ਸ਼ਾਹਕੋਟ ਦੇ ਡੀ .ਐੱਸ .ਪੀ ਵਰਿੰਦਰ ਪਾਲ ਸਿੰਘ ਨਹੀਂ ਰਹੇ
ਕਰੋਨਾ ਕਾਰਨ ਹੋਇਆ ਦਿਹਾਂਤ

ਸ਼ਾਹਕੋਟ 14 ਮਾਰਚ ( ਵਿਸ਼ਵ ਵਾਰਤਾ )- ਸ਼ਾਹਕੋਟ ਦੇ ਡੀ .ਐੱਸ .ਪੀ ਵਰਿੰਦਰ ਪਾਲ ਸਿੰਘ ਦਾ ਅੱਜ ਕਰੋਨਾ ਕਾਰਨ ਦਿਹਾਂਤ ਹੋਗਿਆ ਹੈ। ਉਹ 51 ਸਾਲ ਦੇ ਸਨ । ਪਿੱਛਲੇ 2 ਮਹੀਨਿਆਂ ਤੋਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ , ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋਗਿਆ ਹੈ ।






















