<a href="https://wishavwarta.in/wp-content/uploads/2020/07/IMG-20200721-WA0149.jpg"><img class="alignnone size-medium wp-image-87412" src="https://wishavwarta.in/wp-content/uploads/2020/07/IMG-20200721-WA0149-300x206.jpg" alt="" width="300" height="206" /></a> ਮੋਹਾਲੀ 21 ਜੁਲਾਈ( ਸਤੀਸ਼ ਕੁਮਾਰ ਪੱਪੀ) -ਪੰਜਾਬ ਸਕੂਲ ਸਿੱਖਿਆ ਬੋਰਡ ਦੇ12ਵੀਂ ਕਲਾਸ ਦਾ ਨਤੀਜ਼ ਐਲਾਨਿਆ ।ਜਿਸ ਵਿੱਚੋਂ ਬਾਜੇਵਾਲਾ ਦੇ ਬਲਦੇਵ ਸਿੰਘ ਜੋ ਹੇਅਰ ਡਰੈਸਰ ਦਾ ਕੰਮ ਕਰਦਾ ਹੈ , ਉਸ ਦੀ ਬੇਟੀ ਜਸਪ੍ਰੀਤ ਕੌਰ ਨੇ ਪੂਰੇ ਪੰਜਾਬ ਵਿੱਚੋ 450 ਅੰਕਾਂ ਵਿੱਚੋ 448 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਕ ਹੈ।