• Latest
  • Trending
ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

8 years ago
U19 Asia Cup Semifinal: ਪੜ੍ਹੋ ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

U19 Asia Cup Semifinal: ਪੜ੍ਹੋ ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

43 minutes ago
Breaking: ‘ਲਾਰੈਂਸ ਗੈਂਗ’ ਨੇ ਕੇਜਰੀਵਾਲ ਤੋਂ ਮੰਗੀ ਫਿਰੌਤੀ, AAP ਵਿਧਾਇਕ ਨੂੰ ਆਇਆ ਫੋਨ

Breaking: ‘ਲਾਰੈਂਸ ਗੈਂਗ’ ਨੇ ਕੇਜਰੀਵਾਲ ਤੋਂ ਮੰਗੀ ਫਿਰੌਤੀ, AAP ਵਿਧਾਇਕ ਨੂੰ ਆਇਆ ਫੋਨ

1 hour ago
Nepal ’ਚ ਭਿਆਨਕ ਸੜਕ ਹਾਦਸਾ: 500 ਮੀਟਰ ਡੂੰਘੀ ਖੱਡ ’ਚ ਡਿੱਗੀ ਇਲੈਕਟ੍ਰਿਕ ਵੈਨ, 10 ਲੋਕਾਂ ਦੀ ਮੌਤ

Nepal ’ਚ ਭਿਆਨਕ ਸੜਕ ਹਾਦਸਾ: 500 ਮੀਟਰ ਡੂੰਘੀ ਖੱਡ ’ਚ ਡਿੱਗੀ ਇਲੈਕਟ੍ਰਿਕ ਵੈਨ, 10 ਲੋਕਾਂ ਦੀ ਮੌਤ

2 hours ago
IPL 2027: ਪੰਜਾਬ ਨਾਲ ਜੁੜਨ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਦੀ ਜਰਸੀ ‘ਚ ਪਾਈ ਪੋਸਟ, ਪੜ੍ਹੋ ਕੀ ਕਿਹਾ ?

IPL 2027: ਪੰਜਾਬ ਨਾਲ ਜੁੜਨ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਦੀ ਜਰਸੀ ‘ਚ ਪਾਈ ਪੋਸਟ, ਪੜ੍ਹੋ ਕੀ ਕਿਹਾ ?

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
India Visa System: ਭਾਰਤ ਨੇ ਵੀਜ਼ਾ ਪ੍ਰਣਾਲੀ ਵਿੱਚ ਕੀਤੇ ਬਦਲਾਅ

India Visa System: ਭਾਰਤ ਨੇ ਵੀਜ਼ਾ ਪ੍ਰਣਾਲੀ ਵਿੱਚ ਕੀਤੇ ਬਦਲਾਅ

3 hours ago
Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ

Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ

3 hours ago
Punjab: ਦਿੱਲੀ ‘ਚ ਚੋਣਾਂ ਲਈ ‘ਆਪ’ ਦੀ ਅੱਜ ਅਹਿਮ ਮੀਟਿੰਗ, ਉਮੀਦਵਾਰਾਂ ਦੀ ਦੂਜੀ ਸੂਚੀ ਹੋ ਸਕਦੀ ਹੈ ਜਾਰੀ

Punjab: ਦਿੱਲੀ ‘ਚ ਚੋਣਾਂ ਲਈ ‘ਆਪ’ ਦੀ ਅੱਜ ਅਹਿਮ ਮੀਟਿੰਗ, ਉਮੀਦਵਾਰਾਂ ਦੀ ਦੂਜੀ ਸੂਚੀ ਹੋ ਸਕਦੀ ਹੈ ਜਾਰੀ

4 hours ago
U19 Asia Cup Semifinal: ਅਫਗਾਨਿਸਤਾਨ ਨੇ ਭਾਰਤ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

U19 Asia Cup Semifinal: ਅਫਗਾਨਿਸਤਾਨ ਨੇ ਭਾਰਤ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

4 hours ago
International: ਨੇਪਾਲ ’ਚ ਸਵੇਰੇ-ਸਵੇਰੇ ਮਹਿਸੂਸ ਹੋਏ ਭੂਚਾਲ ਦੇ ਝਟਕੇ

International: ਨੇਪਾਲ ’ਚ ਸਵੇਰੇ-ਸਵੇਰੇ ਮਹਿਸੂਸ ਹੋਏ ਭੂਚਾਲ ਦੇ ਝਟਕੇ

5 hours ago
Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਦੋਸ਼ੀ ਕਰਾਰ

Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਦੋਸ਼ੀ ਕਰਾਰ

5 hours ago
ਇਹ ਕਿਤਾਬ ਪਿਆਰ ਦਾ ਸਫ਼ਰ ਨਹੀਂ, ਸਗੋਂ ਝੂਠਾਂ ਦੀ ਪੰਡ: ਕਿਤਾਬ ‘ਚ ਗਾਂਧੀ ਪਰਿਵਾਰ ਦੇ ਦਾਗ਼ਦਾਰ ਅਕਸ ਨੂੰ ਚਮਕਾਉਣ ਦੀ ਕੋਸ਼ਿਸ਼: ਸਿਰਸਾ

ਇਹ ਕਿਤਾਬ ਪਿਆਰ ਦਾ ਸਫ਼ਰ ਨਹੀਂ, ਸਗੋਂ ਝੂਠਾਂ ਦੀ ਪੰਡ: ਕਿਤਾਬ ‘ਚ ਗਾਂਧੀ ਪਰਿਵਾਰ ਦੇ ਦਾਗ਼ਦਾਰ ਅਕਸ ਨੂੰ ਚਮਕਾਉਣ ਦੀ ਕੋਸ਼ਿਸ਼: ਸਿਰਸਾ

6 hours ago
Hindi News
English News
Thursday, November 12, 2026
No Result
View All Result
27 °c
Chandigarh
22 ° Fri
23 ° Sat
20 ° Sun
20 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

October 2, 2018
in ਪੰਜਾਬ
ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ
• ਜਥੇਬੰਦਕ ਢਾਂਚੇ ਵਿੱਚ ਹਰ ਵਰਗ ਨੂੰ ਨੁੰਮਾਇੰਦਗੀ ਦਿੱਤੀ।

ਚੰਡੀਗੜ 2 ਅਕਤੂਬਰ (ਵਿਸ਼ਵ ਵਾਰਤਾ) –ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ (ਸ਼ਹਿਰੀ) ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ, ਸਹਾਇਕ ਅਬਜਰਵਰ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਸ.ਮਹੇਸ਼ਇੰਦਰ ਸਿੰਘ ਗਰੇਵਾਲ,  ਸ. ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਅਵਤਾਰ ਸਿੰਘ ਮੱਕੜ ਸ. ਹੀਰਾ ਸਿੰਘ ਗਾਬੜੀਆ, ਜਿਲਾ ਸ਼ਹਿਰੀ ਪ੍ਰਧਾਨ ਸ. ਰਣਜੀਤ ਸਿੰਘ ਢਿੱਲੋਂ, ਸ. ਗੁਰਮੀਤ ਸਿੰਘ ਕੁਲਾਰ, ਸ. ਹਰਭਜਨ ਸਿੰਘ ਡੰਗ ਅਤੇ ਹੋਰ ਸੀਨੀਅਰ ਆਗੂਆਂਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ  ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ। ਉਹਨਾਂ ਕਿਹਾ ਕਿ ਜਿਲਾ ਜਥੇਬੰਦੀ ਤੋਂ ਇਲਾਵਾ ਪਾਰਟੀ ਦੇ ਲੁਧਿਆਣਾ (ਸ਼ਹਿਰ) ਨਾਲ ਸਬੰਧਤ ਸਾਰੇ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਮੁੱਖਜਥੇਬੰਦੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਇਸਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਲਾ ਪੱਧਰੀ ਐਡਵਾਈਜਰੀ ਬੋਰਡ ਦਾ ਵੀ ਐਲਾਨ ਜਲਦੀ ਕੀਤਾ ਜਾਵੇਗਾ।

ਅੱਜ ਜਾਰੀ ਕੀਤੇ ਗਏ ਢਾਂਚੇ  ਵਿੱਚ ਹਰ ਵਰਗ ਨੂੰ ਬਣਦੀ ਨੁੰਮਾਇੰਦਗੀ ਦਿੱਤੀ ਗਈ ਹੈ। ਜਿਹਨਾਂ ਆਗੂਆਂ ਨੂੰ ਲੁਧਿਆਣਾ ਸ਼ਹਿਰੀ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :-

ਸਰਪ੍ਰਸਤ:- ਬਾਬਾ ਅਜੀਤ ਸਿੰਘ, ਸ.ਮਨਜੀਤ ਸਿੰਘ ਮੁੰਡੀ, ਸ.ਹਾਕਮ ਸਿੰਘ ਗਿਆਸਪੁਰਾ, ਸ.ਆਸਾ   ਸਿੰਘ, ਸ.ਕੰਵਲਇੰਦਰ ਸਿੰਘ ਠੇਕੇਦਾਰ, ਸ.ਮਹਿੰਦਰ ਸਿੰਘ ਮੁੱਖੀ, ਸ.ਸਵਰਨ ਸਿੰਘ,ਸ.ਪ੍ਰਿਤਪਾਲ ਸਿੰਘ ਪਾਲੀ ਸ.ਕਰਤਾਰ ਸਿੰਘ ਚਾਵਲਾ, ਸ.ਰਛਪਾਲ ਸਿੰਘਬਰਾੜ, ਸ.ਰਾਜਾ ਸਿੰਘ ਖੁੱਲਰ।
ਸੀਨੀਅਰ ਮੀਤ ਪ੍ਰਧਾਨ:- ਸ.ਪ੍ਰਹਲਾਦ ਸਿੰਘ ਢੱਲ, ਸ.ਰਛਪਾਲ ਸਿੰਘ ਫੌਜੀ, ਸ੍ਰੀ.ਅਸ਼ੋਕ ਮੱਕੜ, ਸ.ਰਵਿੰਦਰਪਾਲ ਸਿੰਘ ਖਾਲਸਾ, ਸ.ਨਿਰਮਲ ਸਿੰਘ ਐਸ.ਐਸ, ਸ.ਬਲਵਿੰਦਰ ਸਿੰਘ ਲਾਇਲਪੁਰ, ਸ.ਗੁਰਮੀਤ ਸਿੰਘ (ਕਲਗੀਧਰ), ਸ.ਮਨਪ੍ਰੀਤ ਸਿੰਘ ਬੰਟੀ,ਸ.ਸੁਰਿੰਦਰ ਸਿੰਘ ਅਟਵਾਲ, ਸ੍ਰੀ.ਯਸ਼ਪਾਲ ਚੌਧਰੀ, ਭਾਓ ਓਮ ਪ੍ਰਕਾਸ਼, ਸ.ਸਵਰਨ ਸਿੰਘ ਮੋਹਲੀ, ਸ.ਨਰੰਜਨ ਸਿੰਘ ਨਿੰਜਰ, ਸ.ਧਰਮ ਸਿੰਘ ਬਾਜਵਾ, ਸ.ਗੁਰਿੰਦਰਪਾਲ ਸਿੰਘ ਪੱਪੂ, ਸ.ਸੁਰਜੀਤ ਸਿੰਘ ਦੁੱਗਰੀ, ਸ.ਗੁਰਦੇਵ ਸਿੰਘ (ਜਮਾਲਪੁਰ), ਸ.ਬਲਦੇਵ ਸਿੰਘਭੱਲਾ, ਸ.ਇੰਦਰਜੀਤ ਸਿੰਘ ਮੱਕੜ, ਡਾ.ਨਛੱਤਰ ਸਿੰਘ, ਸ.ਗੁਰਮੀਤ ਸਿੰਘ, ਸ.ਮਨਮੋਹਨ ਸਿੰਘ ਸਿੱਬਲ, ਸ.ਦਵਿੰਦਰ ਸਿੰਘ ਘੁੰਮਣ, ਸ.ਹਰਮਿੰਦਰ ਸਿੰਘ ਸੇਠੀ, ਸ.ਗੁਰਮੇਲ ਸਿੰਘ (ਦੰਗਾ ਪੀੜਤ), ਸ.ਨੋਨਿਧ ਸਿੰਘ ਢੰਡਾਰੀ, ਸ੍ਰੀ.ਚੰਦਰ ਭਾਨ, ਸ.ਬਲਜਿੰਦਰ ਸਿੰਘਪਨੇਸਰ, ਸ.ਸੁਰਿੰਦਰ ਸਿੰਘ ਚੋਹਾਨ, ਸ.ਜਗਦੇਵ ਸਿੰਘ ਗੋਹਲਵੜੀਆ, ਸ੍ਰੀ.ਅਨਿਲ ਬਸੀ, ਸ੍ਰੀ.ਜੋਗਿੰਦਰਪਾਲ, ਸ.ਸਰਬਜੀਤ ਸਿੰਘ ਗਰਚਾ, ਹਰਿੰਦਰ ਸਿੰਘ ਸਹਿਗਲ,   ।
ਮੀਤ ਪ੍ਰਧਾਨ:- ਸ.ਸਰਬਜੀਤ ਸਿੰਘ ਲਾਡੀ (ਕੌਂਸਲਰ), ਸ.ਬਲਵਿੰਦਰ ਸਿੰਘ ਸੰਧੂ, ਸ.ਨੇਕ ਸਿੰਘ (ਸੇਖੇਵਾਲ) ਸ.ਮਨਜੀਤ ਸਿੰਘ ਖਾਲਸਾ, ਸ.ਜਸਪਾਲ ਸਿੰਘ (ਏ.ਟੀ.ਪੀ), ਸ.ਗੁਰਪ੍ਰੀਤ ਸਿੰਘ ਧਰਮਪੁਰਾ, ਸ.ਤੇਜਾ ਸਿੰਘ ਖਾਲਸਾ, ਸ.ਕੇਵਲ ਸਿੰਘ ਸੰਧੂ, ਡਾ.ਰਕੇਸ਼ਕੁਮਾਰ ਬਾਜੀ, ਸ.ਮਿਲਖਾ ਸਿੰਘ ਖਹਿਰਾ, ਸ.ਗੁਰਦੀਪ ਸਿੰਘ ਸ਼ੇਰਾ, ਸ੍ਰੀ.ਰਵਿੰਦਰ ਵਰਮਾਂ, ਸ.ਬਲਵਿੰਦਰ ਸਿੰਘ ਭੂੱਲਰ, ਸ.ਇੰਦਰਪਾਲ ਸਿੰਘ ਮਰਵਾਹਾ, ਸ੍ਰੀ.ਅਸ਼ੋਕ ਬੇਦੀ, ਸ.ਰਵਿੰਦਰਪਾਲ ਸਿੰਘ ਚਾਵਲਾ, ਸ.ਇੰਦਰਜੀਤ ਸਿੰਘ ਗੋਲਾ, ਸ.ਨਾਜਰ ਸਿੰਘ ਪਨੂੰ,ਸ.