
ਨਵੀਂ ਦਿੱਲੀ : ਸੀ ਬੀ ਐੱਸ ਈ ਪੇਪਰ ਲੀਕ ਮਾਮਲੇ ਵਿੱਚ ਹਜ਼ੇ ਤੱਕ 2 ਕੇਸ ਦਰਜ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਆਰਪੀ ਉਪਾਧਿਆਏ ਸਪੈਸ਼ਲ ਪੁਲੀਸ ਕਮਿਸ਼ਨਰ ਦਿੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਮਾਮਲੇ ਦੀ ਜਾਂਚ ਲਈ ਐੱਸ ਆਈ ਟੀ ਟੀਮ ਗਠਿਤ ਕੀਤੀ ਗਈ ਹੈ। ਅਜੇ ਤੱਕ 25 ਲੋਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਦੋਨੋਂ ਪੇਪਰ watsapp ਦੇ ਜ਼ਰੀਏ ਲੀਕ ਹੋਏ ਸਨ ਜੋ ਕਿ ਇੱਕ ਦਿਨ ਪਹਿਲਾਂ ਹੀ watsapp ਤੇ ਆਏ ਸਨ। ਮਾਮਲੇ ਵਿੱਚ ਹਜ਼ੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ .