<a href="https://wishavwarta.in/wp-content/uploads/2020/07/IMG-20200727-WA0036.jpg"><img class="alignnone size-medium wp-image-88519" src="https://wishavwarta.in/wp-content/uploads/2020/07/IMG-20200727-WA0036-225x300.jpg" alt="" width="225" height="300" /></a> ਚੰਡੀਗੜ 27,ਜੁਲਾਈ, (ਵਿਸ਼ਵ ਵਾਰਤਾ )-ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਹਿੰਮ ਵਿੱਚ ਚੰਡੀਗੜ੍ਹ ਸੈਕਟਰ 28 ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਅਤੇ ਸੀਨੀਅਰ ਕਾਂਗਰਸੀ ਲੀਡਰ ਅਤੇ ਉੱਘੇ ਸਮਾਜ ਸੇਵੀ ਸ. ਗੁਰਸ਼ਰਨ ਸਿੰਘ ਰਿਆੜ ਨੇ ਗੁਰੂਦੁਆਰਾ ਸਾਹਿਬ ਵਿਖੇ ਪੌਦੇ ਲਗਾਏ ।