ਆਸਾ ਸਿੰਘ, ਸ.ਸੁਖਵਿੰਦਰ ਸਿੰਘ, ਸ.ਜੰਗ ਬਹਾਦਰ ਸਿੰਘ ਢੱਲ, ਸ.ਕੁਲਜੀਤ ਸਿੰਘ ਧੰਜਲ, ਸ.ਕਮਲਜੀਤ ਸਿੰਘ, ਸ੍ਰੀ.ਤਰਲੋਕ ਚੰਦ ਭਗਤ, ਸ.ਸੁਖਦੇਵ ਸਿੰਘ ਗਰਚਾ, ਸ.ਇੰਦਰਜੀਤ ਸਿੰਘ ਰੇਖੀ, ਸ੍ਰੀ ਬਾਓ ਰਾਮ, ਡਾ.ਜਗਦੇਵ ਸਿੰਘ ਸ਼ਿਮਲਾਪੁਰੀ, ਸ.ਸੇਵਾਸਿੰਘ ਚੋਲੀ, ਸ.ਮੋਹਨ ਸਿੰਘ ਚੋਹਾਨ, ਸ.ਹਰਚਰਨ ਸਿੰਘ ਸ਼ੰਮੀ, ਸ.ਮਾਨ ਸਿੰਘ ਰਾਠੋਰ, ਸ.ਹਰਦੇਵ ਸਿੰਘ ਸੋਢੀ, ਸ.ਵਿਕਰਮ ਸਿੰਘ ਰਾਜਪੂਤ, ਸ.ਸੁਰਜੀਤ ਸਿੰਘ ਰਾਏ, ਸ.ਕਰਨਜੀਤ ਸਿੰਘ ਲੁਹਾਰਾ, ਸ੍ਰੀ.ਗੁਰਦਿਆਲ ਚੌਧਰੀ, ਸ੍ਰੀ.ਯਸ਼ਪਾਲ ਕਪੂਰ, ਸ.ਸੁਖਮਿੰਦਰਸਿੰਘ ਸ਼ਿੰਦਾ, ਸ.ਹਰਪਾਲ ਸਿੰਘ ਸੰਧੂ, ਸ.ਜਸਵੰਤ ਸਿੰਘ ਲਿੱਟ, ਸ੍ਰੀ.ਜਗਦੀਸ਼ ਲਾਲ ਜੱਗਾ, ਸ.ਕੁਲਵਿੰਦਰ ਸਿੰਘ ਗਰੇਵਾਲ, ਸ੍ਰੀ.ਅਤੁਲ ਜੈਨ, ਸ੍ਰੀ.ਅਮਰਜੀਤ (ਜੀਤਾ), ਸ. ਤਜਿੰਦਰ ਸਿੰਘ ਗਿੱਲ
ਜੂਨੀਅਰ ਮੀਤ ਪ੍ਰਧਾਨ:- ਸ.ਪਲਵਿੰਦਰ ਸਿੰਘ ਢਿੱਲੋਂ, ਸ.ਪਰਮਜੀਤ ਸਿੰਘ ਪੰਮਾ, ਸ.ਰਣਜੀਤ ਸਿੰਘ ਬਜਾਜ, ਸ.ਕਮਲਜੀਤ ਸਿੰਘ ਢਿੱਲੋਂ, ਸ੍ਰੀ.ਨੀਰਜ ਕੁਮਾਰ ਪਟੇਲ, ਸ.ਜਸਵਿੰਦਰ ਸਿੰਘ ਭੋਲਾ, ਸ.ਹਰਜਿੰਦਰ ਸਿੰਘ ਸੰਧੂ, ਸ.ਗੁਰਜੀਤ ਸਿੰਘ ਛਾਬੜਾ, ਸ.ਸੁਰਿੰਦਰਸਿੰਘ ਬਾਜਵਾ, ਸ.ਚਰਨਜੀਤ ਸਿੰਘ ਘੁੰਮਣ, ਸ.ਸੁਰਿੰਦਰ ਸਿੰਘ ਕੋਹਲੀ,  ਸ.ਨਰਿੰਦਰ ਸਿੰਘ ਲਾਲੀ, ਸ.ਕੁਲਵਿੰਦਰ ਕੰਡਾ, ਸ.ਜਗਦੀਪ ਸਿੰਘ ਦੀਪੀ, ਸ.ਸੁਰਿੰਦਰਪਾਲ ਸਿੰਘ ਸੇਠੀ, ਸ.ਪ੍ਰਭਜੋਤ ਸਿੰਘ ਕਾਲੜਾ, ਸ.ਪਰਮਜੀਤ ਸਿੰਘ ਚਾਵਲਾ, ਸ.ਨਿਰਭੈਅ ਸਿੰਘਘੁੰਮਣ, ਸ.ਸਿੰਗਾਰਾ ਸਿੰਘ, ਸ.ਜਸਵਿੰਦਰ ਸਿੰਘ, ਕੁਤਬੁਦੀਨ ਉਰਫ ਰਾਮੂ, ਇਰਸਾਦ ਮੁਹੰਮਦ, ਸ.ਰਵਿੰਦਰ ਸਿੰਘ ਦੀਵਾਨ, ਸ.ਅਵਤਾਰ ਸਿੰਘ ਲੁਹਾਰਾ, ਸ.ਨਿਰਮਲ ਸਿੰਘ ਗਾਬੜੀਆ, ਸ.ਬਲਵਿੰਦਰ ਸਿੰਘ, ਸ.ਕੁਲਦੀਪ ਸਿੰਘ, ਸ.ਸਤਪਾਲ ਸਿੰਘ ਸਰਾਂ,ਸ.ਗੁਰਚਰਨ ਸਿੰਘ ਗੁਰੂ, ਸ.ਜਗਦੀਪ ਸਿੰਘ ਕਲਸੀ, ਸ.ਬਲਵਿੰਦਰ ਸਿੰਘ ਚੰਨ, ਸ.ਬਲਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸਚਦੇਵਾ, ਸ੍ਰੀ ਅਨਿਲ ਕੁਮਾਰ ਪਲਟਾ ,ਸ੍ਰੀ ਮਾਨਸ ਮਿਸ਼ਰਾ, ਸ.ਮਨਜੀਤ ਸਿੰਘ।
