ਮੁੰਬਈ, 26 ਅਪ੍ਰੈਲ – ਸ਼ੇਅਰ ਬਾਜਾਰ ਵਿਚ ਅੱਜ 212 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਸੈਂਸੈਕਸ 34,713.60 ਉਤੇ ਬੰਦ ਹੋਇਆ|
ਇਸੇ ਤਰ੍ਹਾਂ ਨਿਫਟੀ ਵਿਚ 47.25 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 10,617.80 ਉਤੇ ਬੰਦ ਹੋਇਆ|
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਪਡੇਟ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਪਡੇਟ ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਤੇਲ ਮਾਰਕੀਟਿੰਗ ਕੰਪਨੀਆਂ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ...