ਨਵੀਂ ਦਿੱਲੀ, 14 ਦਸਬੰਰ – ਪ੍ਰਸਿੱਧ ਬੈਡਮਿੰਟ ਸਟਾਰ ਸਾਇਨਾ ਨੇਹਵਾਲ ਅਤੇ ਕਸ਼ਯਪ ਸ਼ਾਦੀ ਦੇ ਬੰਧਨ ‘ਚ ਬੱਝ ਗਏ ਹਨ। ਇਸ ਜੋੜੀ ਨੇ ਟਵਿੱਟਰ ਉਤੇ ਆਪਣੀ ਸ਼ਾਦੀ ਬਾਰੇ ਜਾਣਕਾਰੀ ਦਿੱਤੀ।
Best match of my life ❤️…#justmarried ☺️ pic.twitter.com/cCNJwqcjI5
— Saina Nehwal (@NSaina) December 14, 2018