ਜਨਰਲ ਸਕੱਤਰ:- ਸ.ਇੰਦਰਜੀਤ ਸਿੰਘ ਗਿੱਲ, ਸ.ਕਮਲਜੀਤ ਸਿੰਘ ਦੁਆ, ਸ.ਕੁਲਦੀਪ ਸਿੰਘ ਦੀਪਾ, ਸ.ਬਲਜੀਤ ਸਿੰਘ ਛਤਵਾਲ, ਸ.ਗੁਰਦੀਪ ਸਿੰਘ ਗੋਸ਼ਾ, ਸ.ਗੁਰਪ੍ਰੀਤ ਸਿੰਘ ਬੱਬਲ, ਸ.ਮੀਤਪਾਲ ਸਿੰਘ ਦੁੱਗਰੀ, ਸ.ਹਰਦੀਪ ਸਿੰਘ ਪਲਾਹਾ, ਸ.ਜਸਪਾਲਸਿੰਘ ਗਿਆਸਪੁਰਾ (ਕੌਂਸਲਰ), ਸ.ਜਗਬੀਰ ਸਿੰਘ ਸੋਖੀ, ਸ.ਤਰਸੇਮ ਸਿੰਘ ਭਿੰਡਰ, ਸ.ਸੁਖਦੇਵ ਸਿੰਘ ਗਿੱਲ, ਸ.ਤਨਵੀਰ ਸਿੰਘ ਧਾਲੀਵਾਲ, ਸ.ਭੁਪਿੰਦਰ ਸਿੰਘ ਭਿੰਦਾ, ਸ.ਰਖਵਿੰਦਰ ਸਿੰਘ ਗਾਬੜੀਆ (ਕੌਂਸਲਰ), ਡਾ.ਅਸ਼ਵਨੀ ਪਾਸੀ, ਸ.ਕਮਲਜੀਤ ਸਿੰਘਗਰੇਵਾਲ, ਸ.ਹਰਵਿੰਦਰ ਸਿੰਘ ਨਾਮਧਾਰੀ, ਸ.ਸੁਖਵਿੰਦਰਪਾਲ ਸਿੰਘ ਗਰਚਾ, ਸ.ਚਰਨਦੀਪ ਸਿੰਘ ਚੰਨੀ, ਡਾ.ਹਰਪਾਲ ਸਿੰਘ ਕੋਹਲੀ, ਸ.ਬਲਜੀਤ ਸਿੰਘ ਬਿੰਦਰਾ (ਦੁਖੀਆ), ਸ.ਕਰਮਜੀਤ ਸਿੰਘ ਭੋਲਾ, ਸ੍ਰੀ.ਜਪਨ ਕੁਮਾਰ, ਸ.ਮਨਜੀਤ ਸਿੰਘ ਢਿੱਲੋਂ, ਸ.ਅਮਰੀਕਸਿੰਘ ਬਿੰਦਰਾ (ਬੋਬੀ), ਸ.ਤਜਿੰਦਰ ਸਿੰਘ ਡੰਗ, ਸ.ਸਰਬਜੀਤ ਸਿੰਘ ਛਾਪਾ, ਸ.ਹਰਪ੍ਰੀਤ ਸਿੰਘ ਡੰਗ, ਸ੍ਰੀ.ਕਰਨ ਕੋੜਾ, ਸ.ਜਗਪਾਲ ਸਿੰਘ ਲਾਲੀ, ਸ.ਨੂਰਜੋਤ ਸਿੰਘ ਮੱਕੜ, ਸ.ਪ੍ਰਵਿੰਦਰਪਾਲ ਸਿੰਘ ਬੱਬੂ, ਸ.ਚਰਨਜੀਤ ਸਿੰਘ ਪਨੂੰ, ਸ.ਜਗੀਰ ਸਿੰਘ ਚੋਹਲਾ,ਸ.ਅਜੀਤ ਸਿੰਘ, ਸ.ਮੁਖਵਿੰਦਰ ਸਿੰਘ, ਸ.ਪਰਮਜੀਤ ਸਿੰਘ ਕਾਲੜਾ, ਸ.ਦਲਬੀਰ ਸਿੰਘ, ਸ.ਪਰਮਜੀਤ ਸਿੰਘ ਟੋਨਾ, ਸ.ਗੁਰਜੀਤ ਸਿੰਘ ਗੱਗੀ, ਸ.ਕੁਲਦੀਪ ਸਿੰਘ ਸਿੱਧੂ, ਸ.ਸਤਨਾਮ ਸਿੰਘ ਕੈਲੇ, ਸ.ਜਸਵੰਤ ਸਿੰਘ, ਸ.ਹਰਕਮਲਪ੍ਰੀਤ ਸਿੰਘ ਬਰਾੜ,ਸ੍ਰੀ.ਸੁਰਿੰਦਰਤਾਂਗੜੀ, ਸ.ਜੋਗਾ ਸਿੰਘ, ਸ.ਜਸਵੀਰ ਸਿੰਘ ਦਿਲਾਵਰੀ, ਸ.ਹਰਦੇਵ ਸਿੰਘ ਢੋਲਣ, ਸ.ਗੁਰਮੇਲ ਸਿੰਘ ਜੱਜੀ।
ਸਕੱਤਰ:- ਸ.ਦਰਸ਼ਨ ਸਿੰਘ ਟ੍ਰਾਂਸਪੋਟਰ, ਸ੍ਰੀ.ਅਸ਼ੋਕ ਚੌਹਾਨ, ਸ.ਰਣਜੀਤ ਸਿੰਘ ਸ਼ੈਣੀ ਸ.ਜਸਵੀਰ ਸਿੰਘ ਜੈਲਵਾਲ, ਬਬਲੂ ਕੁਰੇਸ਼ੀ, ਸ੍ਰੀ,ਚੰਦਰ ਸ਼ਰਮਾ, ਸ.ਸੁਰਿੰਦਰ ਸਿੰਘ ਘਈ, ਸ੍ਰੀ ਵਿਜੈ ਕੁਮਾਰ ਗੁਪਤਾ, ਸ.ਸੁਰਜੀਤ ਸਿੰਘ ਕਲਸੀ, ਸ.ਗੁਰਮੀਤ ਸਿੰਘ ਸਿੱਧੂ,ਸ.ਰਕੇਸ਼ ਇੰਦਰ ਸਿੰਘ ਰੂਬੀ, ਸ.ਯਾਦਵਿੰਦਰ ਸਿੰਘ ਮਾਣਕੂ, ਸ.ਗੇਜਾ ਸਿੰਘ, ਸ.ਕਰਨੈਲ ਸਿੰਘ, ਸ,ਮਸਤਾਨ ਸਿੰਘ ਗੁਰਮ, ਸ.ਬਲਜਿੰਦਰ ਸਿੰਘ ਭੰਗੂ, ਸ.ਜਸਵਿੰਦਰ ਸਿੰਘ ਜੱਸੀ, ਸ.ਸੁਰਜੀਤ ਸਿੰਘ ਟਰਾਂਸਪੋਟਰ, ਸ੍ਰੀ.ਬਚਨ ਮਸੀਹ, ਸ੍ਰੀ ਜਗਦੀਸ਼ ਭੁੰਬਲਾ,ਸ.ਮਨਜੀਤ ਸਿੰਘ ਜੋਸ਼ਨ, ਸ.ਜਸਵਿੰਦਰ ਸਿੰਘ (ਵਿੱਕੀ), ਸ.ਜਸਵੀਰ ਸਿੰਘ ਮੱਖਣ, ਸ.ਗੁਰਪ੍ਰੀਤ ਸਿੰਘ ਗੋਪੀ, ਸ.ਸਤਪਾਲ ਸਿੰਘ, ਸ.ਗੁਰਵੀਰ ਸਿੰਘ ਬੇਲੀ, ਸ.ਨਵਦੀਪ ਸਿੰਘ।
