ਕੋਲਕਾਤਾ, 23 ਨਵੰਬਰ – ਵਿਰਾਟ ਕੋਹਲੀ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਦਿਆਂ 27ਵਾਂ ਟੈਸਟ ਸੈਂਕੜਾ ਜੜ ਦਿੱਤਾ।
ਇਸ ਦੌਰਾਨ ਭਾਰਤ ਦਾ ਸਕੋਰ 256/4 ਹੋ ਗਿਆ ਹੈ ਅਤੇ ਕੁੱਲ ਬੜਤ 150 ਦੌੜਾਂ ਦੀ ਹੋ ਗਈ ਹੈ।
20th Test century as Captain of India ✅
27th Test century of his career ✅
70th International century ✅
41st international century as captain (joint-most)✅
1st Indian to hit a century in day/night Test ✅#KingKohli pic.twitter.com/q01OKPauOu— BCCI (@BCCI) November 23, 2019