<img class="alignnone size-medium wp-image-12820 alignleft" src="https://wishavwarta.in/wp-content/uploads/2018/01/fire-300x270.jpg" alt="" width="300" height="270" /> ਹਿਮਾਚਲ :ਸ਼ਿਮਲਾ ਜਿਲ੍ਹੇ ਦੇ ਸਰਾਹਾ ਵਿੱਚ ਭਿਆਨਕ ਅੱਗ ਲੱਗਣ ਨਾਲ ਅੱਧਾ ਦਰਜਨ ਮਕਾਨ ਜਲਕੇ ਸੁਹਾਅ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 3 ਵਜੇ ਲੱਗੀ ਅੱਗ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