ਜਥੇਬੰਦਕ ਸਕੱਤਰ:- ਸ.ਗੁਰਦੇਵ ਸਿੰਘ ਸੰਧੂ, ਸ.ਬਲਵਿੰਦਰ ਸਿੰਘ ਪੰਨੂ, ਡਾ.ਅਨੂਪ ਸਿੰਘ, ਸ.ਸੁਰਜੀਤ ਸਿੰਘ (ਂ.ਭ.ੜ), ਸ.ਕਰਨੈਲ ਸਿੰਘ, ਸ.ਰਜਿੰਦਰਪਾਲ ਸਿੰਘ, ਸ.ਅਰੁੜ ਸਿੰਘ ਢਿੱਲੋਂ, ਸ.ਰਾਜਿੰਦਰ ਸਿੰਘ ਖਾਲਸਾ, ਸ.ਪਰਮਜੀਤ ਸਿੰਘ ਵੜੈਂਚ, ਸ.ਹਰਨੇਕਸਿੰਘ ਗਿੱਲ, ਸ੍ਰੀ.ਬਲਰਾਜ ਸੇਠੀ, ਸ.ਕੁਲਵਿੰਦਰ ਸਿੰਘ ਵਿਰਦੀ, ਸ.ਤਲਵਿੰਦਰ ਸਿੰਘ ਭੱਟੀ, ਸ.ਜਤਿੰਦਰ ਸਿੰਘ ਟਿੰਕੂ, ਡਾ.ਸਤਨਾਮ ਸਿੰਘ, ਸਾਗੀਰ ਮੁਹੰਮਦ, ਸ.ਭੁਪਿੰਦਰ ਸਿੰਘ ਤੋਤੀ, ਸ.ਭਰਪੂਰ ਸਿੰਘ, ਸ.ਸੁੱਚਾ ਸਿੰਘ ਥਿੰਦ, ਸ.ਰਵੇਲ ਸਿੰਘ, ਗੁਰਦਾਸ ਸਿੰਘਫੌਜੀ, ਸ.ਗੁਰਮੁੱਖ ਸਿੰਘ ਰੁਪਲ, ਸ.ਤਰਲੋਚਨ ਸਿੰਘ ਨੰਬਰਦਾਰ, ਸ੍ਰੀ.ਰਾਜ ਕੁਮਾਰ ਅਗਰਵਾਲ, ਸ.ਅਵਤਾਰ ਸਿੰਘ ਤਾਰੀ, ਡਾ.ਮਨਮੋਹਨ ਸਿੰਘ, ਸ.ਕਰਮਜੀਤ ਸਿੰਘ ਮਾਨ, ਸ.ਅਵਤਾਰ ਸਿੰਘ ਪੁਰੀ, ਸ.ਗੁਰਪਾਲ ਸਿੰਘ, ਸ.ਕਰਮਜੀਤ ਸਿੰਘ।
ਜੁਆਇੰਟ ਸਕੱਤਰ:- ਸ.ਗਿਆਨੀ ਗੁਰਮੁੱਖ ਸਿੰਘ (ਦੰਗਾ ਪੀੜਤ), ਸ.ਜਸਵਿੰਦਰ ਸਿੰਘ ਖਰਬੰਦਾ, ਸ.ਬਚਨ ਸਿੰਘ ਮਦਾਨ, ਸ੍ਰੀ ਪੱਪੂ ਬੇਦੀ, ਸ.ਅਰਵਿੰਦਰਪਾਲ ਸਿੰਘ, ਸ.ਗੁਰਬਚਨ ਸਿੰਘ ਭੁੱਲਰ, ਸ.ਵਰਿੰਦਰਦੀਪ ਸਿੰਘ, ਜੈ ਦੇਵ ਸਿੰਘ ਬਾਸੂ, ਸ.ਪ੍ਰਮਿੰਦਰ ਸਿੰਘਪੜੈਣ, ਸ.ਹਰਪ੍ਰੀਤ ਸਿੰਘ ਗੁਰਮ, ਸ.ਕੁਲਜਿੰਦਰ ਸਿੰਘ ਬਾਜਵਾ, ਸ.ਬਲਜੀਤ ਸਿੰਘ ਬੱਲੀ, ਸ.ਵਰਿੰਦਰਪਾਲ ਸਿੰਘ, ਸ.ਦਵਿੰਦਰਪਾਲ ਸਿੰਘ, ਸ.ਹਰਵਿੰਦਰ ਸਿੰਘ (ਬੋਨੀ), ਸ.ਪਰਮਜੀਤ ਸਿੰਘ ਸਰਨਾ, ਸ.ਨਿਰਮਲ ਸਿੰਘ, ਸ.ਤਰਲੋਕ ਸਿੰਘ ਰਾਹੀ, ਪਾਸਟਰਜੋਗਿੰਦਰ, ਸ.ਅਮਰ ਬਹਾਦਰ ਗੁਪਤਾ, ਪਾਸਟਰ ਜੋਨਸਨ ਫਰੈਡੀ, ਸ.ਗੁਰਵਿੰਦਰ ਸਿੰਘ, ਸ.ਤਰਸੇਮ ਸਿੰਘ ਬੇਦੀ ।
ਬੁਲਾਰਾ:- ਸ.ਗੁਰਮੀਤ ਸਿੰਘ ਕੁਲਾਰ, ਸ.ਜਸਪਾਲ ਸਿੰਘ ਗਿਆਸਪੁਰਾ, ਸ.ਤਨਵੀਰ ਸਿੰਘ ਧਾਲੀਵਾਲ,  ਸ.ਭੁਪਿੰਦਰ ਸਿੰਘ ਭਿੰਦਾ, ਡਾ.ਅਸ਼ਵਨੀ ਪਾਸੀ।
ਦਫਤਰ ਸਕੱਤਰ:- ਸ.ਨੇਕ ਸਿੰਘ, ਡੀ.ਪੀ ਸਿੰਘ
ਖਜਾਨਚੀ:- ਸ੍ਰੀ.ਅਰੁਣ ਕੁਮਾਰ ।
ਪ੍ਰੈਸ ਸਕੱਤਰ:-  ਸ.ਮਨਪ੍ਰੀਤ ਸਿੰਘ ਬੰਟੀ,  ਸ.ਕੁਲਵਿੰਦਰ ਸਿੰਘ,  ਸ.ਸਤਨਾਮ ਸਿੰਘ ਸੰਟੀ।
ਸਰਕਲ ਪ੍ਰਧਾਨ:- ਸ.ਬਲਦੇਵ ਸਿੰਘ ਨੂਰਵਾਲ (ਸਰਕਲ ਜੋਧੇਵਾਲ), ਡਾ.ਅਸ਼ਵਨੀ ਪਾਸੀ (ਸਰਕਲ ਟਿੱਬਾ), ਸ.ਬਲਵਿੰਦਰ ਸਿੰਘ ਸ਼ੈਂਕੀ (ਸਰਕਲ ਡਵੀਜਨ ਨੰ:੭), ਸ.ਸੁਖਦੇਵ ਸਿੰਘ ਗਿੱਲ (ਸਰਕਲ ਮੋਤੀ ਨਗਰ), ਸ.ਸਵਿੰਦਰਪਾਲ ਸਿੰਘ ਰੀਤੂ (ਸਰਕਲ ਫੋਕਲਪੁਆਇੰਟ), ਸ.ਨੇਕ ਸਿੰਘ ਸੇਖੇਵਾਲ (ਸਰਕਲ ਦਰੇਸੀ ਸੁੰਦਰ ਨਗਰ), ਸ.ਪਰਮਜੀਤ ਸਿੰਘ ਖਾਲਸਾ (ਥਾਣਾ-੨), ਸ.ਮਨਜੀਤ ਸਿੰਘ ਟੋਨੀ (ਥਾਣਾ-੩), ਸ.