ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ
ਰਾਸ਼ਟਰਪਤੀ ਮੁਰਮ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ 
ਪਾਕਿਸਤਾਨ ਵਿੱਚ ਦੋਹਰੇ ਧਮਾਕਿਆਂ ਵਿੱਚ ਇੱਕ ਦੀ ਮੌਤ, 20 ਜ਼ਖਮੀ
ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦਾ ਲਾਰੈਂਸ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ
ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ, 46 ਟਰੇਨਾਂ ਤਿੰਨ ਦਿਨਾਂ ਲਈ ਰੱਦ
ਪਾਕਿਸਤਾਨ ‘ਚ ਆਟੇ ਦੀ ਕੀਮਤ 800 ਰੁਪਏ ਪ੍ਰਤੀ ਕਿਲੋ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸ਼ਾਮ ਦੇਸ਼ ਨੂੰ ਕਰਨਗੇ ਸੰਬੋਧਨ 
ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡੀਅਨ ਪੁਲਿਸ ਦੀ ਵੱਡੀ ਕਾਰਵਾਈ
“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ- ਗੁਰਭਜਨ ਗਿੱਲ
WishavWarta -Web Portal - Punjabi News Agency

Day: December 18, 2017

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਪਰਥ ਟੈਸਟ : ਏਸ਼ੇਜ਼ ਸੀਰੀਜ਼ ‘ਤੇ ਕੰਗਾਰੂਆਂ ਨੇ ਕੀਤਾ ਕਬਜ਼ਾ

ਪਰਥ /ਆਸਟਰੇਲੀਆ (ਗੁਰਪੁਨੀਤ ਸਿੰਘ ਸਿੱਧੂ) ਆਸਟਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਲੀਡ ਬਣਾਉਂਦੇ ਹੋਏ ਏਸ਼ੇਜ਼ ਟਰਾਫੀ ਉੱਤੇ ਫਿਰ ਤੋਂ ਕਬਜ਼ਾ ਕਰ ਲਿਆ। ਸੋਮਵਾਰ ਨੂੰ ਆਸਟਰੇਲੀਆ ਨੇ ਤੀਸਰੇ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਜਾਣੋ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਨਤੀਜਿਆਂ ਦੀ ਤਾਜ਼ਾ ਸਥਿਤੀ

ਨਵੀਂ ਦਿੱਲੀ, 18 ਦਸੰਬਰ - ਗੁਜਰਾਤ ਤੇ ਹਿਮਾਚਲ ਪ੍ਰਦੇਸ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ| ਭਾਰਤੀ ਚੋਣ ਕਮਿਸ਼ਨ ਅਨੁਸਾਰ ਸ਼ਾਮ 5:42 ਵਜੇ ਤੱਕ ਗੁਜਰਾਤ ਅਤੇ ਹਿਮਾਚਲ ਵਿਚ ਚੋਣ ਨਤੀਜਿਆਂ ਦੀ ...

ਹਿਮਾਚਲ ਵਿੱਚ ਭਾਜਪਾ ਦੇ ਸੀਐਮ ਉਮੀਦਵਾਰ ਧੂਮਲ ਪਿੱਛੇ 

ਸੀਐਮ ਫੇਸ ਹੋਕੇ ਵੀ ਹਾਰੇ ਪ੍ਰੇਮ ਸਿੰਘ ਧੂਮਲ, ਕੀ ਨੱਡਾ ਬਣਨਗੇ ਮੁੱਖ ਮੰਤਰੀ ? 

ਨਵੀਂ ਦਿੱਲੀ : (ਵਿਸ਼ਵ ਵਾਰਤਾ ) ਹਿਮਾਚਲ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣ 2017 ਬੇਹੱਦ ਰੋਚਕ ਹੋ ਰਿਹਾ ਹੈ । ਹਿਮਾਚਲ ਚੋਣ ਵਿੱਚ ਬੀਜੇਪੀ ਵਲੋਂ ਸੀਐਮ ਉਮੀਦਵਾਰ ਰਹੇ ਪ੍ਰੇਮ ਸਿੰਘ ਧੂਮਲ ਸੁਜਾਨਪੁਰ ਸੀਟ ...

