🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
ਕਦੇ ਵੀ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਕਦੇ ਪੂਰੀ ਨਹੀਂ ਹੁੰਦੀ।
ਇਨਸਾਨ ਕੁਝ ਨਾ ਕੁਝ ਗੁਆਉਂਦਾ ਰਹਿੰਦਾ ਹੈ,
ਕੁਝ ਹਾਸਲ ਕਰਨ ਲਈ…
No one’s life is ever truly complete…
To gain something in life,
we keep losing something along the way…🌹 🌹























