸਲੇ ਬਾਰੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੂੰ ਦਿੱਤੀ ਜਾਣਕਾਰੀ ਚੰਡੀਗੜ੍ਹ 28 ਦਸੰਬਰ:(ਵਿਸ਼ਵ ਵਾਰਤਾ )ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਰੈਕਟਰ ਦੇ ਗੈਰ-ਆਵਾਜਾਈ ਵਾਲੇ ...