ਹਿਮਾਚਲ ਵਿੱਚ ਭਾਜਪਾ ਦੇ ਸੀਐਮ ਉਮੀਦਵਾਰ ਧੂਮਲ ਪਿੱਛੇ 

ਹਿਮਾਚਲ ਪ੍ਰਦੇਸ਼ : ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰੇ

ਸ਼ਿਮਲਾ, 18 ਦਸੰਬਰ - ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਵੱਡੀ ਜਿੱਤ ਦਰਜ ਕੀਤੀ ਹੈ, ਉਥੇ ਉਸ ਦੇ ਮੁੱਖ ਮੰਤਰੀ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰ ਗਏ ਹਨ| ...

BJP “Naya Bharat Samkalap Yatra” will kick off tomorrow from Amritsar

ਭਾਜਪਾ ਨੇ ਮਿਉਂਸੀਪਲ ਚੋਣਾਂ ਦੀ ਧੱਕੇਸ਼ਾਹੀ ਨੂੰ ਉਜਾਗਰ ਕਰਨ ਦੇ ਲਈ ਬਣਾਈ ਕਮੇਟੀ

ਚੰਡੀਗੜ੍ਹ, 18 ਦਸੰਬਰ (ਵਿਸ਼ਵ ਵਾਰਤਾ )- 17 ਦਸੰਬਰ ਨੂੰ ਸੰਪਨ ਹੋਈ ਮਿਉਂਸੀਪਲ ਚੋਣਾਂ ਵਿਚ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਖਾਸਕਰ ਪੰਜਾਬ ਪੁਲੀਸ ਦੀ ਦੁਰਵਰਤੋਂ ਕਰਕੇ ਚੋਣ ਜਿੱਤਣ ਦੇ ਯਤਨਾਂ ਦੀ ਜੋ ...

Rahul Gandhi visits solar research center in Silicon Valley

ਸਾਨੂੰ ਜਨਤਾ ਦਾ ਫੈਸਲਾ ਸਵੀਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ, 18 ਦਸੰਬਰ - ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਉਤੇ ਬੋਲਦਿਆਂ ਕਿਹਾ ...

Entrepreneurship to be the new success mantra for the SC brethren- Chairman SC commission Pb

ਸਾਬਕਾ ਚੀਫ ਜਸਟਿਸ ਦੇਬੀ ਸਿੰਘ ਤਿਵਾਤੀਆ ਦੀ ਯਾਦ ‘ਚ ਹਾਈ ਕੋਰਟ ‘ਚ ਸ਼ੋਕ ਸਭਾ

ਚੰਡੀਗੜ•, 18 ਦਸੰਬਰ:(ਵਿਸ਼ਵ ਵਾਰਤਾ ) ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਦੇਬੀ ਸਿੰਘ ਤਿਵਾਤੀਆ ਜਿਨ•ਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਕਰਜ਼ਾ ਮੁਆਫੀ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀਆਂ ਦੀਆਂ ਰਿਪੋਰਟਾਂ ਤੋਂ ਰਾਜ ਪੱਧਰੀ ਕਮੇਟੀ ਅਸੰਤੁਸ਼ਟ

ਲੰਬਿਤ ਪਏ ਸਮੂਹ ਕੇਸਾਂ ਦਾ ਜਨਵਰੀ 2018 ਤੱਕ ਕੀਤਾ ਜਾਵੇ ਨਿਪਟਰਾ-ਵਿੰਨੀ ਮਹਾਜਨ ਚੰਡੀਗੜ ,18 ਦਸੰਬਰ:(ਵਿਸ਼ਵ ਵਾਰਤਾ ) ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ /ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ...

ਸਿਰਸਾ ਵੱਲੋਂ ਦਿੱਲੀ ਵਿਚ ਹੁੱਕੇ ‘ਤੇ ਪਾਬੰਦੀ ਲਗਵਾਉਣ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 18 ਦਸੰਬਰ : (ਵਿਸ਼ਵ ਵਾਰਤਾ  ) ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਏ ਜਾਣ ਦੇ ਯਤਨਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਸ੍ਰੀ  ਅਕਾਲ ਤਖਤ ਸਾਹਿਬ ਦੇਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨਾ ਸਿਰਫ ਉਹਨਾਂ ਦੀ ਤਜਵੀਜ਼ ਦੀ ਹਮਾਇਤ ਕਰ ਦਿੱਤੀ ਬਲਕਿ ਇਹ ਵੀ ਆਖ ਦਿੱਤਾ ਕਿ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਨਾਮ 'ਤੇ ਕਦੋਂ ਮਨਾਇਆ ਜਾਣਾ ਹੈ, ਇਸਦੀ ਤਾਰੀਕ ਨਿਸ਼ਚਿਤ ਕਰਨ ਲਈ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਵਿਚਫੈਸਲਾ ਕੀਤਾ ਜਾਵੇਗਾ। ਇਥੇ ਰਾਜੌਰੀ ਗਾਰਡਨ ਇਲਾਕੇ ਵਿਚ ਸਿੰਘ ਸਭਾ ਵਿਖੇ ਡਿਸਪੈਂਸਰੀ ਦੇ ਉਦਘਾਟਨ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਦੇਸ਼  ਅਤੇ ਮਨੁੱਖਤਾ ਵਾਸਤੇ ਦਿੱਤੀ ਸ਼ਹਾਦਤ ਦੀ ਦੁਨੀਆਂ ਵਿਚ ਹੋਰ ਕੋਈ ਮਿਸਾਲ ਨਹੀਂ ਹੈ। ਉਹਨਾਂ ਕਿਹਾ ਕਿ ਇਹ ਤਜਵੀਜ਼ ਕਾਫੀ ਪਹਿਲਾਂ ਹੀਪੇਸ਼ ਹੋ ਜਾਣੀ ਚਾਹੀਦੀ ਸੀ ਪਰ ਹੁਣ ਜਦੋਂ ਇਹ ਤਜਵੀਜ਼ ਸਾਹਮਣੇ ਆ ਗਈ ਹੈ ਤਾਂ  ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਮੀਟਿੰਗ ਵਿਚ ਫੈਸਲਾ ਕੀਤਾ ਜਾਵੇਗਾ ਕਿ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਨਾਮ 'ਤੇ ਕਿਸ ਮਿਤੀ ਨੂੰ ਮਨਾਇਆ ਜਾਵੇ। ਉਹਨਾਂ ਕਿਹਾ ਕਿ ਸਿਰਫ ਬਾਲ ਦਿਵਸ ਹੀ ਨਹੀਂਬਲਕਿ ਮਾਂ ਦਿਵਸ (ਮਦਰਜ਼ ਡੇਅ) ਵੀ ਮਾਤਾ ਸਾਹਿਬ ਕੌਰ ਜੀ ਦੇ ਨਾਮ 'ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਚ ਹੁੱਕੇ 'ਤੇ ਪਾਬੰਦੀ ਲਗਵਾਉਣ ਲਈ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਨਸ਼ਾ, ਸ਼ਰਾਬ ਤੇ ਤੰਬਾਕੂ ਸਾਡੀ ਨੌਜਵਾਨ ਪੀੜੀ ਨੂੰ ਤਬਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸਦੀ ਪਾਬੰਦੀ ਦੀ ਬਦੌਲਤ ਨੌਜਵਾਨਾਂ ਵਿਚ ਨਸ਼ੇ ਦੀਲੱਤ ਨੂੰ ਕਾਬੂ ਪਾਉਣ ਵਿਚ ਮਦਦ ਮਿਲੇਗੀ। ਉਹਨਾਂ ਨੇ ਸਾਰੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਪਾਬੰਦੀ ਨੂੰ ਵਾਚਦਿਆਂ ਹੋਰਨਾਂ ਰਾਜਾਂ ਵਿਚ ਵੀ ਇਸਨੂੰ ਲਾਗੂ ਕਰਨ। ਜਨਤਕ ਮਾਮਲਿਆਂ 'ਤੇ ਇਸਦੀ ਹਮਾਇਤ ਲਈ ਧੰਨਵਾਦ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਹਮੇਸ਼ਾ ਦਿੱਲੀ ਦੇ ਲੋਕਾਂ ਦੇ ਰਿਣੀ ਰਹਿਣਗੇ ਜਿਹਨਾਂ ਨੇ ਲੋਕ ਭਲਾਈ ਦੇ ਕੰਮਾਂ ਵਿਚ ਉਹਨਾਂ ਦੀ ਹਮੇਸ਼ਾ ਹਮਾਇਤ ਕੀਤੀ ਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਅਜਿਹੀਆਂ ਪਹਿਲ ਕਦਮੀਆਂ ਦੀ ਲੋਕਵੱਧ ਚੜ ਕੇ ਹਮਾਇਤ ਕਰਨਗੇ।

Page 2 of 6 1 2 3 6

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