ਸਮਾਜਿਕ ਆਗੁਆ ਨੇ ਲਗਾਇਆ ਕੜੀ ਚਾਵਲ ਦਾ ਲੰਗਰ

ਚੰਡੀਗੜ੍ਹ, 15 ਮਾਰਚ (ਵਿਸ਼ਵ ਵਾਰਤਾ)-ਸਮਾਜਿਕ ਆਗੂਆ ਵਲੌ ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ ਅਭਿਨਵ ਬਾਂਸਲ ਇੰਟੀਰਿਅਰ ਡੀਜਾਇਨਰ ਜੀ.ਬੀ. ਆਰਕੀਟੈਕਟ ਵਲੌ ਅਜ ਲੀਲਾ ਭਵਨ ਮਾਰਕੀਟ ਵਿਖੇ ਕੜੀ ਚਾਵਲ ਅਤੇ ਹਲਵੇ ਦਾ ਅਤੁਟ ਲੰਗਰ ਲਗਾਇਆ ਗਿਆ। ਇਸ ਮੋਕੇ ਅਭਿਨਵ ਬਾਂਸਲ ਨੇ ਕਿਹਾ ਕਿ ਸ਼ਿਵਰਾਤਰੀ ਦਾ ਤਿਉਹਾਰ ਸਮੁਚੇ ਭਾਰਤ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹ।ੈ ਇਸ ਦਿਨ ਖੁਬਸੂਰਤ ਝਾਕੀਆਂ ਅਤੇ ਜਗਾ-ਜਗਾ ਲੰਗਰ ਲਗਾ ਕੇ ਲੋਕਾ ਵਲੋ ਇਸ ਤਿਉਹਾਰ ਦੀ ਸ਼ੌਭਾ ਨੂੰ ਵਧਾ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਜਾਂਦਾ ਹੈ।ਉਹਨਾ ਅਗੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੰਗਰ ਲਗਾ ਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ।ਇਸ ਵਾਰ ਕਿਸਾਨ ਮਜਦੂਰ ਏਕਤਾ ਸੰਗਠਨ ਵਲੋ ਵੀ ਇਸ ਲੰਗਰ ਵਿੱਚ ਸਹਿਯੋਗ ਕੀਤਾ ਗਿਆ।ਇਸ ਮੋਕੇ ਅਰਸ਼ ਬਾਜਵਾ, ਇੰਦਰਜੀਤ ਖਾਨੀ, ਹਰਮਨ ਪੰਨੂ, ਅਭਿਜੀਤ ਮੋਦਗਿਲ, ਅਭਿਨਵ ਸ਼ਰਮਾ, ਯਜਨ ਗੁਪਤਾ, ਮਨਸ਼ੇਰ ਮਿੰਡੁਖੇੜਾ, ਕੇਨੀ ਰਾਏ, ਮੋਹਨਦੀਪ ਸਿੰਘ, ਆਸ਼ੀ ਗੈਰੀ ਅਤੇ ਆਯੂਸ਼ ਗੋਇਲ ਹਾਜਰ ਸ਼ਨ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ ਨਵੇਂ ਉਮੀਦਵਾਰ ਨਿਯੁਕਤ; ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਨਿਯੁਕਤੀ ਪੱਤਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ ਨਵੇਂ ਉਮੀਦਵਾਰ ਨਿਯੁਕਤ; ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਨਿਯੁਕਤੀ...






