ਹਰਵਿੰਦਰ ਸਿੰਘ ਗਿਆਸਪੁਰਾ (ਸਰਕਲ ਡਾਬਾ), ਸ.ਸੁਖਜਿੰਦਰ ਸਿੰਘ ਬਾਜਵਾ (ਸਰਕਲ ਸਿਵਲ ਲਾਈਨਡਵੀਜਨ ਨੰ:੮), ਸ.ਤਜਿੰਦਰ ਸਿੰਘ ਤੇਜ (ਸਰਕਲ ਹੈਬੋਵਾਲ), ਸ.ਅੰਗਰੇਜ ਸਿੰਘ ਸੰਧੂ (ਸਰਕਲ ਥਾਣਾ ਪੀ.ਏ.ਯੂ), ਮਾਸਟਰ ਰਣਜੀਤ ਸਿੰਘ ਕਦੋਲਾ (ਸਰਕਲ ਮਾਡਲ ਟਾਊਨ), ਸ੍ਰੀ.ਅਨਿਲ ਬਸੀ (ਸਰਕਲ ਡਵੀਜਨ ਨੰ:੫), ਸ.ਗੁਰਪ੍ਰੀਤ ਸਿੰਘ ਮਸੋਣ(ਸਰਕਲ ਡਵੀਜਨ ਨੰ:੬), ਸ.ਅਜੀਤ ਸਿੰਘ ਮਾਂਗਟ (ਸਰਕਲ ਸਰਾਭਾ ਨਗਰ), ਸ.ਕੁਲਬੀਰ ਸਿੰਘ (ਸਰਕਲ ਜਮਾਲਪੁਰ), ਸ.ਦਵਿੰਦਰ ਸਿੰਘ ਘੁੰਮਣ (ਸਰਕਲ ਸਲੇਮ ਟਾਬਰੀ), ਸ.ਜਸਪ੍ਰੀਤ ਸਿੰਘ ਕਾਕਾ (ਸਰਕਲ ਥਾਣਾ ਦੁੱਗਰੀ)।
ਵਾਰਡ ਪ੍ਰਧਾਨ:- ਵਾਰਡ ਨੰਬਰ:੧ ਸ.ਕੁਲਦੀਪ ਸਿੰਘ ਮੱਕੜ,੫. ਸ.ਬਲਵਿੰਦਰ ਸਿੰਘ ਅੋਲਖ,੬. ਸ.ਸੰਤੋਖ ਸਿੰਘ,੭. ਸ.ਗੁਰਜੰਟ ਸਿੰਘ,੮. ਸ੍ਰੀ.ਅਦਰਵ ਗੁਪਤਾ,੯. ਸ੍ਰੀ.ਕ੍ਰਿਸ਼ਨ ਲਾਲ ਚੋਪੜਾ,੧੦. ਸ.ਜੋਧ ਸਿੰਘ,੧੧. ਸ.ਗੁਰਭੇਜ ਸਿੰਘ ਰੰਧਾਵਾ,੧੨. ਸ.ਲਖਵੀਰਸਿੰਘ,੧੩. ਸ.ਸੁਖਵੰਤ ਸਿੰਘ ਸੁੱਖਾ,੧੪. ਸ.ਪ੍ਰਮਜੀਤ ਸਿੰਘ ਪੰਮਾਂ,੧੫. ਸ.ਪ੍ਰਮਿੰਦਰ ਸਿੰਘ ਗਿੱਲ,੧੬. ਸ.ਪ੍ਰਮਿੰਦਰ ਸਿੰਘ ਗਿੰਦਰਾ,੧੭. ਸ੍ਰੀ.ਸੁਨੀਲ ਖੇਰਵਾਲ,੧੮. ਸ.ਅਜੀਤਪਾਲ,੨੦. ਸ੍ਰੀ.ਲਕਸ਼ ਕੁਮਾਰ,੨੧. ਸ.ਹਰਪਿੰਦਰਪਾਲ ਸਿੰਘ ਗਿੰਨੀ, ੨੬. ਸ.ਇੰਦਰਪਾਲਸਿੰਘ ਹੀਰਾ,੨੮. ਸ.ਗੁਰਪਿੰਦਰ ਸਿੰਘ,੨੯. ਸ੍ਰੀ.ਸੋਨੂੰ ਤਿਵਾਰੀ,੩੩. ਸ.ਸਕੱਤਰ ਸਿੰਘ,੩੫. ਸ.ਹਰਦੀਪ ਸਿੰਘ,੩੬. ਸ.ਜਗਦੀਸ਼ ਸਿੰਘ,੪੫. ਸ.ਰਜਿੰਦਰ ਸਿੰਘ ਵਿਰਕ,੫੧. ਸ.ਸਰੂਪ ਸਿੰਘ ਮਠਾੜੂ,੫੨. ਸ.ਸਤਨਾਮ ਸਿੰਘ (ਬੱਲੂ) ਦਿਗਪਾਲ,੫੩. ਸ.ਗੁਰਪ੍ਰੀਤਸਿੰਘ ਹੈਪੀ,੫੪. ਸ੍ਰੀ.ਪੰਕਜ ਸ਼ਰਮਾ,੫੫. ਸ.ਗੁਰਵਿੰਦਰ ਸਿੰਘ ਸੋਨੂੰ,੫੬. ਸ.ਮਨਪ੍ਰੀਤ ਸਿੰਘ ਛਤਵਾਲ,੫੭. ਸ.ਉਜਾਗਰ ਸਿੰਘ,੫੮. ਸ੍ਰੀ.ਨਿਤੇਸ਼ ਜੈਨ,੬੨. ਸ.ਹਰਪਾਲ ਸਿੰਘ ਬਹਿਲ,੬੩. ਸ੍ਰੀ.ਚੇਤਨ ਚਿਤਾਰਾ,੬੮. ਸ.ਜਤਿੰਦਰਪਾਲ ਸਿੰਘ,੭੧. ਸ.ਕਮਲਜੀਤਸਿੰਘ ਮਠਾੜੂ,੭੪. ਸ.ਤਜਿੰਦਰ ਸਿੰਘ ਗਿੱਲ,੭੫. ਸ੍ਰੀ.ਅਤੁਲ ਦੁੱਗਲ,੭੭. ਸ.ਕਸ਼ਮੀਰ ਸਿੰਘ ਸਿੱਧੂ,੭੮. ਸ.ਬਲਜੀਤ ਸਿੰਘ,੮੩. ਸ.ਦਮਨਦੀਪ ਸਿੰਘ,੮੫. ਸ.ਗੁਰਦੀਪ ਸਿੰਘ,੮੬. ਸ.ਹਰਮਿੰਦਰ ਸਿੰਘ,੮੭. ਸ.ਦਰਸ਼ਨ ਸਿੰਘ ਭਾਟੀਆਂ,੮੮. ਸ.ਦਵਿੰਦਰ ਸਿੰਘ,੮੯. ਸ੍ਰੀ.ਦਿਨੇਸ਼ ਸ਼ਰਮਾ,੯੦. ਸ.ਰਤਨ ਸਿੰਘ ਭੁੱਲਰ,੯੧. ਸ.ਸੁਰਜੀਤ ਸਿੰਘ ਕਾਹਲੋਂ,੯੨. ਸ.ਸਤਵਿੰਦਰ ਸਿੰਘ ਬਾਜਵਾ

ਵਰਕਿੰਗ ਕਮੇਟੀ ਮੈਂਬਰ:- ਸ.ਦਰਸ਼ਨ ਸਿੰਘ ਭੋਗਲ, ਸ.ਮਲਕੀਤ ਸਿੰਘ, ਸ.ਜਸਵੰਤ ਸਿੰਘ, ਜਗਮੋਹਨ ਸਿੰਘ ਬਿੰਦਰਾ, ਵਰਿੰਦਰ ਸਿੰਘ ਸ਼ੈਲੀ, ਮਹਿੰਦਰ ਸਿੰਘ ਭਾਨ, ਗੁਰਚਰਨ ਸਿੰਘ ਮਿੰਟਾਂ, ਪਰਵਿੰਦਰਪਾਲ ਸਿੰਘ ਬੱਬੂ, ਰਜਿੰਦਰ ਸਿੰਘ ਖਾਲਸਾ, ਬੀ.ਐਮਫਰਾਦਰਿਕ, ਰਜਿੰਦਰ ਸਿੰਘ, ਸ.ਇੰਦਰਪਾਲ ਸਿੰਘ, ਸ.ਗੁਰਚਰਨ ਸਿੰਘ ਟੋਹੜਾ, ਸ.ਤਜਿੰਦਰਪਾਲ ਸਿੰਘ, ਸ.ਗੁਲਸ਼ਨ ਕੁਮਾਰ, ਸ.ਹਰਦੇਵ ਸਿੰਘ, ਸ.ਦਵਿੰਦਰ ਸਿੰਘ ਢਿੱਲੋਂ (ਲਾਲੀ), ਸ.ਅਵਤਾਰ ਸਿੰਘ, ਸ.ਗੁਲਸ਼ਨ ਸਿੰਘ ਸੋਹੀ, ਬਾਬੂ ਸੋਨਕਰ, ਰੋਸ਼ਨ ਕੁਮਾਰ,ਅਰੁਣ ਕੁਮਾਰ, ਰਾਮਕਿਕਰ ਚਤੁਰਵੇਦੀ, ਮੰਨੂ ਗੁਹੇਰ, ਕੁਲਵੰਤ ਸਿੰਘ, ਬਲੌਰ ਸਿੰਘ, ਅਵਤਾਰ ਸਿੰਘ ਸੰਧੂ, ਦੇਸਰਾਜ, ਸਰਬਜੀਤ ਸਿੰਘ ਸੰਟੀ, ਮਹਿੰਦਰ ਸਿੰਘ ਕੰਡਾ, ਬੀਬੀ ਕਸ਼ਮੀਰ ਕੌਰ ਸੰਧੂ, ਬੀਬੀ ਗੁਰਪ੍ਰੀਤ ਕੌਰ ਸੀਬੀਆਂ, ਸੁਰਜੀਤ ਕੌਰ ਭਾਟੀਆ, ਸ੍ਰੀ.ਸੁਭਾਸ਼ਬੱਸੀ, ਸ.ਪਿਆਰਾ ਸਿੰਘ, ਬੀਬੀ ਪੂਨਮ ਅਰੋੜਾ, ਸ.ਪ੍ਰਮਜੀਤ ਸਿੰਘ ਪੰਮੀ, ਸ.ਜਸਵੀਰ ਸਿੰਘ ਗਰੇਵਾਲ, ਸ.ਰਾਜਵੰਤ ਸਿੰਘ ਮਾਨ, ਸ.ਸੁਰਜੀਤ ਸਿੰਘ ਟਰਾਂਪੋਰਟ, ਸ.ਹਰਬੰਸ ਸਿੰਘ ਸਹੋਤਾ, ਸ.ਹਰਜੀਤ ਸਿੰਘ ਕਲਸੀ, ਸ.ਦਿਆਲ ਸਿੰਘ ਢਿੱਲੋਂ, ਸ.ਵਿੱਕੀ ਅਰੋੜਾ,ਸ.ਸਰਬਾਗ ਸਿੰਘ ਪਾਸੀ, ਰਵੀ ਗੁੰਬਰ, ਸ੍ਰੀ.ਲਵ ਦ੍ਰਾਵਿਡ, ਸ.ਏਕਮ ਸਿੰਘ ਭਾਰਤੀ, ਸ.ਚਰਨਪਾਲ ਸਿੰਘ ਚੰਨਾ, ਸ੍ਰੀ.ਮੋਹਿਤ ਚੋਹਾਨ, ਸ.ਬਲਜੀਤ ਸਿੰਘ ਸਹੋਤਾ, ਅਮਰੀਕ ਸਿੰਘ ਖੁਰਮੀ, ਅਰਜਨ ਸਿੰਘ ਫਾਂਮੜਾ, ਬਚਨ ਸਿੰਘ ਮਦਾਨ, ਰਾਮ ਕੁਮਾਰ, ਸੰਦੀਪਕੁਮਾਰ, ਸੁਰਿੰਦਰ ਰਾਣਾ, ਦਲਜੀਤ ਸਿੰਘ ਚੀਮਾਂ, ਬਚਿੱਤਰ ਸਿੰਘ, ਅਜੈ ਸਿੰਘ ਠਾਕੁਰ, ਭੰਡਾਰੀ (ਬੀ.ਵੀ), ਬੀਬੀ ਕੁਲਵੰਤ ਕੌਰ (ਡਬਈ ਵਾਲੇ), ਮੋਹਨ ਸਿੰਘ ਮਾਨ, ਭਾਗ ਸਿੰਘ ਪ੍ਰਧਾਨ, ਬਲਜੀਤ ਸਿੰਘ ਸੇਠੀ, ਜਗਜੀਤ ਸਿੰਘ ਸਹਿਗਲ, ਹਰਜੀਤ ਸਿੰਘਮਲਹੋਤਰਾ, ਦਲਜੀਤ ਸਿੰਘ ਮਲਹੋਤਰਾ, ਸਵਰਨ ਸਿੰਘ ਜੱਗੀ, ਜਸਵਿੰਦਰ ਸਿੰਘ ਜੱਗੀ, ਵਰਿੰਦਰ ਸਿੰਘ ਦੁਖੀਆ, ਅਮਰੀਕ ਸਿੰਘ ਬਿੰਦਰਾ, ਕਰਨੈਲ ਸਿੰਘ ਕਪੂਰ, ਜਗਮੋਹਨ ਸਿੰਘ (ਖੁੱਡ ਮੁਹੱਲਾ), ਇੰਦਰਜੀਤ ਸਿੰਘ ਰੇਖੀ, ਤਰਵਿੰਦਰਪਾਲ ਸਿੰਘ ਮਿੰਟੂ, ਹਰਵਿੰਦਰਸਿੰਘ, ਤਰਵਿੰਦਰ ਸਿੰਘ ਸਾਹਨੀ, ਬੀਬੀ ਰਵਿੰਦਰ ਕੌਰ, ਬੀਬੀ ਦਰਸ਼ਨ ਕੌਰ, ਬੀਬੀ ਬਲਜੀਤ ਕੌਰ, ਬੀਬੀ ਸਤਪਾਲ ਕੌਰ, ਬੀਬੀ ਮਹਿੰਦਰਪਾਲ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਹਰਨਾਮ ਕੌਰ, ਬੀਬੀ ਫੁੱੱਲਾ ਰਾਣੀ, ਬੀਬੀ ਤਾਰਾ ਰਾਣੀ, ਬੀਬੀ ਅੰਜੂ ਖੋਸਲਾ,ਗੁਰਜੰਟ ਸਿੰਘ, ਸਤਨਾਮ ਸਿੰਘ ਖਾਲਸਾ, ਸੰਦੀਪ ਸਿੰਘ ਗਰੇਵਾਲ, ਕ੍ਰਿਸ਼ਨ ਕੁਮਾਰ ਚੋਪੜਾ, ਹਾਜੀ ਤਹਿਸੀਨ, ਅਨੀਸ਼ ਤਿਆਗੀ, ਜਸਵੀਰ ਸਿੰਘ ਬਿੱਟੂ, ਕੁਲਦੀਪ ਸ਼ਰਮਾ, ਕੁਲਵੰਤ ਸਿੰਘ ਬਾਜਵਾ, ਬਲਕਾਰ ਸਿੰਘ (ਰਾਮ ਨਗਰ), ਸੰਦੀਪ ਧੀਰ, ਰਾਜ ਕੁਮਾਰਸਹੋਤਾ, ਹੀਰਾ ਸਿੰਘ ਪਨੇਸਰ, ਪ੍ਰਮਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਸ਼ੈਣੀ, ਜਗੀਰ ਲਾਲ ਪੁਰੀ, ਭੁਪਿੰਦਰ ਸਿੰਘ, ਗੁਰਦੀਪ ਸਿੰਘ ਡੰਗ, ਪੁਸ਼ਪਿੰਦਰ ਸਿੰਘ ਬੋਬੀ, ਸੁਰਿੰਦਰ ਮਹਾਜਨ, ਪ੍ਰਮਜੀਤ ਸਿੰਘ ਸਰਾਂ, ਗੁਰਵਿੰਦਰ ਸਿੰਘ ਮੱਕੜ, ਸੁਰਜੀਤ ਸਿੰਘ ਭੀਖੀ,ਗੁਰਮੀਤ ਸਿੰਘ ਮਠਾੜੂ, ਗੁਰਮੀਤ ਸਿੰਘ, ਇਕਬਾਲ ਸਿੰਘ ਮੁਕਤਸਰ, ਸ.ਕੰਨਵਰਦੀਪ ਸਿੰਘ ਬੇਹਲ, ਸ.ਪਰਮਵੀਰ ਸਿੰਘ ਭਾਟੀਆ, ਸ.ਇਕਬਾਲ ਸਿੰਘ, ਸ.ਗੁਰਮੀਤ ਸਿੰਘ, ਸ੍ਰੀ.ਰਵਿੰਦਰ ਕੋਸ਼ਿਕ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL 2027: ਪੰਜਾਬ ਨਾਲ ਜੁੜਨ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਦੀ ਜਰਸੀ ‘ਚ ਪਾਈ ਪੋਸਟ, ਪੜ੍ਹੋ ਕੀ ਕਿਹਾ ?

IPL 2027: ਪੰਜਾਬ ਨਾਲ ਜੁੜਨ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਦੀ ਜਰਸੀ ‘ਚ ਪਾਈ ਪੋਸਟ, ਪੜ੍ਹੋ ਕੀ ਕਿਹਾ ?

by Ranjit Singh
November 12, 2026
0

IPL 2027: ਪੰਜਾਬ ਨਾਲ ਜੁੜਨ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਦੀ ਜਰਸੀ 'ਚ ਪਾਈ ਪੋਸਟ, ਪੜ੍ਹੋ ਕੀ ਕਿਹਾ ?...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 12, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 12 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ

Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ

by Ranjit Singh
November 12, 2026
0

Punjab: ਟਰਾਂਸਪੋਰਟਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ ਚੰਡੀਗੜ੍ਹ, 12 ਨਵੰਬਰ...

Punjab: ਦਿੱਲੀ ‘ਚ ਚੋਣਾਂ ਲਈ ‘ਆਪ’ ਦੀ ਅੱਜ ਅਹਿਮ ਮੀਟਿੰਗ, ਉਮੀਦਵਾਰਾਂ ਦੀ ਦੂਜੀ ਸੂਚੀ ਹੋ ਸਕਦੀ ਹੈ ਜਾਰੀ

Punjab: ਦਿੱਲੀ ‘ਚ ਚੋਣਾਂ ਲਈ ‘ਆਪ’ ਦੀ ਅੱਜ ਅਹਿਮ ਮੀਟਿੰਗ, ਉਮੀਦਵਾਰਾਂ ਦੀ ਦੂਜੀ ਸੂਚੀ ਹੋ ਸਕਦੀ ਹੈ ਜਾਰੀ

by Ranjit Singh
November 12, 2026
0

Punjab: ਦਿੱਲੀ 'ਚ ਚੋਣਾਂ ਲਈ ‘ਆਪ’ ਦੀ ਅੱਜ ਅਹਿਮ ਮੀਟਿੰਗ, ਉਮੀਦਵਾਰਾਂ ਦੀ ਦੂਜੀ ਸੂਚੀ ਹੋ ਸਕਦੀ ਹੈ ਜਾਰੀ - ਸੀਐੱਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

U19 Asia Cup Semifinal: ਪੜ੍ਹੋ ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

U19 Asia Cup Semifinal: ਪੜ੍ਹੋ ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

by Ranjit Singh
November 12, 2026
0

U19 Asia Cup Semifinal: ਪੜ੍ਹੋ ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ? ਚੰਡੀਗੜ੍ਹ, 12 ਨਵੰਬਰ 2026 (ਵਿਸ਼ਵ...

Most Popular

Hukamnama Sri Darbar Sahib Today – 14 October 2026 | Ang 598 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 October 2026 | Ang 598 I ਅੱਜ ਦਾ ਹੁਕਮਨਾਮਾ

by Ankit
4 weeks ago
0

, ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 14-10-2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA