ਸ਼ਿਮਲਾ, 18 ਦਸੰਬਰ – ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਵੱਡੀ ਜਿੱਤ ਦਰਜ ਕੀਤੀ ਹੈ, ਉਥੇ ਉਸ ਦੇ ਮੁੱਖ ਮੰਤਰੀ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰ ਗਏ ਹਨ| ਉਨ੍ਹਾਂ ਨੂੰ ਕਾਂਗਰਸ ਦੇ ਰਾਜਿੰਦਰ ਸਿੰਘ ਰਾਣਾ ਨੇ ਹਰਾਇਆ|
ਇਸ ਦੌਰਾਨ ਧੂਮਲ ਦੀ ਹਾਰ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਹਿਮਾਲ ਪ੍ਰਦੇਸ ਦੇ ਮੁੱਖ ਮੰਤਰੀ ਬਣ ਸਕਦੇ ਹਨ|
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ ਗੁਹਾਟੀ, 22 ਮਈ (IANS,ਵਿਸ਼ਵ ਵਾਰਤਾ)- ਪੁਲਿਸ ਨੇ ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ...