ਸ੍ਰੀਲੰਕਾ ਦੌਰੇ ਤੇ ਗਈ ਭਾਰਤੀ ਟੀਮ ਦੇ ਦੋ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ

ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਸ੍ਰੀਲੰਕਾ ਦੇ ਦੌਰੇ ਤੇ ਗਈ ਭਾਰਤੀ ਟੀਮ ਦੇ ਦੋ ਹੋਰ ਖਿਡਾਰੀਆਂ ਦੇ ਕੋੋਰੋਨਾ ਪਾਜ਼ਿਟਿਵ ਹੋਣ ਦੀ ਖਬਰ ਆਈ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਕ੍ਰੁਨਲ ਪਾਂਡਿਆ ਨੂੰ ਵੀ ਕੋਰੋਨਾ ਹੋ ਗਿਆ ਸੀ । ਹੁਣ ਦੋ ਹੋਰ ਖਿਡਾਰੀਆਂ ਜਿਨ੍ਹਾਂ ਵਿੱਚ ਯਜੁਵਿੰਦਰ ਚਾਹਲ ਅਤੇ ਕ੍ਰਿਸ਼ਣੱਪਾ ਗੌਤਮ ਦਾ ਨਾਮ ਸਾਹਮਣੇ ਆਇਆ ਹੈ।






















